Racaan Goldy Sharma Mp3 Song Download
Get This Song
Play Online
Share This Song
Racaan Song Lyrics
ਸਪਨੇ ਸਾਰੇ ਮੇਰੇ
ਹਾਏ ਚੂਰੀ ਹੋਏ ਜਾਂਦੇ ਨੇ
ਮੈਂ ਜਿਨਾ ਨੇੜੇ ਆਵਾਂ
ਓਹ ਦੂਰ ਹੋਏ ਜਾਂਦੇ ਨੇ
ਗਿਲਾ ਉਸ ਰੱਬ ਤੇ
ਗਿਲਾ ਉਸ ਰੱਬ ਤੇ
ਤੇਰੇ ਨਾ ਕੋਈ ਰੋਸ਼ ਨਹੀਂ
ਤੇਰੇ ਨਾ ਕੋਈ ਰੋਸ਼ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਲਿਆ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਬੈਠਾ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ
ਤੇਰਾ ਕੋਈ ਕਸੂਰ ਨਹੀਂ ਆਂ
ਕਿਉਂਕਿ ਤੇਰਾ ਸਰ ਰਿਹਾ ਹੈ
ਸ਼ਿੱਖਿਆ ਪਿਆਰ ਮੇਰੇ ਕੋਲੋਂ ਹੁਣ
ਹੋਰ ਕਿਸੇ ਨਾਲ ਕਰ ਰਹੇ
ਤੇਰਾ ਕੋਈ ਕਸੂਰ ਨਹੀਂ ਆਂ
ਕਿਉਂਕਿ ਤੇਰਾ ਸਰ ਰਿਹਾ ਹੈ
ਸ਼ਿੱਖਿਆ ਪਿਆਰ ਮੇਰੇ ਕੋਲੋਂ ਹੁਣ
ਹੋਰ ਕਿਸੇ ਨਾਲ
ਬਖ਼ਸ਼ ਦੇ ਅੱਲਾਹ ਮੈ ਫਿਰਦਾ ਕੱਲਾ
ਤੇ ਓਹਨੂੰ ਅਫਸੋਸ ਨਹੀਂ
ਓਹਨੂੰ ਕੋਈ ਅਫਸੋਸ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਲਿਆ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਬੈਠਾ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ
ਪਿਆਰ ਦੇ ਬਦਲੇ ਪਿਆਰ ਸੀ ਮੰਗਿਆ
ਹੋਰ ਤਾਂ ਮੈਂ ਕੁਝ ਚਾਹਿਆ ਨਹੀਂ
ਇਸ਼ਕ ਚ ਲੋਕੀ ਹੱਸਦੇ ਦੇਖੇ
ਦਿਨ ਮੇਰੇ ਤੇ ਕਿਉਂ ਆਇਆ ਨਹੀਂ
ਪਿਆਰ ਦੇ ਬਦਲੇ ਪਿਆਰ ਸੀ ਮੰਗਿਆ
ਹੋਰ ਤਾਂ ਮੈਂ ਕੁਝ ਚਾਹਿਆ ਨਹੀਂ
ਫਰਮਾਨ ਮੈਂ ਲੋਕੀ ਹੱਸਦੇ ਦੇਖੇ
ਦਿਨ ਮੇਰੇ ਤੇ ਕਿਉਂ
ਮੋਹੱਬਤ ਮੇਰੀ ਰਹੁਗੀ ਵਧ ਐ
ਜੋ ਦਿਮਾਗ ਤੋਂ ਘੱਟ ਐ
ਤੇ ਦਿਲ ਤੋਂ ਜ਼ਿਆਦਾ ਐ
ਏਦੇ ਤੇ ਕੋਈ ਰੋਕ ਨਹੀਂ
ਏਦੇ ਤੇ ਕੋਈ ਰੋਕ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਲਿਆ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ ਮਾੜੀ ਆ
ਤੇਰਾ ਵੀ ਕੋਈ ਦੋਸ਼ ਨਹੀਂ
ਪਿਆਰ ਇਸ ਹੱਦ ਤੱਕ ਕਰ ਬੈਠਾ
ਕਿ ਮੈਨੂੰ ਹੋਸ਼ ਨਹੀਂ
ਮੇਰੀ ਕਿਸਮਤ ਹੀ
You May Also Like
» Pardes [Goldy Sharma] » Chandigarh [Goldy Sharma] » Bhagat Singh [Goldy Sharma] » Canada [Goldy Sharma] » Kharka [Goldy Sharma] » Na Milde [Goldy Sharma] » Gabhru [Goldy Sharma] » Channi Raat [Goldy Sharma]FAQs for Racaan
Who is singer of Racaan song ?
Singer of Goldy Sharma.
Who is writer of Racaan song ?
Bhinda Panj Warh Gagan Bhalooria, Dilbagh Punj Warh wrote this Song.
Who is the music director of Racaan song ?
Racaan is Tuned by Goldy Sharma.
Which label release Racaan song ?
Racaan is released under the label of Hawk Records.
Whats the playtime (duration) of Racaan song ?
Playtime of song Racaan is 06:11 minute.
How can I download Racaan song ?
You can download Racaan song via click above download links.