Pyar Di Duhai Firoz Khan Mp3 Song Download
Get This Song
Play Online
Share This Song
Pyar Di Duhai Song Lyrics
ਦੁਨਿਯਾ ਦਾ ਹਾਸਾ ਜਿਹਾ
ਬਣਾ ਕੇ ਮੇਰੇ ਪਿਆਰ ਨੂ
ਗ਼ਮਾਂ ਵਾਲੇ ਪਿੰਜਰੇ ਚ
ਪਾ ਕੇ ਮੇਰੇ ਪਿਆਰ ਨੂ
ਆਖਦੀ ਐ ਹਕ ਚ
ਗਵਾਹੀ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਰਿਹਣ ਦੇ ਨੀ ਸਾਡੇ ਕੋਲ
ਦਿਲਾਸਯਾ ਦੀ ਥੋੜ ਨਾ
ਦਿਲਾਸਯਾ ਦੀ ਥੋੜ ਨਾ
ਹੁੰਦੀ ਕਦੇ ਸਚ ਨੂ
ਸਬੂਤਾਂ ਦੀ ਕੋਈ ਲੋੜ ਨਾ
ਸਬੂਤਾਂ ਦੀ ਕੋਈ ਲੋੜ ਨਾ
ਰਿਹਣ ਦੇ ਨੀ ਸਾਡੇ ਕੋਲ
ਦਿਲਾਸਯਾ ਦੀ ਥੋੜ ਨਾ
ਦਿਲਾਸਯਾ ਦੀ ਥੋੜ ਨਾ
ਹੁੰਦੀ ਕਦੇ ਸਚ ਨੂ
ਸਬੂਤਾਂ ਦੀ ਕੋਈ ਲੋੜ ਨਾ
ਸਬੂਤਾਂ ਦੀ ਕੋਈ ਲੋੜ ਨਾ
ਝੂਠੀ ਐ ਤੂ ਤਾਹੀ ਤਾ
ਹੋ ਹੋ ਝੂਠੀ ਐ ਤੂ ਤਾਹੀ ਤਾ
ਸਫਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਨੀ ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਪੈਰ ਪੈਰ ਉਤੇ ਸਾਡੇ ਉੱਠ ਦੇ ਤੂਫ਼ਾਨ ਦੀ
ਉੱਠ ਦੇ ਤੂਫ਼ਾਨ ਦੀ
ਦਿਲ ਵਾਲੇ ਸੌਦੇ ਵਿਚ ਹੋਏ ਨੁਕਸਾਨ ਦੀ
ਹੋਏ ਨੁਕਸਾਨ ਦੀ
ਪੈਰ ਪੈਰ ਉਤੇ ਸਾਡੇ ਉੱਠ ਦੇ ਤੂਫ਼ਾਨ ਦੀ
ਉੱਠ ਦੇ ਤੂਫ਼ਾਨ ਦੀ
ਦਿਲ ਵਾਲੇ ਸੌਦੇ ਵਿਚ ਹੋਏ ਨੁਕਸਾਨ ਦੀ
ਹੋਏ ਨੁਕਸਾਨ ਦੀ
ਹਾਰਿਆ ਨੂੰ ਜਾਣ ਕੇ
ਹਾਏ ਹਾਰਿਆ ਨੂੰ ਜਾਣ ਕੇ
ਵਧਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਨੀ ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਜਿਥੇ ਗਏ ਸਾਰੇ
ਅਰਮਾਨ ਜਾਣ ਵਾਲ਼ੀਏ
ਅਰਮਾਨ ਜਾਣ ਵਾਲ਼ੀਏ
ਕੁਝ ਕੁ ਪਲਾਂ ਚ
ਮੇਰੀ ਜਾਨ ਜਾਣ ਵਾਲ਼ੀਏ
ਜਾਨ ਜਾਣ ਵਾਲ਼ੀਏ
ਜਿਥੇ ਗਏ ਸਾਰੇ
ਅਰਮਾਨ ਜਾਣ ਵਾਲ਼ੀਏ
ਅਰਮਾਨ ਜਾਣ ਵਾਲ਼ੀਏ
ਕੁਝ ਕੁ ਪਲਾਂ ਚ
ਮੇਰੀ ਜਾਨ ਜਾਣ ਵਾਲ਼ੀਏ
ਜਾਨ ਜਾਣ ਵਾਲ਼ੀਏ
ਕਿਹਦੇ ਕੁਲਵੰਤ ਨੂ
ਹਾਏ ਕਿਹਦੇ ਕੁਲਵੰਤ ਨੂ
ਵਿਦਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
ਨੀ ਛੱਡ ਕਿਹੜੇ ਪਿਆਰ ਦੀ
ਦੁਹਾਈ ਦੇਣ ਆਈ ਐ
You May Also Like
» Dil Wali Peedh [Firoz Khan] » Gabru [Firoz Khan] » Neend [Firoz Khan] » Jatt In Mood [Firoz Khan] » Kala Suit [Firoz Khan] » Band Bottale [Firoz Khan] » Rabb Ton [Firoz Khan]FAQs for Pyar Di Duhai
Who is singer of Pyar Di Duhai song ?
Singer of Firoz Khan.
Who is writer of Pyar Di Duhai song ?
Gurnaam Gamma wrote this Song.
Who is the music director of Pyar Di Duhai song ?
Pyar Di Duhai is Tuned by Jaidev Kumar.
Which label release Pyar Di Duhai song ?
Pyar Di Duhai is released under the label of Finetone Music.
Whats the playtime (duration) of Pyar Di Duhai song ?
Playtime of song Pyar Di Duhai is 06:21 minute.
How can I download Pyar Di Duhai song ?
You can download Pyar Di Duhai song via click above download links.