Dila KS Makhan Mp3 Song Download
Get This Song
Play Online
Share This Song
Dila Song Lyrics
ਸਾਡਾ ਸਾਥ ਨਹੀਂਓਂ ਕੋਈ
ਸਾਡੀ ਬਾਤ ਨਹੀਂਓਂ ਕੋਈ
ਟੁੱਟੇ ਤਾਰਿਆਂ ਦੇ ਵਾਂਗੂਂ
ਸਾਡੀ ਰਾਤ ਨਹੀਂਓਂ ਕੋਈ
ਟੁੱਟੇ ਤਾਰਿਆਂ ਦੇ ਵਾਂਗੂਂ
ਸਾਡੀ ਰਾਤ ਨਹੀਂਓਂ ਕੋਈ
ਪਾਣੀ ਅੱਖੀਆਂ ਚੋਂ ਖਾਰਾ ਮੱਲੋ ਮੱਲੀ ਵਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਅਫ਼ਸੋਸ ਨਹੀਂ ਹੋਣਾ ਸੀ ਕੁਝ ਦੱਸ ਕੇ ਜੇ ਜਾਂਦਾ
ਰਹਿੰਦੀ ਮਨ ਨੂੰ ਤਸੱਲੀ ਥੋੜਾ ਡਸ ਕੇ ਜੇ ਜਾਂਦਾ
ਅਫ਼ਸੋਸ ਨਹੀਂ ਹੋਣਾ ਸੀ ਕੁਝ ਦੱਸ ਕੇ ਜੇ ਜਾਂਦਾ
ਰਹਿੰਦੀ ਮਨ ਨੂੰ ਤਸੱਲੀ ਥੋੜਾ ਡਸ ਕੇ ਜੇ ਜਾਂਦਾ
ਤੇਰਾ ਚੁੱਪ ਚਾਪ ਜਾਣਾ ਸਾਡੀ ਜਾਨ ਲੈ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਹੌਲ ਕਾਲਜੇ 'ਚ ਪੈਂਦੇ ਤੈਨੂੰ ਪਤਾ ਵੀ ਨਹੀਂ ਹੋਣਾ
ਸਾਡੀ ਯਾਦ ਤੇ ਖ਼ਿਆਲ ਤੈਨੂੰ ਰਤਾਂ ਵੀ ਨਹੀਂ ਹੋਣਾ
ਹੌਲ ਕਾਲਜੇ 'ਚ ਪੈਂਦੇ ਤੈਨੂੰ ਪਤਾ ਵੀ ਨਹੀਂ ਹੋਣਾ
ਸਾਡੀ ਯਾਦ ਤੇ ਖ਼ਿਆਲ ਤੈਨੂੰ ਰਤਾਂ ਵੀ ਨਹੀਂ ਹੋਣਾ
ਦੱਸ ਕਿਹੜੀ ਗੱਲੋਂ ਹੋਕੇ ਸਾਥੋਂ ਦੂਰ ਬਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਬਿਨ ਤੇਰੇ ਪਤਾ ਨਹੀਓ ਕਦੋ ਰੁਕ ਜਾਣੀ ਜਿੰਦ
ਪਿੰਡ ਰੁੜਕੀ ਚ ਖੌਰੇ ਕਿਥੇ ਮੁਕ ਜਾਣੀ ਜਿੰਦ
ਬਿਨ ਤੇਰੇ ਪਤਾ ਨਹੀਓ ਕਦੋ ਰੁਕ ਜਾਣੀ ਜਿੰਦ
ਪਿੰਡ ਰੁੜਕੀ ਚ ਖੌਰੇ ਕਿਥੇ ਮੁਕ ਜਾਣੀ ਜਿੰਦ
ਸਾਡੇ ਖਿੜਿਆ ਬਾਗਾਂ ਤੇ ਕਾਹਤੋਂ ਕੇਹਰ ਢਹਿ ਗਯਾ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਪਾਣੀ ਅੱਖੀਆਂ ਚੋਂ ਖਾਰਾ ਮੱਲੋ ਮੱਲੀ ਵਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਹਿ ਗਿਆ
You May Also Like
» Chor [KS Makhan] » Nachda [KS Makhan] » Punjabi Munde [KS Makhan] » Mitran Di Motor [KS Makhan] » Balliye [KS Makhan] » Jaan [KS Makhan] » Char Gayi Masti Masti [KS Makhan]FAQs for Dila
Who is singer of Dila song ?
Singer of KS Makhan.
Which label release Dila song ?
Dila is released under the label of DMC Records (WW - IN).
Whats the playtime (duration) of Dila song ?
Playtime of song Dila is 05:40 minute.
How can I download Dila song ?
You can download Dila song via click above download links.