DjPunjab.Com.Se

Punjabi Munde KS Makhan Mp3 Song Download

Punjabi Munde
Punjabi Munde Mp3 Download KS Makhan
Title : Punjabi Munde
Singer : KS Makhan ,
Label : DMC Records (WW - IN)
Duration : 04:55
Released : 01, Jan 2001
Description: Punjabi Munde KS Makhan Mp3 Song Download from Punjabi Munde Album, Punjabi Munde Song Sung by KS Makhan, Punjabi Munde Song Ringtone Download. Download Punjabi Munde KS Makhan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.86 mb]

Play Online

Cover
Punjabi Munde KS Makhan
0:00
0:00

Share This Song

Punjabi Munde Song Lyrics

ਆਏ-ਹਾਏ, ਆਏ-ਹਾਏ
ਆਏ-ਹਾਏ, ਆਏ-ਹਾਏ

ਹੱਥ ਸੋਚ-ਸਮਝ ਕੇ ਪਾਵੀਂ
ਹੱਥ ਸੋਚ-ਸਮਝ ਕੇ ਪਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਧੱਕਾ ਹੋ ਗਿਆ, ਨਾ ਫ਼ਿਰ ਪਛਤਾਵੀਂ
ਧੱਕਾ ਹੋ ਗਿਆ, ਨਾ ਫ਼ਿਰ ਪਛਤਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ
ਆਏ-ਹਾਏ, ਆਏ-ਹਾਏ

ਜਾਂ ਕਿਤੇ ਵੱਸ ਕਰ ਮਿੱਠੀ ਮੁਸਕਾਨ ਨਾਲ਼
ਜਾਂ ਕਿਤੇ ਕੈਦ ਕਰ ਜ਼ੁਲਫ਼ਾਂ ਦੇ ਜਾਲ ਨਾਲ਼
ਆਏ-ਹਾਏ, ਆਏ-ਹਾਏ
ਜਾਂ ਕਿਤੇ ਵੱਸ ਕਰ ਮਿੱਠੀ ਮੁਸਕਾਨ ਨਾਲ਼
ਜਾਂ ਕਿਤੇ ਕੈਦ ਕਰ ਜ਼ੁਲਫ਼ਾਂ ਦੇ ਜਾਲ ਨਾਲ਼

ਜਾਦੂ-ਟੂਣੇ ਹਰੇ ਨੈਣਾ ਦਾ ਚਲਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੱਥ ਸੋਚ-ਸਮਝ ਕੇ ਪਾਵੀਂ
ਹੱਥ ਸੋਚ-ਸਮਝ ਕੇ ਪਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

Mood ਜਦੋਂ ਹੋਵੇ, ਗੱਲ ਦਿਲ ਵਾਲ਼ੀ ਦੱਸ ਦੇਈਂ
ਕੋਲ਼ ਜਾ ਕੇ ਬੁੱਲ੍ਹੀਆਂ 'ਚੋਂ ਨਿੱਮਾ-ਨਿੱਮਾ ਹੱਸ ਦੇਈਂ
(ਆਏ-ਹਾਏ, ਆਏ-ਹਾਏ)
Mood ਜਦੋਂ ਹੋਵੇ, ਗੱਲ ਦਿਲ ਵਾਲ਼ੀ ਦੱਸ ਦੇਈਂ
ਕੋਲ਼ ਜਾ ਕੇ ਬੁੱਲ੍ਹੀਆਂ 'ਚੋਂ ਨਿੱਮਾ-ਨਿੱਮਾ ਹੱਸ ਦੇਈਂ

ਪਿਆਰ ਨਾਲ਼ ਦਿਲ ਵਿੱਚ ਵੱਸ ਜਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੱਥ ਸੋਚ-ਸਮਝ ਕੇ ਪਾਵੀਂ
ਹੱਥ ਸੋਚ-ਸਮਝ ਕੇ ਪਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ
ਆਏ-ਹਾਏ, ਆਏ-ਹਾਏ

ਅੱਗ ਨੂੰ ਬੁਝਾਉਣ ਲਈ ਤਾਂ ਹਰ ਗੱਲ ਜਾਇਜ਼ ਨੀ
ਤੇਰੇ ਕੋਲ਼ ਹੁੰਦਾ ਜੋ ਤੂੰ ਕਰ ਲੈ ਨਿਜਾਇਜ਼ ਨੀ
(ਆਏ-ਹਾਏ, ਆਏ-ਹਾਏ)
ਅੱਗ ਨੂੰ ਬੁਝਾਉਣ ਲਈ ਤਾਂ ਹਰ ਗੱਲ ਜਾਇਜ਼ ਨੀ
ਤੇਰੇ ਕੋਲ਼ ਹੁੰਦਾ ਜੋ ਤੂੰ ਕਰ ਲੈ ਨਿਜਾਇਜ਼ ਨੀ

ਭਾਵੇਂ ਅੱਗ ਬਣ ਅੱਗ ਨੂੰ ਬੁਝਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੱਥ ਸੋਚ-ਸਮਝ ਕੇ ਪਾਵੀਂ
ਹੱਥ ਸੋਚ-ਸਮਝ ਕੇ ਪਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

Heran Wala Dhammi ਗੱਲ ਸੱਚੀ ਏਹੀ ਦੱਸਦਾ
ਦਿਲ ਦੇਣਾ-ਲੈਣਾ ਨਹੀਂ ਕਿਸੇ ਦੇ ਹੁੰਦਾ ਵੱਸ ਦਾ
(ਆਏ-ਹਾਏ, ਆਏ-ਹਾਏ)
Heran Wala Dhammi ਗੱਲ ਸੱਚੀ ਏਹੀ ਦੱਸਦਾ
ਦਿਲ ਦੇਣਾ-ਲੈਣਾ ਨਹੀਂ ਕਿਸੇ ਦੇ ਹੁੰਦਾ ਵੱਸ ਦਾ

ਗੱਲ ਬਣ ਗਈ ਤਾਂ ਖੁਸ਼ੀਆਂ ਮਨਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ

ਹੱਥ ਸੋਚ-ਸਮਝ ਕੇ ਪਾਵੀਂ
ਹੱਥ ਸੋਚ-ਸਮਝ ਕੇ ਪਾਵੀਂ
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)

ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)
ਪੰਜਾਬੀ ਮੁੰਡੇ ਅੱਗ ਵਰਗੇ (ਆਏ-ਹਾਏ)

You May Also Like

» Dila [KS Makhan] » Jaan [KS Makhan] » Chor [KS Makhan] » Nachda [KS Makhan] » Mitran Di Motor [KS Makhan] » Char Gayi Masti Masti [KS Makhan] » Balliye [KS Makhan]

FAQs for Punjabi Munde

Who is singer of Punjabi Munde song ?

Singer of KS Makhan.

Which label release Punjabi Munde song ?

Punjabi Munde is released under the label of DMC Records (WW - IN).

Whats the playtime (duration) of Punjabi Munde song ?

Playtime of song Punjabi Munde is 04:55 minute.

How can I download Punjabi Munde song ?

You can download Punjabi Munde song via click above download links.

Google Tags :

Punjabi Munde mp3 song , Punjabi Munde mp3 song download , Punjabi Munde song download , Punjabi Munde KS Makhan mp3 song , Punjabi Munde Prem Dhillon mp3 song download , Punjabi Munde KS Makhan song download, Punjabi Munde Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer