Mitha Mitha Jagjit Sandhu Mp3 Song Download
Get This Song
Play Online
Share This Song
Mitha Mitha Song Lyrics
Jassi ਓਏ
ਹੋ ਰੰਗ ਗਬਰੂ ਦਾ ਗਾੜਾ ਦਸਦੀ
ਹੋ ਰੰਗ ਗਬਰੂ ਦਾ ਗਾੜਾ ਦਸਦੀ
ਹੋ ਜੱਟ ਨਾਲ ਲਾਕੇ ਯਾਰੀਆਂ
ਕੁੜੀ ਬਚਿਆਂ ਨੂੰ ਮਾੜਾ ਦਸਦੀ
ਹੋ ਜੱਟ ਨਾਲ ਲਾਕੇ ਯਾਰੀਆਂ
ਕੁੜੀ ਬਾਕੀਆਂ ਨੂੰ ਮਾੜਾ ਦੱਸਦੀ
ਓਹਦੰ ਅਲਹਦੰ ਦਾ ਦੇਖਿਆ ਵਸਦਾ
ਓਹਦੰ ਅਲਹਦੰ ਦਾ ਦੇਖਿਆ ਵਸਦਾ
ਓਹ ਜੱਟੀ ਨਾਲ ਲਾਕੇ ਯਾਰੀਆਂ
ਮੁੰਡਾ ਮੀਠਾ ਮੀਠਾ ਫਿਰੇ ਹਸਦਾ
ਹੋ ਜੱਟੀ ਨਾਲ ਲਾਕੇ ਯਾਰੀਆਂ
ਮੁੰਡਾ ਮੀਠਾ ਮੀਠਾ ਫਿਰੇ ਹਸਦਾ
ਹੋ ਚਿੱਟਾ ਚਿੱਟਾ ਰੰਗ ਉਤ
ਲਾਲ ਲਾਲ ਗਲਾਂ ਲਗੇ
ਦੂਧ ਉੱਤੇ ਚਰ੍ਰੀ ਰਾਖੀ ਹੋਈ ਆ
ਡੋਰ ਤੋ ਹੀ ਔਂਦਾ ਓ ਪੇਛਾਣ ਲੈਂਦੀ ਝੱਟ
ਆਂਖ ਈਗਲ ਤੋ ਗੇਹੜੀ ਰਾਖੀ ਹੋਈ ਆਏ
ਓਹਨੂ ਕਲਾ ਕਲਾ ਸੂਟ ਜਚਦਾ
ਓਹਨੂ ਕਲਾ ਕਲਾ ਸੂਟ ਜਚਦਾ
ਹੋ ਰੁੱਗ ਭਰ ਵੇਖ ਕਿ ਲੇਯਾ
ਓ ਦਿਲ ਕਾਲਜੇ ਚੋ ਲੈਇਗੀ ਜੱਟ ਦਾ
ਰੁੱਗ ਭਰ ਵੇਖ ਕਿ ਲੇਯਾ
ਓ ਦਿਲ ਕਾਲਜੇ ਚੋ ਲੈਇਗੀ ਜੱਟ ਦਾ
ਚਿੱਟੇ ਚਿੱਟੇ ਕੁਰਤੇ ਨਾਲ ਬੰਨੇ ਲਾਲ ਪਗ
ਸਾਰਾ ਕੁਝ ਲੂਟ ਲੈਜੇ ਮੁਤਿਯਾਰ ਦਾ
ਅਲਾਹਿਦਾ ਕੁਵਾਰੀਯਾ ਨੂ ਪੱਟ ਪੱਟ ਸੂਟਦਾ ਆਏ
ਆਟਿਟ੍ਯੂਡ ਮੇਰੇ ਸਰਦਾਰ ਦਾ
ਕਾਲੀ ਗੱਡੀਆਂ ਦੇ ਵਿਚ ਘੁਮਦਾ
ਕਾਲੀ ਗੱਡੀਆਂ ਦੇ ਵਿਚ ਘੁਮਦਾ
ਸੁਪਨੇ ਦੇ ਵਿਚ ਗਬਰੂ ਨੀ
ਮੇਰੇ ਹੱਥਾਂ ਨੂ ਓ ਫਿਰੇ ਚੁਂਦਾ
ਹੋ ਸੁਪਨੇ ਦੇ ਵਿਚ ਗਬਰੂ ਨੀ
ਮੇਰੇ ਹੱਥਾਂ ਨੂ ਓ ਫਿਰੇ ਚੁਂਦਾ
ਹੋ ਦੂਰੋ ਦੂਰੋ ਤੱਕੀ ਜਾਵੇ
ਇਲਾਕੇ ਔਣੋ ਡਰਦੀ ਆ
ਕਦਰਾਂ ਵਧਾਈ ਜਾਂਦੀ ਆ
ਓ ਅਫੀਮ ਜਿਹੇ ਜੱਟ ਨੂ
ਮਿਲੀ ਆ ਖੰਡ ਵਰਗੀ
ਓ ਗੱਲ ਜੀ ਬਣਯੀ ਜਾਂਦੀ ਆ
ਮੂਹਿੋ ਜੱਸੀ ਜੱਸੀ ਫਿਰੇ ਜਾਪ੍ਦੀ
ਮੂਹਿੋ ਜੱਸੀ ਜੱਸੀ ਫਿਰੇ ਜਾਪ੍ਦੀ
ਓ ਜਦੋਂ ਅੱਗੇ ਅੱਗੇ ਤੁਰਦੀ ਆ
ਮੈਨੂ ਲਗਦੀ ਆ ਬੇਹਨ ਸੰਪ ਦੀ
ਓ ਜਦੋਂ ਅੱਗੇ ਅੱਗੇ ਤੁਰਦੀ ਆ
ਮੈਨੂ ਲਗਦੀ ਆ ਬੇਹਨ ਸੰਪ ਦੀ
ਮਾਝੇ ਵੇਲ ਜਯਾਦਤਰ ਵਿਗਦੇ ਹੁੰਦੇ ਆ
ਮੈਨੂ ਵਿਹਾਂ ਪਾਯਾ ਮੇਰਿਯਾ ਸਹੇਲਿਆ
ਤੌਰ ਟੱਪਾ ਤੇਰਾ ਪੂਰਾ ਚਲਦਾ ਆ ਜੱਟਾ
ਪ੍ਰੋਟੇਕ੍ਟ ਆ ਵਿਤ ਯਾਰਾ ਵੇਲੀਆ
ਓ ਤੇਰੇ ਅੱਗੇ ਆਕੇ ਸੋਚ ਸੌਂ ਗਯੀ
ਤੇਰੇ ਅੱਗੇ ਆਕੇ ਸੋਚ ਸੌਂ ਗਯੀ
ਛੇਤੀ ਛੇਤੀ ਘਰ ਲੈਜਾ ਮੈਨੂ
ਸੱਤ ਜਨਮਾ ਲਾਯੀ ਤੇਰੀ ਹੋ ਗਯੀ
ਹਨ ਛੇਤੀ ਛੇਤੀ ਘਰ ਲੈਜਾ ਮੈਨੂ
ਸੱਤ ਜਨਮਾ ਲਾਯੀ ਤੇਰੀ ਹੋ ਗਯੀ
You May Also Like
» Jawaan [Jagjit Sandhu] » Vichhorha [Jagjit Sandhu] » Prem Pattar [Jagjit Sandhu] » Mamle [Jagjit Sandhu] » Rafflan [Jagjit Sandhu] » Goriye [Jagjit Sandhu] » Lalkara [Jagjit Sandhu]FAQs for Mitha Mitha
Who is singer of Mitha Mitha song ?
Singer of Jagjit Sandhu.
Who is writer of Mitha Mitha song ?
Satnam Singh, Gurbaj Bajwa wrote this Song.
Who is the music director of Mitha Mitha song ?
Mitha Mitha is Tuned by Harinder Sohal.
Which label release Mitha Mitha song ?
Mitha Mitha is released under the label of Hawk Records.
Whats the playtime (duration) of Mitha Mitha song ?
Playtime of song Mitha Mitha is 05:23 minute.
How can I download Mitha Mitha song ?
You can download Mitha Mitha song via click above download links.