Rafflan Jagjit Sandhu Mp3 Song Download
Get This Song
Play Online
Share This Song
Rafflan Song Lyrics
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ Short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ
ਘੋੜੇ ਆਲਾ Logo ਲਾਲ ਰੰਗ ਆ ਮਸ਼ੀਨ ਦਾ
Hollywood ਹਿੱਲ ਟੋਟਾ ਲਿਆ ਏ ਜਮੀਨ ਦਾ
ਕਾਇਮ ਹੋਈਏ ਗੋਲਾ ਖਾ ਕੇ ਕਾਲੀ ਜਿਹੀ ਕ੍ਰੀਮ ਦਾ
ਨੀ ਮਿਹਨਤਾਂ ਦੇ ਹਾਣੀ ਆ ਸਟਾਈਲ ਆ ਜੀਣ ਦਾ
ਮੁਕਰੇ ਨਾ ਅੱਖੀ ਕਾਹਤੋਂ ਪੱਕੇ ਆ ਪੱਖ ਰਕਾਨੇ
ਮਹਿੰਗੇ ਆ ਪਿਸਤਲ ਲਗੇ ਨਾਲ ਏ ਲੱਕ ਰਕਾਨੇ
ਸੋਨੇ ਨਾ ਜੜਕੇ ਰੱਖੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ Short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ
ਚਰਚੇ ਹੋਣ ਬੰਬੇ ਤਾਈਂ ਲਾਤੇ ਪਿੰਡਾਂ ਵਿੱਚੋ ਉੱਠ ਕੇ
ਫੋਨ ਆ Flight Mode ਤੇ ਲਾਉਂਦਾ ਮੁੰਡਾ Stag ਨੂੰ ਪੁੱਟ ਕੇ
ਟ੍ਰਿਪ ਨੇ ਬਾਹਰਲੇ ਐਸ਼ ਡੋਲਰ ਰਹੇ ਫੂਕ ਨੀ
ਠੰਡ ਆ ਬੀਜ ਨੀ ਹੱਥ ਨੇ ਬਾਹਰ ਤੇ ਖੁਲੀ ਆ Sunroof ਨੀ
ਲੱਖਾਂ ਦੇ ਪਾਈਏ ਲੀੜੇ ਪੋਚ ਤੇ ਲਖ ਰਕਾਨੇ
ਬੀਟਾ ਨੇ Trap ਤੇ ਗਾਣੇ ਦੇਸੀ ਆ Touch ਰਕਾਨੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ Short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ
ਰੱਖੇ ਆ ਦੇਖ ਟਿਕਾ ਕੇ ਪੈਰ ਕੁੜੇ ਸਟਰੀਮ Main ਵਿਚ
ਇਕ ਵੀ ਨਹੀਂ ਕੰਟਰੋਵਰਸੀ ਅੱਠਵਾਂ ਚਲੇ ਸਾਲ Game ਵਿਚ
Cali ਤੋਂ ਉਡਾ ਜਾ ਕੇ ਪਾਈ Vacation Week Nose ਨੂੰ
ਰਾਹ ਕਢੀ ਫਿਰਦਾ ਗੱਬਰੂ ਸਿੱਧਾ ਵੇਖ ਤੂੰ Billboard ਨੂੰ
ਮਾਝੇ ਦਾ ਜਮਫਲ ਛੇਤੀ ਦਿੰਦਾ ਨੀ Fuck ਰਕਾਨੇ
ਲਿਖਦਾ ਜਦ Karan Thabal ਵੀ ਛਡੇ ਦਾ ਨਾ ਕੱਚ ਰਕਾਨੇ
ਸੋਨੇ ਨਾ ਜੜ ਕੇ ਰੱਖੇ ਰਫਲਾਂ ਵੇ ਬੱਟ ਰਕਾਨੇ
ਸਿਧੀਆਂ ਨੇ ਗਲਾ ਬਾਤਾਂ ਪੁਠੀ ਆ ਮਤ ਰਕਾਨੇ
Temper ਆ Short ਜਿੰਨਾ ਦੇ ਸੁਣੀ ਦੇ ਜੱਟ ਰਕਾਨੇ
ਸੀਰੀਆ ਤੋਂ ਨੱਪ ਕੇ ਰੱਖੇ ਬਣਦੇ ਜੋ ਸੱਪ ਰਕਾਨੇ
You May Also Like
» Prem Pattar [Jagjit Sandhu] » Mitha Mitha [Jagjit Sandhu] » Vichhorha [Jagjit Sandhu] » Jawaan [Jagjit Sandhu] » Mamle [Jagjit Sandhu] » Lalkara [Jagjit Sandhu] » Goriye [Jagjit Sandhu]FAQs for Rafflan
Who is singer of Rafflan song ?
Singer of Jagjit Sandhu.
Who is writer of Rafflan song ?
Satnam Singh, Gurbaj Bajwa wrote this Song.
Who is the music director of Rafflan song ?
Rafflan is Tuned by Harinder Sohal.
Which label release Rafflan song ?
Rafflan is released under the label of Hawk Records.
Whats the playtime (duration) of Rafflan song ?
Playtime of song Rafflan is 05:09 minute.
How can I download Rafflan song ?
You can download Rafflan song via click above download links.