Zamanta Gippy Grewal Mp3 Song Download
Get This Song
Play Online
Share This Song
Zamanta Song Lyrics
ਵੇ ਓਹੀ ਰਹਾ Case ਤੇਰੇ ਲੜ ਚਿਰ ਤੋਂ
ਕੋਠੀ ਲਈ ਵਕੀਲ ਲਿਆ ਤੇਰੇ ਸਿਰ ਤੋਂ
ਕੋਠੀ ਲਈ ਵਕੀਲ ਲਿਆ ਤੇਰੇ ਸਿਰ ਤੋਂ
ਕੋਠੀ ਲਈ ਵਕੀਲ ਲਿਆ ਤੇਰੇ ਸਿਰ ਤੋਂ
ਵੇ ਬਸ ਇੱਕ ਤੇਰੇ ਕਰਕੇ
ਆਏ ਹਫ਼ਤੇ ਕਚਹਰੀਆਂ ਚ ਜਾਵਾਂ
ਤੀਜੇ ਦਿਨ ਨਵਾਂ ਪਰਚਾ
ਹੋਰ ਕਿੰਨੀਆਂ ਜਮਾਨਤਾਂ ਕਰਾਂਵਾ
ਤੀਜੇ ਦਿਨ ਨਵਾਂ ਪਰਚਾ
ਹੋਰ ਕਿੰਨੀਆ ਜਮਾਨਤਾਂ ਕਰਾਂਵਾ
ਵੇ ਤੀਜੇ ਦਿਨ ਨਵਾਂ ਪਰਚਾ
ਹਾਏ ਓਹਦੋ ਤਾਂ ਕਹਿੰਦੀ ਸੀ
ਮੌਤ ਤੱਕ ਤੇਰੀ ਆਂ
ਐਨੀ ਛੇਤੀ ਬੈਠ ਗਈ
ਕਿਉਂ ਢਾ ਕੇ ਢੇਰੀਆਂ
ਪੂਰੀਆਂ ਜੁਬਾਨਾਂ ਮੂੰਹੋਂ ਕੱਡੀਆਂ ਨੀ
ਤਾਂ ਹੀ ਹੁੰਦੇ ਆ ਚਰਚੇ
ਲੰਡੂ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਟੌਂਟ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਟੌਂਟ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਟੌਂਟ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਵੇ ਚੰਗਾ ਕੀਤਾ ਤੋਰਿਆ ਤੂੰ ਛੱਡ ਕੰਮ ਧੰਧਾ
ਥਾਣੇ ਮੂੰਹਰੇ ਕੁੱਟਿਆ ਕੜੀਸ ਕੱਲ ਬੰਦਾ
ਹਾਏ ਪੱਕਾ ਕੋਈ News ਆਉਗੀ
ਰੋਟੀ Tv ਮੂੰਹਰੇ ਬੈਠ ਕੇ ਹੀ ਖਾਵਾਂ
ਤੀਜੇ ਦਿਨ ਨਵਾਂ ਪਰਚਾ
ਹੋਰ ਕਿੰਨੀ ਆ ਜਮਾਨਤਾਂ ਕਰਾਂਵਾ
ਵੇ ਤੀਜੇ ਦਿਨ ਨਵਾਂ ਪਰਚਾ
ਤੂੰ ਵੈਲੀਆ ਤੋਂ ਦੱਸ ਕਿਹੜੇ
ਕੰਮ ਧੰਦੇ ਭਾਲਦੀ
ਨੀ ਠਾਣਿਆਂ ਕਚਹਰੀਆਂ ਚ
ਪੂਰੀ ਗਰੇਵਾਲ ਦੀ
ਭਾਵੇਂ ਮਹਿਫਿਲ ਚ
ਪੂਰਾ ਖੋਖਾ ਲੱਗ ਜੇ ਨੀ
ਗਿਣਦਾ ਨੀ ਯਾਰ ਖਰਚੇ
ਲੰਡੂ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਟੌਂਟ ਬੰਦੇਆਂ ਤੇ ਕਠ ਹੁੰਦੇ ਮਿੱਠੀਏ
ਨੀ ਜੱਟਾਂ ਤੇ ਹੁੰਦੇ ਆ ਪਰਚੇ
ਬੇਨਾਮ ਸ਼ੈਵੀ ਚੱਲੇ
ਨੀ ਚਲਾਇਆ ਜੱਟ ਨੇ
ਕੰਮ ਜਿਹੜਾ ਕੀਤਾ
ਸੀਰੇ ਲਾਇਆ ਜੱਟ ਨੇ
ਸੱਜੇ ਖੱਬੇ ਨਾਲ ਤੇਰੇ ਯਾਰ ਹੁੰਦੇ ਆ
ਬਸ ਆ ਹੀ ਕੁਝ ਆ ਕਮਾਇਆ ਜੱਟ ਨੇ
ਮੁੜਨੇ ਦਾ ਕੋਈ Time ਨੈ
ਘਰੋਂ ਨਿਕਲਾ Snap ਰੋਜ਼ ਪਾਵਾਂ
ਵੇ ਤੀਜੇ ਦਿਨ ਨਵਾਂ ਪਰਚਾ
ਹੋਰ ਕਿੰਨੀਆ ਜਮਾਨਤਾਂ ਕਰਾਂਵਾ
ਵੇ ਤੀਜੇ ਦਿਨ ਨਵਾਂ ਪਰਚਾ
You May Also Like
» God Did [Nijjar] » Kaun Langeya [Happy Raikoti, Babbu Maan] » Har Mushkil [Amrinder Gill] » Ki Lagda [Raka] » Sun Sajna [Deep Jandu, Chitralekha Sen] » Shiftan [Seera Buttar] » Hype [Sukh Lahoria] » O Sahiba [Vari Rai, Kanwar Grewal]FAQs for Zamanta
Who is singer of Zamanta song ?
Singer of Gippy Grewal.
Who is writer of Zamanta song ?
Shavi Vik wrote this Song.
Who is the music director of Zamanta song ?
Zamanta is Tuned by Kulshan Sandhu.
Which label release Zamanta song ?
Zamanta is released under the label of Humble Music.
Whats the playtime (duration) of Zamanta song ?
Playtime of song Zamanta is 01:58 minute.
How can I download Zamanta song ?
You can download Zamanta song via click above download links.