Rabb Ton Firoz Khan Mp3 Song Download
Get This Song
Play Online
Share This Song
Rabb Ton Song Lyrics
ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾਣ ਖੋਵਣ
ਮਮਤਾ ਵਾਲੇ ਬੂਹੇ ਮਾਸੀਆ ਚਾਚੀਆ ਜਦ ਧੋਵਣ
ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾਣ ਖੋਵਣ
ਮਮਤਾ ਵਾਲੇ ਬੂਹੇ ਮਾਸੀਆ ਚਾਚੀਆ ਜਦ ਧੋਵਣ
ਜਦੋਂ ਪਿਆਰ ਦੀ ਥਾਂ ਮੱਤਰੇਈਆਂ ਗੱਲਾਂ ਪਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ
ਜਦੋਂ ਵਿਚ ਪਰਦੇਸਾ ਰੱਖਦੀਆਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੌਂਦਾ ਵੀਰ ਨਾ ਚੁਪ ਹੋਵੇ
ਜਦੋਂ ਵਿਚ ਪਰਦੇਸਾ ਰੱਖਦੀਆਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੌਂਦਾ ਵੀਰ ਨਾ ਚੁਪ ਹੋਵੇ
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ
ਜਦ ਕੋਈ ਕਲਮ ਕੱਲਾ ਛਾਵਿਆਂ ਦੇ ਵਿਚ ਘਿਰ ਜਾਵੇ
ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂ ਫਿਰ ਜਾਵੇ
ਜਦ ਕੋਈ ਕਲਮ ਕੱਲਾ ਛਾਵਿਆਂ ਦੇ ਵਿਚ ਘਿਰ ਜਾਵੇ
ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂ ਫਿਰ ਜਾਵੇ
ਜਦੋਂ ਯਾਰ ਗਦਰ ਕੋਈ ਪੁੱਠੇ ਚੰਡ ਚੜਾਉਂਦੇ ਨੇ
ਫਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦਾ ਏ
ਫਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦਾ ਏ
ਜਦ ਕੋਈ ਵਿਚ ਪਰਦੇਸ ਦੇ ਮੋਡਾ ਠੱਪ ਠੱਪਾ ਦੇਵੇ
ਯਾ ਕੋਈ ਸਿਆਣਾ ਬੰਦਾ ਪੁੱਤਰ ਆਖ ਬੁਲਾ ਦੇਵੇ
ਜਦ ਕੋਈ ਵਿਚ ਪਰਦੇਸ ਦੇ ਮੋਡਾ ਠੱਪ ਠੱਪਾ ਦੇਵੇ
ਯਾ ਕੋਈ ਸਿਆਣਾ ਬੰਦਾ ਪੁੱਤਰ ਆਖ ਬੁਲਾ ਦੇਵੇ
ਜਦੋਂ ਹਿੱਙ ਨਾਲ ਲਾ ਬਜ਼ੁਰਗ ਕੋਈ ਪਿਆਰ ਜਤਾਉਂਦਾ ਏ
ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ
ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ
ਫਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ
You May Also Like
» Neend [Firoz Khan] » Gabru [Firoz Khan] » Dil Wali Peedh [Firoz Khan] » Pyar Di Duhai [Firoz Khan] » Kala Suit [Firoz Khan] » Jatt In Mood [Firoz Khan] » Band Bottale [Firoz Khan]FAQs for Rabb Ton
Who is singer of Rabb Ton song ?
Singer of Firoz Khan.
Who is writer of Rabb Ton song ?
Shafi Jalwerha wrote this Song.
Who is the music director of Rabb Ton song ?
Rabb Ton is Tuned by Jaidev Kumar.
Which label release Rabb Ton song ?
Rabb Ton is released under the label of Finetone Music.
Whats the playtime (duration) of Rabb Ton song ?
Playtime of song Rabb Ton is 05:11 minute.
How can I download Rabb Ton song ?
You can download Rabb Ton song via click above download links.