DjPunjab.Com.Se

Preeti Sapru Gulab Sidhu, Gurlez Akhtar Mp3 Song Download

Preeti Sapru
Preeti Sapru Mp3 Download Gulab Sidhu, Gurlez Akhtar
Title : Preeti Sapru
Lyric : Kavvy Riyaaz
Music : IRIS
Label : Speed Records
Category : Punjabi Songs
Duration : 03:06
Released : 03, Feb 2025
Description: Preeti Sapru Gulab Sidhu, Gurlez Akhtar Mp3 Song Download from Preeti Sapru Album, Preeti Sapru Song Sung by Gulab Sidhu, Gurlez Akhtar, This Latest Song Music composed By IRIS and Lyrics written by Kavvy Riyaaz, Preeti Sapru Song Ringtone Download. Download Preeti Sapru Gulab Sidhu, Gurlez Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.97 mb]

Play Online

Cover
Preeti Sapru Gulab Sidhu, Gurlez Akhtar
0:00
0:00

Share This Song

Preeti Sapru Song Lyrics

ਅੱਖਾਂ ਬਿੱਲੀਆਂ ਮਾਰਾਂਗਾ ਮੇਰਾ ਪ੍ਰੀਤੀ ਸਪੁਰੂ ਦਾ ਵੇ ਭੁਲੇਖਾ ਜਿਹਾ ਪਾਉਂਦਾ ਏਹ
ਓ ਦਰਜ਼ੀ ਦੇ ਪੈਣਾ ਆ ਨੀ ਹੱਥ ਬਡਨੇ ਜੋ ਤੇਰੇ ਸੂਟ ਜਿਹੇ ਸਿਉਂਦੇ ਏਹ

ਵੇ ਪੌਂਛੇ ਪੌਂਦੀ ਖੁੱਲੇ ਖੁੱਲੇ ਵਖਿਆਂ ਤੋਂ ਤੰਗ ਤੰਗ
ਹੋ ਬਣਜੂ ਲਾਲਾਰੀ ਤੇਰੀ ਲਾਈਫ ਦੁੰਘਾ ਰੰਗ ਰੰਗ
ਵੇ ਬਡੇ ਫਿਰਦੇ ਆ ਤੇਰੇ ਰੰਗ ਵਿਚ ਪੌਣ ਭੰਗ
ਓ ਨਾ ਬਰਦੇ ਜੋ ਫਿਰਦੇ ਆ ਗੱਜ ਦੇ

ਵੇ ਠੰਡ ਰੱਖ ਠੰਡ ਚੋਬਰਾ ਠੰਡ ਚੋਬਰਾ ਅੱਖਾਂ ਮੀਚ ਕੇ ਨਿਸ਼ਾਨੇ ਨਹੀਂ ਵੱਜਦੇ
ਵੇ ਠੰਡ ਰੱਖ ਠੰਡ ਚੋਬਰਾ ਠੰਡ ਚੋਬਰਾ ਅੱਖਾਂ ਮੀਚ ਕੇ ਨਿਸ਼ਾਨੇ ਨਹੀਂ ਵੱਜਦੇ

Iris Music

ਏਹ ਤਾਂ ਹੋ ਗਿਆ ਸਵਾਰ ਭੂਤ ਤੇਰੇ ਪਿਆਰ ਦਾ
ਨਹੀਂ ਤਾਂ ਮੁੱਖ ਪੇਸ਼ਾ ਗੱਬਰੂ ਦਾ ਕੰਡ ਝੜਦਾ

ਓ ਕੀਤਾ Notice ਤਾਂ ਪਹਿਲਾਂ ਵੀ ਮੈਂ ਤੈਨੂੰ ਸੋਹਣਿਆ
ਦੇਖਿਆ ਨਹੀਂ ਕਦੀ ਕਿਸੇ ਕੁੜੀ ਨੂੰ ਵੀ ਤਰਦਾ

ਨੀ Case ਕੁੜੀ ਉਲਝੀ ਤੇ ਯਾਰ ਸਾਰੇ ਸੁਲਝੀ
ਨੀ ਬੰਦਾ ਕਦਾਂ ਹਰ ਇੱਕ ਨਾਲ ਜੇਰਾ ਖੁਲ੍ਹਜੇ

Mata ਦੀ ਨਾਮ ਕਹਿ ਵੀ Riyaz ਕੁੜੀ ਗੀਤਾਂ ਚੋ
ਜੇ ਛੱਡ ਤੈਨੂੰ ਦਿਲ ਮੇਰਾ ਹੋਰ ਕਿਤੇ ਡੁੱਲਜੇ

ਓ ਮੁੰਡੇ ਡਿੱਬੇ ਦੇ ਪਤਾ ਮੈਨੂੰ
ਬਡੇ ਚੱਜ ਦੇ
ਨੀ ਕੰਮ ਅੜ੍ਹੇ ਨਾਲ ਅੜ੍ਹੀਆਂ ਦੇ ਪੱਕੇ ਵੈਦ ਰਕਾਨੇ ਰਖਣੇ ਅਸੀਂ ਵੱਜਦੇ
ਨੀ ਕੰਮ ਅੜ੍ਹੇ ਨਾਲ ਅੜ੍ਹੀਆਂ ਦੇ ਪੱਕੇ ਵੈਦ ਰਕਾਨੇ ਰਖਣੇ ਅਸੀਂ ਵੱਜਦੇ

ਟੋਹਰ ਤੇਰੇ ਨਾਲ ਜੋ ਟੋਲਾ ਜਿਦਾ ਜੱਗ ਤੋਂ ਨਾ ਓਲਾ
ਤੇਰੇ ਜਿਗਰੀ ਨੇ ਯਾਰੀਆਂ ਫਿਰ ਸਾਰੇ ਇਹੇ ਗੁੰਡਾ ਆ (ਵੇ ਸਾਰੇ ਇਹੇ ਗੁੰਡਾ ਆ)
ਸੁਨ ਅੜ੍ਹੇ ਥੋਡੇ ਯਾਦ ਕਰੀ ਪਹਿਲਾਂ ਚਾਹੇ ਬਾਅਦ ਕਰੀ
ਇੱਕੋ ਫੋਨ ਉਤੇ ਸਾਡੇ ਸਾਰੇ ਕੰਮ ਹੁੰਦੇ ਆ ਨੀ (ਸਾਰੇ ਕੰਮ ਹੁੰਦੇ ਆ)

ਵੇ ਤੀਜੇ ਦਿਨ ਫੜਕੇ ਤੂੰ ਬੰਦਾ ਖੜਕੋਂਦਾ ਏ
ਵੇ ਜਿਹਨੂੰ ਚਿੱਟ ਕਰੇ ਸਰਪੰਚ ਤੂੰ ਬਣੋਂਦਾ ਏਹ
ਕਿਹੜਾ ਦੱਸ ਫੜਕੇ ਗੱਲਵਾਂ ਥਲੇ ਲਾਉਣਾ ਏਹ
ਨੀ ਕਿਹੜਾ ਥਾਨੇਅਦਾਰ ਦੱਸ ਕੇਰੇ ਠਾਣੇ ਲੌਣਾ ਏਹ

ਜੇ ਮੈਨੂੰ ਆਪਣੀ ਬਣੌਣਾ ਕੰਮ ਕਰ ਚੱਜ ਦੇ
ਵੇ ਠੰਡ ਰੱਖ ਠੰਡ ਚੋਬਰਾ ਠੰਡ ਚੋਬਰਾ ਅੱਖਾਂ ਮੀਚ ਕੇ ਨਿਸ਼ਾਨੇ ਨਹੀਂ ਵੱਜਦੇ
ਨੀ ਕੰਮ ਅੜ੍ਹੇ ਨਾਲ ਅੜ੍ਹੀਆਂ ਦੇ ਪੱਕੇ ਵੈਦ ਰਕਾਨੇ ਰਖਣੇ ਅਸੀਂ ਵੱਜਦੇ
ਵੇ ਠੰਡ ਰੱਖ ਠੰਡ ਚੋਬਰਾ ਠੰਡ ਚੋਬਰਾ ਅੱਖਾਂ ਮੀਚ ਕੇ ਨਿਸ਼ਾਨੇ ਨਹੀਂ ਵੱਜਦੇ
ਨੀ ਕੰਮ ਅੜ੍ਹੇ ਨਾਲ ਅੜ੍ਹੀਆਂ ਦੇ ਪੱਕੇ ਵੈਦ ਰਕਾਨੇ ਰਖਣੇ ਅਸੀਂ ਵੱਜਦੇ

You May Also Like

» Ziddi [Korala Maan, Sudesh Kumari] » Horse Stick [Baani Sandhu] » Nain [Sultana Nooran] » Daru Bina Yaad [Kaptaan] » Ai [Pavitar Lassoi] » Pata Ni Haan Diye [Kulwinder Billa] » Tera Shehar [Nawab] » Koke [Nachhatar Gill, Wanni Dhillon ]

FAQs for Preeti Sapru

Who is singer of Preeti Sapru song ?

Singer of Gulab Sidhu, Gurlez Akhtar.

Who is writer of Preeti Sapru song ?

Kavvy Riyaaz wrote this Song.

Who is the music director of Preeti Sapru song ?

Preeti Sapru is Tuned by IRIS.

Which label release Preeti Sapru song ?

Preeti Sapru is released under the label of Speed Records.

Whats the playtime (duration) of Preeti Sapru song ?

Playtime of song Preeti Sapru is 03:06 minute.

How can I download Preeti Sapru song ?

You can download Preeti Sapru song via click above download links.

Google Tags :

Preeti Sapru mp3 song , Preeti Sapru mp3 song download , Preeti Sapru song download , Preeti Sapru Gulab Sidhu, Gurlez Akhtar mp3 song , Preeti Sapru Prem Dhillon mp3 song download , Preeti Sapru Gulab Sidhu, Gurlez Akhtar song download, Preeti Sapru Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer