Punjabi Aa Gaye Oye Singga Mp3 Song Download
Get This Song
Play Online
Share This Song
Punjabi Aa Gaye Oye Song Lyrics
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਦਿਲ ਵੱਡੇ ਫਿੱਟ ਕੀਤਾ
ਹੋਏ ਰੱਬ ਨੇ
ਸਾਰੇ ਕੰਮ ਹਿੱਟ ਕੀਤਾ
ਹੋਏ ਰੱਬ ਨੇ
ਗੁੱਟਾਂ ਵਿੱਚ ਕਦੇ
ਸਰਕਾਰੀ ਚ ਪੜ੍ਹੇ
ਹਾਲੀਵੁੱਡ ਬਾਲੀਵੁੱਡ
ਖਾ ਗਏ ਓਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਸਿਰਾਂ ਲਾ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਛੇ ਛੇ ਫੁੱਟ ਜੱਟ ਨੇ ਜਵਾਨ
ਜਵਾਨੀ ਵਿੱਚ ਅੱਗ ਬਲੀਏ ਵਿੱਚ ਅੱਗ ਬਲੀਏ
ਦੁਨੀਆ ਦੀ ਭੀੜ ਵਿੱਚੋਂ ਦਿਖ ਜਾਂਦੇ
ਗੱਭਰੂ ਅਲੱਗ ਬਲੀਏ ਅਲੱਗ ਬਲੀਏ
ਹੋ ਮਿੱਤਰਾਂ ਦੇ ਘੋੜੇ
ਮਹਿੰਗੇ ਰੇਸ ਚਲਦੇ
ਡਾਲਰਾਂ ਦੇ ਵਾਂਗੂ
ਸਾਡੇ ਫੇਸ ਚਲਦੇ
ਹੁੰਦੇ ਆ ਟੈਕਸ
ਫਿਰ ਕਿਉਂ ਨਾ ਕਰਾਂ ਫਲੈਕਸ
ਮੁੰਡੇ ਮਹਿਨਤਾਂ ਦੇ ਨਾਲ
ਛਾ ਗਏ ਓਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਸਿਰਾਂ ਲਾ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਤੋੜੇ ਤੋੜੇ ਤੋੜੇ
ਤੋੜੇ ਤੋੜੇ ਤੋੜੇ
ਹੋ ਯਾਰ ਮਿਲੇ ਸੌਕਣਾ ਜਿਹੇ
ਹੋ ਪਹਿਲੀ ਮਿਲੇ ਸੌਕਣਾ ਜਿਹੇ
ਟ੍ਰੈਸ਼ ਕੈਨ ਵਿੱਚ ਪਾ ਕੇ ਮੋੜ੍ਹੇ
ਹੋ ਦਿਨੀਂ ਦੱਸ ਕਿਹੜੀ ਸ਼ਾਮ ਨੂੰ
ਹੋ ਯਾਰਾਂ ਨਾਲ ਗਹਿੜੀ ਸ਼ਾਮ ਨੂੰ
ਟਾਇਰ ਗੱਡੀਆਂ ਦੇ ਪਾ ਕੇ ਜੋੜੇ
ਹੋ ਪੇਘ ਪੱਗ ਮਿੱਤਰਾਂ ਦੇ ਪਹਿਲਾਂ
ਤੋਂ ਹੀ ਬੱਲੋ ਓਵਰਲੋਡ ਚਲਦੇ
ਹੋ ਕੰਮ ਕਰਦੇ ਸਿਆਣੇ ਦੇ ਟੌਪ ਉੱਤੇ ਬੱਲੋ
ਏਬ੍ਰੋਡ ਚਲਦੇ ਏਬ੍ਰੋਡ ਚਲਦੇ
ਹੋ ਕਿੱਲੋ ਵਾਲੇ ਜੱਟ ਕਿੱਥੇ ਗੈਲਰੀਆਂ ਵੇਖਦੇ
ਬਲੈਕ ਚੈੱਕ ਸਾਈਨ ਕਿੱਥੇ ਸੈਲਰੀਜ਼ ਵੇਖਦੇ
ਪੂਰਾ ਕੰਮ ਨੋਟ ਬੱਲੋ ਕਿੱਥੋਂ ਆਵੇ ਨੋਟ
ਦੁਨੀਆ ਨੂੰ ਸੋਚੀ ਪਾ ਗਏ ਓਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਸਿਰਾਂ ਲਾ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ ਪੰਜਾਬੀ
ਤੁਹਾਨੂੰ ਪਤਾ ਹੀ ਆ ਹੁਣ
ਜਦੋਂ ਪੰਜਾਬੀ ਆਉਂਦੇ ਆ
ਪਟਾਕੇ ਤਾਂ ਪੈਂਦੇ ਹੀ ਆਏ
ਹੋ ਦੁਨੀਆ ਦਾ ਦੱਸ ਕਿਹੜਾ ਕੋਣਾ ਬਚਿਆ
ਜਿੱਥੇ ਮਿੱਤਰਾਂ ਦਾ ਝੂਲੇ ਨਾ ਫਲੈਗ ਨਖ਼ਰੋ
ਹੋ ਜਿੰਨਾ ਕੁ ਕਮਾਏ
ਓਹ ਤੋਂ ਵੱਧ ਹੀ ਅਰਾਏ
ਸਾਡਾ ਮੈਚ ਕੌਣ ਕਰ ਲੂ
ਸਵੈਗ ਨਖ਼ਰੋ
ਖੁਸ਼ ਹੋਈਏ ਯਾਰਾਂ ਦੀ ਤਰੱਕੀ ਦੇਖ ਕੇ
ਗੁੱਡ ਫੀਲ ਹੁੰਦਾ ਯਾਰੀ ਪੱਕੀ ਦੇਖ ਕੇ
ਹੋ ਚੜ੍ਹਦੀ ਕਲਾ ਚ ਰਹੀਏ
ਯਾਰਾਂ ਦੀ ਸਲਾਚ ਰਹੀਏ
ਓਹ ਟੌਪ ਉੱਤੇ ਦੇਖੀ ਆਇਆ ਓਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
ਹੋ ਸਿਰਾਂ ਲਾ ਗਏ
ਓਏ ਹੋਏ ਓਏ ਹੋਏ ਹੋਏ
ਪੰਜਾਬੀ ਆ ਗਏ
ਓਏ ਹੋਏ ਓਏ ਹੋਏ ਹੋਏ
You May Also Like
» Robin Hood [Manavgeet Gill] » Kurta Pajama [Gopii Sandhu, Sargi Maan] » Tarle [Roop Bhullar] » Jaagde Rho [Surinder Baba] » Thump [Justin Preet] » WILL YOU [Real Boss] » Lowkey [Shivjot] » Tasveeran [Amrinder Gill]FAQs for Punjabi Aa Gaye Oye
Who is singer of Punjabi Aa Gaye Oye song ?
Singer of Singga.
Who is writer of Punjabi Aa Gaye Oye song ?
Sukhi Kang wrote this Song.
Who is the music director of Punjabi Aa Gaye Oye song ?
Punjabi Aa Gaye Oye is Tuned by Nikzzy.
Which label release Punjabi Aa Gaye Oye song ?
Punjabi Aa Gaye Oye is released under the label of Adityas Group.
Whats the playtime (duration) of Punjabi Aa Gaye Oye song ?
Playtime of song Punjabi Aa Gaye Oye is 02:53 minute.
How can I download Punjabi Aa Gaye Oye song ?
You can download Punjabi Aa Gaye Oye song via click above download links.