Pyar De Badle Pyar Gulab Sidhu Mp3 Song Download
Get This Song
Play Online
Share This Song
Pyar De Badle Pyar Song Lyrics
Streetboy
ਬਦਲਿਆ ਬਦਲਿਆ ਲੱਗਦਾ ਐ ਸੱਜਣਾ
ਮੇਰੀ ਨੀਂਦ ਚੁਰਾ ਕੇ ਵੇ
ਕੁਝ ਨਹੀਂ ਬਚਿਆ ਮੇਰੇ ਪੱਲੇ
ਭੈਗੀ ਸਭ ਗਵਾ ਕੇ ਵੇ
ਡਰ ਲੱਗਦਾ ਐ ਛੱਡ ਦੀ ਨਾ
ਡਰ ਲੱਗਦਾ ਐ ਛੱਡ ਦੀ ਨਾ
ਤੂੰ ਅੱਧ ਵਿਚਕਾਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਸੇਹਿ ਨਹੀਂ ਹੁੰਦਾ ਹੋਰ ਪਿਆਰਾ ਵਾਲਾ ਸੋਖਾ
ਹਰ ਪੀੜ ਹਰ ਦੁੱਖ ਨਾਲੋਂ
ਝੱਲਣਾ ਐ ਔਖਾ
ਹੱਥ ਜੋੜਾਂ ਤੇਰੇ ਪੈਰ ਫੜਾਂ ਵੇ
ਹੁਣ ਤਾਂ ਦੱਸ ਦੇ
ਨਾਲ ਮੇਰੇ ਤੇਰਾ ਇਹ ਕਿਹੜੀ ਗੱਲ ਦਾ ਰੋਸਾ
ਲਿਖਿਆ ਮੂੰਹੋਂ ਬੋਲ ਸੁਣਾ ਦੇ
ਤੂੰ ਦਿਲ ਤੋਂ ਕੀ ਚਾਹੁਣਾ ਐ
ਮੈਂਥੋਂ ਮਨ ਭਰ ਗਿਆ ਤੇਰਾ
ਯਾ ਮੈਨੂੰ ਅਜ਼ਮਾਉਣਾ ਐ
ਸੀਨੇ ਮਚਦੀ ਅੱਗ ਨੂੰ ਵੇ
ਸੀਨੇ ਮਚਦੀ ਅੱਗ ਨੂੰ ਵੇ
ਗੱਲ ਲਾ ਕੇ ਥੱਲ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਜਦ ਤੁਰਦਾ ਐ ਨਾਲ ਤੂੰ ਹੱਥਾਂ ਵਿੱਚ ਹੱਥ ਪਾ ਕੇ
ਜੰਨਤ ਮਿਲ ਜਾਵੇ ਕੁਝ ਘੜੀਆਂ ਤੇਰੇ ਨਾਲ ਬਿਤਾ ਕੇ
ਭੁੱਲ ਜਾਂਦੀ ਦੁਨੀਆਂ ਸਾਰੀ ਕੋਈ ਫਿਕਰ ਨਹੀਂ ਰਹਿੰਦਾ
ਮੁੱਕ ਜਾਂਦੇ ਸਭ ਸ਼ਿਕਵੇ ਤੈਨੂੰ ਗੱਲ ਨਾਲ ਲਾ ਕੇ
ਭਾਗਾਂ ਵਾਲੀ ਹੋ ਗਈ ਮੈਂ
ਰੂਹ ਤੋਂ ਤੇਰੇ ਨਾਲ ਜੁੜ ਕੇ
ਸੁਪਨਿਆਂ ਦੇ ਸ਼ਹਿਰ ਤੇਰੇ ਚੋਂ
ਜਾਣਾ ਨਹੀਂ ਖਾਲੀ ਮੁੜ ਕੇ
ਮਿੱਠੇ ਬੋਲਾਂ ਨਾਲ ਭਰ ਦੇ
ਜੋ ਪਾਈ ਦਰਾਰ ਸੋਹਣਿਆ
ਜੀਰਿਆਂ ਵਾਲੇ ਦੀ ਗੱਲ ਵੀ
ਮੰਨ ਲੈ ਇੱਕ ਵਾਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
ਮੰਗਦਾ ਐ ਪਿਆਰ ਸੋਹਣਿਆ
ਹਾਏ ਵੇ ਦਿਲ ਪਿਆਰ ਦੇ ਬਦਲੇ
You May Also Like
» Love On Hold [Anshdeep] » Chandigarh Di [Vicky] » Holy Faak [A Kay] » Toone Ni Challe [Sheera Jasvir] » Tribute 295 [Kumaar ] » Na Na Maa [Joban Sandhu, Loena Kaur] » Punjab Wargi [Ranjit Bawa] » Dream city [Abraam]FAQs for Pyar De Badle Pyar
Who is singer of Pyar De Badle Pyar song ?
Singer of Gulab Sidhu.
Who is writer of Pyar De Badle Pyar song ?
Lakhy Bhawanigarh wrote this Song.
Who is the music director of Pyar De Badle Pyar song ?
Pyar De Badle Pyar is Tuned by Street Boy.
Which label release Pyar De Badle Pyar song ?
Pyar De Badle Pyar is released under the label of 47 Music.
Whats the playtime (duration) of Pyar De Badle Pyar song ?
Playtime of song Pyar De Badle Pyar is 02:57 minute.
How can I download Pyar De Badle Pyar song ?
You can download Pyar De Badle Pyar song via click above download links.