Raat Di Aadat Inderjit Nikku Mp3 Song Download
Get This Song
Play Online
Share This Song
Raat Di Aadat Song Lyrics
ਹੋ ਗੱਲ ਐਥੇ ਮੁਕਦੀ ਐ ਕੇ ਲੇਖਾਂ ਵਿੱਚ ਦਗਾ ਸੱਜਣਾ
ਵੇ ਮੰਜ਼ਿਲ ਕਿਵੇਂ ਮਿਲੂ ਸਾਨੂੰ ਵੀ ਕੋਈ ਦਸਦੇ ਰਾਹ ਸੱਜਣਾ
ਓਹੁ ਹੁਣ ਰੱਬ ਵੀ ਮਾਰਦਾ ਤਾਣੇ ਗਲਤ ਕਿਉਂ ਕਰੀ ਇਬਾਦਤ ਸੀ (ਸੀ ਸੀ)
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਪੀੜਾ ਚੁੱਪ ਚ ਜਰ ਲਿਆ ਕੇ ਚੱਲ ਤੂੰ ਮਿਲ ਹੀ ਜਾਵੇਗਾ
ਵਰਤਦਾ ਸੀ ਦਿਮਾਗ ਤੂੰ ਮੈਂ ਸੋਚਿਆ ਦਿਲ ਹੀ ਲਾਵੇਗਾ
ਵਰਤਦਾ ਸੀ ਦਿਮਾਗ ਤੂੰ ਮੈਂ ਸੋਚਿਆ ਦਿਲ ਹੀ ਲਾਵੇਗਾ
ਜੋ ਤੇਰੇ ਨਾਲ ਬਿਤਾਏ ਉਹ ਹਰ ਇਕ ਪਲ ਵਿੱਚ ਰਾਹਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ Justin ਸੱਚ ਦਸਦੇ ਵੇ ਕਿੰਨਿਆਂ ਦਿਲਾਂ ਚ ਵੱਸਦਾ ਏ
ਵੇ ਕੱਚ ਵਾਂਗੂ ਹੁੰਦੇ ਆ ਦਿਲ ਜਿਨ੍ਹਾਂ ਨੂੰ ਤੋੜ ਕੇ ਤੂੰ ਹੱਸਦਾ ਏ
ਤੂੰ ਸ਼ਾਤਿਰ ਦਿਮਾਗਾਂ ਦਾ ਦਿਲ ਇਹੀ ਰਮਜ਼ਾਂ ਤੋਂ ਲਾਪਤ ਸੀ
ਤੂੰ ਹੀ ਨਾ ਮੇਰਾ ਹੋਇਆ ਤੂੰ ਹੀ ਤੇ ਮੇਰੀ ਚਾਹਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਵੇ ਤੂੰ ਮੇਰੀ ਮੁਹੱਬਤ ਸੀ ਤੇ ਮੈਂ ਤੇਰੀ ਰਾਤ ਦੀ ਆਦਤ ਸੀ
ਤੇਰੀ ਰਾਤ ਦੀ ਆਦਤ ਸੀ
You May Also Like
» Cinema [Neha Bhasin] » 2 Hours [Romey Maan] » Na Pushde [Saivi Fareed] » Jogi Naal [Rashmeet Kaur] » 5 7 Kille [Amar Sehmbi] » WZR GANG [Wazir Patar, Roop Bhullar, Jeona Sandhu, Pawan Dhanda, Vijay Brar, Sky 38, Chobar, Aqaal] » Jee Kare [Teji Grewal] » Sirto Leke [Nawab]FAQs for Raat Di Aadat
Who is singer of Raat Di Aadat song ?
Singer of Inderjit Nikku.
Who is writer of Raat Di Aadat song ?
Justin Preet wrote this Song.
Who is the music director of Raat Di Aadat song ?
Raat Di Aadat is Tuned by Onkaar Harman.
Which label release Raat Di Aadat song ?
Raat Di Aadat is released under the label of Inderjit Nikku.
Whats the playtime (duration) of Raat Di Aadat song ?
Playtime of song Raat Di Aadat is 02:51 minute.
How can I download Raat Di Aadat song ?
You can download Raat Di Aadat song via click above download links.