315 R Nait, Gurlez Akhtar Mp3 Song Download
Get This Song
Play Online
Share This Song
315 Song Lyrics
ਖੁਸ਼ ਦਿਲੀ ਦਾ Swag ਬਿੱਲੋ
ਮਿਸਟਾ ਬਾਜ
ਵੇ ਕਾਲੇ ਮੂੰਹ ਵਾਲੀ ਗੱਡੀ ਵਿਚ ਕਾਟੋ ਰੱਖ ਛੱਡੀ
ਓਹ ਕਰ ਥੋੜੀ ਜਿਹੀ ਇੱਜਤ ਤੈਥੋਂ 21 ਸਾਲ ਵੱਡੀ ਆ
ਵੇ ਕਾਲੇ ਮੂੰਹ ਵਾਲੀ ਗੱਡੀ ਵਿਚ ਕਾਟੋ ਰੱਖ ਛੱਡੀ
ਓਹ ਕਰ ਥੋੜੀ ਜਿਹੀ ਇੱਜਤ ਤੈਥੋਂ 21 ਸਾਲ ਵੱਡੀ ਆ
ਓਹ ਓਹਨਾ ਦੀਆਂ ਬੱਲੀਏ ਤਸੱਲੀਆਂ ਕਰਾਉਣ
ਜਿਨ੍ਹਾਂ ਪਿੱਠਾਂ ਉੱਤੇ ਮਾਰੇ ਖੰਜਰ ਆ
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੇ ਉਮਰਾਂ ਦੇ ਹਿਸਾਬ ਨਾਲ ਚੰਗਾ ਹੋ ਜੇ ਬੰਦਾ
ਤੇਰੇ ਕਿੰਨਾ ਚਿਰ ਜਾਨ ਨੂੰ ਸਿਆਪੇ ਰਹਿਣਗੇ
ਮੈਨੂੰ ਮੁੰਡੇ ਮੇਰੇ ਆਖਣਗੇ ਬੁੱਢਾ ਵੱਡਾ ਕੱਬਾ
ਬਿਲੋ ਵੇਲੀ ਡਾਡਾ, ਵੇਲੀ ਡਾਡਾ ਪੋੱਤੇ ਕਹਿਣਗੇ
ਮੈਨੂੰ ਮੁੰਡੇ ਮੇਰੇ ਆਖਣਗੇ ਬੁੱਢਾ ਵੱਡਾ ਕੱਬਾ
ਬਿਲੋ ਵੇਲੀ ਡਾਡਾ, ਵੇਲੀ ਡਾਡਾ ਪੋੱਤੇ ਕਹਿਣਗੇ
ਓ ਠੀਕ ਨਹੀਂ ਮਹੌਲ ਛੋਟਾ ਬਾਹਰ ਭੇਜਿਆ ਨੀ
ਝੂਠੇ ਪਰਚੇ ਦੇ ਵਿਚ ਪਹਿਲਾਂ ਵੱਡਾ ਅੰਦਰ ਆ
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਵੇ ਤੇਰਾ 24 ਘੰਟੇ ਰਹਿੰਦੀ ਪਰਛਾਵਾਂ ਬਣ ਕੇ
ਵੇ ਚੰਨਾ ਜਿੱਥੇ ਜਿੱਥੇ ਤੇਰੀਆਂ ਲੜਾਈਆਂ ਹੋਈਆਂ ਨੇ
ਓਹ ਜਿਨੂੰ ਕਾਲੇ ਮੂੰਹ ਵਾਲੀ ਦੱਸਦੀ ਫਿਰਣ ਨੀ
ਖੌਰੇ ਕਿੰਨੀਆਂ ਹੀ ਕੁੜੀਆਂ ਵਸਾਈਆਂ ਹੋਈਆਂ ਨੇ
ਓਹ ਜਿਨੂੰ ਕਾਲੇ ਮੂੰਹ ਵਾਲੀ ਦੱਸਦੀ ਫਿਰਣ ਨੀ
ਖੌਰੇ ਕਿੰਨੀਆਂ ਹੀ ਕੁੜੀਆਂ ਵਸਾਈਆਂ ਹੋਈਆਂ ਨੇ
ਓਹ ਗੱਢ ਕੇ ਦਿੰਦੀ ਆ ਸਾਥ ਵੇਲੀ ਬੰਦੇ ਦਾ ਨੀ ਬਿਲੋ
ਪੈਂਟ ਗਿੱਲੀ ਕਰ ਜਾਂਦਾ ਬੰਦਾ ਲੰਡਰ ਆ
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੇ ਮਾਲਕ ਨੇ ਦਿੱਤਾ ਤੂੰ ਉਡਾਇਆ ਕਰ ਨੈਤ
ਨਾਲੇ ਜ਼ਿੰਦਗੀ ਚ ਜाणा ਪੈਸਾ ਥੈਲਾ ਨਾਲ ਨੀ
ਓ ਸੈਲਫ਼ ਡਿਫੈਂਸ ਦਾ ਏ ਮਸਲਾ ਕੁੜੇ ਨੀ
ਕਦੋਂ ਰਾਖੀ ਕੀਤੀ ਜਾਂਦੀ ਏ ਗੁਲੀਆਂ ਨਾਲ ਨੀ
ਓ ਸੈਲਫ਼ ਡਿਫੈਂਸ ਦਾ ਏ ਮਸਲਾ ਕੁੜੇ ਨੀ
ਕਦੋਂ ਰਾਖੀ ਕੀਤੀ ਜਾਂਦੀ ਏ ਗੁਲੀਆਂ ਨਾਲ ਨੀ
ਹਾਏ ਵੇ ਧਰਮਪੁਰੇ ਵਾਲਾ ਬਾਹਰੋਂ ਸਾਊਂ ਲੱਗਦਾ ਏ
ਹੁਣ ਅੰਦਰੋਂ ਕੀ ਪਤਾ ਮੈਨੂੰ ਕਿੰਨਾ ਚੰਮਕਦਾ
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
ਹਾਏ ਵੀ ਵਿਗੜੀ ਮੰਡੀਰ ਦੀਆਂ ਭਾਜੜਾ ਪਵਾਉਣਦੀ
1980 ਦੀ ਜੰਮੀ 315
You May Also Like
» Time Chakkna [Balkar Ankhila, Manjinder Gulshan] » Kaatil Nazar [Leo Grewal] » 201 [Nav Prince, Kamm] » Kami Peshi [Hunar Sidhu] » Daffa Hon De [Runbir] » Akhan Ni Akhan [Harvi] » Mehar Karo Data Ji [Baba Gulab Singh Ji] » 2NI [Garry Sandhu]FAQs for 315
Who is singer of 315 song ?
Singer of R Nait, Gurlez Akhtar.
Who is writer of 315 song ?
R Nait wrote this Song.
Who is the music director of 315 song ?
315 is Tuned by Mistbaaz.
Which label release 315 song ?
315 is released under the label of R Nait.
Whats the playtime (duration) of 315 song ?
Playtime of song 315 is 03:07 minute.
How can I download 315 song ?
You can download 315 song via click above download links.