Gabhru Goldy Sharma Mp3 Song Download
Get This Song
Play Online
Share This Song
Gabhru Song Lyrics
ਓ, ਹੋਗਿਆ ਵਿਆਉਣ ਜੋਗਾ ਪੁੱਤ ਸਰਦਾਰਾਂ ਦਾ
ਨੀ, ਮਿੱਤਰਾਂ ਨੂੰ ਸਾਕ ਆਉਂਦਾ Top ਮੁਟਿਆਰਾਂ ਦਾ
(top ਮੁਟਿਆਰਾਂ ਦਾ)
ਓ, ਹੋਗਿਆ ਵਿਆਉਣ ਜੋਗਾ ਪੁੱਤ ਸਰਦਾਰਾਂ ਦਾ
ਨੀ, ਮਿੱਤਰਾਂ ਨੂੰ ਸਾਕ ਆਉਂਦਾ Top ਮੁਟਿਆਰਾਂ ਦਾ
Top ਮੁਟਿਆਰਾਂ ਦਾ, ਨੀ ਪਤਲੀਆਂ ਨਾਰਾਂ ਦਾ
(ਪਤਲੀਆਂ ਨਾਰਾਂ ਦਾ, ਪਤਲੀਆਂ ਨਾਰਾਂ ਦਾ)
ਫਿਰ ਫ਼ਿਰੇਂਗੀ ਮਾਰਦੀ ਤਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
(ਤਰਸੇਂਗੀ)
(ਤਰਸੇਂਗੀ)
ਡੇਢ-ਦੋ ਮਹੀਨੇ ਤੋਂ, ਨੀ ਤੇਰੀਆਂ ਸਹੇਲੀਆਂ
ਚੱਕਦੀਆਂ Time ਮੇਰਾ ਹੋ-ਹੋ ਕੇ ਵਿਹਲੀਆਂ
ਨੀ, ਹੋ-ਹੋ ਕੇ ਵਿਹਲੀਆਂ
ਡੇ-ਡੇਢ-ਦੋ ਮਹੀਨੇ ਤੋਂ, ਨੀ ਤੇਰੀਆਂ ਸਹੇਲੀਆਂ
ਚੱਕਦੀਆਂ Time ਮੇਰਾ ਹੋ-ਹੋ ਕੇ ਵਿਹਲੀਆਂ
ਨੀ, ਹੋ-ਹੋ ਕੇ ਵਿਹਲੀਆਂ
ਕਲਯੁੱਗ ਦਾ ਬੁਰਾ ਜ਼ਮਾਨਾ
ਨੀ, ਗੱਭਰੂ ਨੂੰ ਤਰਸੇਂਗੀ (ਓਏ, ਹੋਏ-ਹੋਏ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਹੋ-ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ
ਨੀ, ਦੇਖਿਆ ਕਰੇਂਗੀ ਫਿਰ ਖੜ੍ਹੇ ਨੂੰ Stage'an ਤੋਂ
ਨੀ, ਗਾਉਂਦੇ ਨੂੰ Stage'an ਤੋਂ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ
ਨੀ, ਦੇਖਿਆ ਕਰੇਂਗੀ ਫਿਰ ਖੜ੍ਹੇ ਨੂੰ Stage'an ਤੋਂ
ਨੀ, ਗਾਉਂਦੇ ਨੂੰ Stage'an ਤੋਂ
ਤੂੰ ਕਰਲੈ Note ਦੱਸੀ ਮੈਂ ਜਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਓਏ, ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ, ਵੇ
ਮੈਨੂੰ ਪੱਕਾ ਰੱਖ ਲੈ Licence ਤੂੰ ਬਣਾ ਕੇ, ਵੇ
Licence ਤੂੰ ਬਣਾ ਕੇ, ਵੇ
ਅ-ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ, ਵੇ
ਮੈਨੂੰ ਪੱਕਾ ਰੱਖ ਲੈ Licence ਤੂੰ ਬਣਾ ਕੇ, ਵੇ
Licence ਤੂੰ ਬਣਾ ਕੇ, ਵੇ
ਨਈਂ Bains-bains ਹੋਊ ਹਾਨੀ
ਵੇ, ਪਤਲੋ ਨੂੰ ਤਰਸੇਂਗਾ (the-the Boss)
ਓਏ, ਹੋਗੀ ਜਦੋਂ ਬੇਗਾਨੀ
ਵੇ, ਪਤਲੋ ਨੂੰ ਤਰਸੇਂਗਾ
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਓਏ, ਹੋਗੀ ਜਦੋਂ ਬੇਗਾਨੀ
ਵੇ, ਪਤਲੋ ਨੂੰ-
ਪਤਲੋ ਨੂੰ ਤਰਸੇਂਗਾ
You May Also Like
» Racaan [Goldy Sharma] » Bhagat Singh [Goldy Sharma] » Kharka [Goldy Sharma] » Channi Raat [Goldy Sharma] » Peg [Goldy Sharma] » Chandigarh [Goldy Sharma] » Pardes [Goldy Sharma] » Canada [Goldy Sharma]FAQs for Gabhru
Who is singer of Gabhru song ?
Singer of Goldy Sharma.
Who is writer of Gabhru song ?
Bhinda Panj Warh Gagan Bhalooria, Dilbagh Punj Warh wrote this Song.
Who is the music director of Gabhru song ?
Gabhru is Tuned by Goldy Sharma.
Which label release Gabhru song ?
Gabhru is released under the label of Hawk Records.
Whats the playtime (duration) of Gabhru song ?
Playtime of song Gabhru is 05:00 minute.
How can I download Gabhru song ?
You can download Gabhru song via click above download links.