Puadh Ki Vaar Simiran Kaur Dhadli Mp3 Song Download
Get This Song
Play Online
Share This Song
Puadh Ki Vaar Song Lyrics
ਮਾਝੇ ਮਾਲਵੇ ਦੋਆਬੇ ਨੂੰ ਤਾ ਸਾਰੇ ਹ ਜਾਣਾ ਹੈ
ਅੱਜ ਥਾਰੀ ਜੋੜਾ ਹਾਂ ਪੂਆਧ ਗੈਲ ਤਾਰ
ਜਾਣਨਾ ਫੇਰ ਪੂਆਧ ਕੇ ਬਾਰੇ ਮਾਂ
ਸੁਣੋ ਫਿਰ Daudpur ਏ Lakhbir Singh ਕਿ ਲਿਖੀ ਵੀ
Simiran Kaur Dhadli ਕਿ ਗਾਈ ਵੀ
ਪੂਆਧ ਕੀ ਵਾਰ ਪੂਆਧ ਕੀ ਵਾਰ
ਮਾਣੂੰ ਮਾਣ ਪੂਆਧੀ ਹੋਣ ਕਾ
ਮ੍ਹਾਰਾ ਵਿਰਸਾ ਬਡਾ ਅਮੀਰ
ਉਰੇ ਪੰਥ ਖਾਲਸਾ ਸਾਜਿਆ
ਉਰੇ ਪੰਥ ਖਾਲਸਾ ਸਾਜਿਆ
ਮ੍ਹਾਰੇ ਬਾਜਾਂ ਵਾਲੇ ਪੀਰ
ਉਰੇ ਗੜ੍ਹੀ ਹੋਈ ਚਮਕੌਰ ਕੀ
ਉਰੇ ਗੜ੍ਹੀ ਹੋਈ ਚਮਕੌਰ ਕੀ
ਜਦ ਜ਼ੁਲਮ ਕੀ ਹੋਈ ਆਖਿਰ
ਅਜੀਤ, ਜੁਝਾਰ ਤੇ ਰਣਮੈ ਜੁਝ ਗਏ
ਅਜੀਤ, ਜੁਝਾਰ ਤੇ ਰਣਮੈ ਜੁਝ ਗਏ
ਫੜ ਬਰਛਾ ਅਰ ਸ਼ਮਸ਼ੀਰ
ਮੇਰੇ ਕਲਗੀਧਰ ਦਸ਼ਮੇਸ਼ ਨੇ
ਮੇਰੇ ਕਲਗੀਧਰ ਦਸ਼ਮੇਸ਼ ਨੇ
ਧੱਕਿਆ ਨੀ ਪੁੱਤਰਾਂ ਕਾ ਸ਼ਰੀਰ
ਉਰੇ ਬੰਦੇ ਕਾ ਖੰਡਾ ਖੜਕਿਆ
ਬੰਦੇ ਕਾ ਖੰਡਾ ਖੜਕਿਆ
ਢਾਹ ਲਿਆ ਸਿਰਹਿੰਦ ਵਜ਼ੀਰ
ਉਰੇ ਯੁੱਧ ਹੋਇਆ ਮਹਾਂਭਾਰਤ ਕਾ
ਯੁੱਧ ਹੋਇਆ ਮਹਾਂਭਾਰਤ ਕਾ
ਲੜੇ ਕੌਰੂ ਪਾਂਡੂ ਵੀਰ
ਫਿਰ ਗੀਤਾ ਕਹੀ ਕ੍ਰਿਸ਼ਨ ਨੇ
ਫਿਰ ਗੀਤਾ ਕਹੀ ਕ੍ਰਿਸ਼ਨ ਨੇ
ਜਦ ਅਰਜੁਨ ਗੇਰ ਗਿਆ ਤੀਰ
ਰਾਏ ਕਹਾ ਕੌਤਕ ਕਰ ਗਿਆ ਛੋਕਰਾ
ਕੌਤਕ ਕਰ ਗਿਆ ਛੋਕਰਾ
ਜਿਹੜਾ ਅਭਿਮਨਯੂ ਦਾ ਵੀਰ
ਯੋਧਾ ਚਕਰਵਿਉਹ ਮਾ ਬੜ੍ਹ ਗਿਆ ਯੋਧਾ ਚਕਰਵਿਉਹ ਮਾ ਬੜ੍ਹ ਗਿਆ
ਭਰੀ ਕੌਰ ਦਲਾਂ ਨੂ ਚੀਰ
ਉਰੇ ਭੀਸ਼ਮ ਸੇਜ ਪੈ ਸੋ ਗਿਆ
ਉਰੇ ਭੀਸ਼ਮ ਸੇਜ ਪੈ ਸੋ ਗਿਆ
ਰਗ-ਰਗ ਮੈ ਖਾ ਕਾ ਤੀਰ
ਮਾਣੂੰ ਮਾਣ ਪੂਆਧੀ ਹੋਣ ਕਾ
ਮ੍ਹਾਰਾ ਵਿਰਸਾ ਬਡਾ ਅਮੀਰ
ਮ੍ਹਾਰਾ ਵਿਰਸਾ ਬਡਾ ਅਮੀਰ
ਮ੍ਹਾਰਾ ਵਿਰਸਾ ਬਡਾ ਅਮੀਰ
ਗੋਆ ਮਾ ਗੁਰੂ ਘਰ ਗੁਗੇ
ਮੰਦਰ ਮਸਜਿਦ ਸਾਂਝੇ ਪੀਰ
ਉਰੇ ਕੂਏ ਪਵਿੱਤਰ ਬੌਰੀਆਂ
ਉਰੇ ਕੂਏ ਪਵਿੱਤਰ ਬੌਰੀਆਂ
ਅਰ ਅੰਮ੍ਰਿਤ ਵਰਗਾ ਨੀਰ
ਡੰਗੜੀ, ਘੱਗਰ ਸਿੰਝਣ ਜਿੰਮੀ ਨੂ
ਡੰਗੜੀ, ਘੱਗਰ ਸਿੰਝਣ ਜਿੰਮੀ ਨੂ
ਭਾਈ ਸੁਗੰਧਾ ਭਰੀ ਸਮੀਰ
ਮਾਣੂੰ ਰੰਗ ਦਿਏ ਕਰਤਾਰ ਨੇ
ਮਾਣੂੰ ਰੰਗ ਦਿਏ ਕਰਤਾਰ ਨੇ
ਹਮ ਹੁੰਦੇ ਨੀ ਦਿਲਗੀਰ
ਨਿੰਬੂ, ਨਿੰਬ, ਨਸੂਰੇ, ਅੰਬ, ਜਾਮਣਾ
ਨਿੰਬੂ, ਨਿੰਬ, ਨਸੂਰੇ, ਅੰਬ, ਜਾਮਣਾ
ਜਾਮਣਾ, ਕਿੱਕਰ, ਜੰਡ, ਕਰੀਰ
ਖਾ ਲਿਓ ਸਾਗ ਮੱਕੀ ਕੀ ਰੋਟੀਆਂ
ਖਾ ਲਿਓ ਸਾਗ ਮੱਕੀ ਕੀ ਰੋਟੀਆਂ
ਪੂੜੇ, ਗੁਲਗੁਲੇ, ਦਲੀਆ, ਖੀਰ
ਲੱਸੀ, ਮੱਖਣ, ਦੂਧ ਅਰ ਦਹੀ ਰਈ
ਲੱਸੀ, ਮੱਖਣ, ਦੂਧ ਅਰ ਦਹੀ ਰਈ
ਮ੍ਹਾਰਾ ਘਰ ਕਾ ਹੋਇਆ ਪਨੀਰ
ਮਾਣੂੰ ਮਾਣ ਪੂਆਧੀ ਹੋਣ ਕਾ
ਮ੍ਹਾਰਾ ਵਿਰਸਾ ਬਡਾ ਅਮੀਰ
ਮ੍ਹਾਰਾ ਵਿਰਸਾ ਬਡਾ ਅਮੀਰ
ਮ੍ਹਾਰਾ ਵਿਰਸਾ ਬਡਾ ਅਮੀਰ
ਮ੍ਹਾਰੇ ਬਾਬੇ ਬਲੀ ਬਜ਼ੁਰਗ ਤੇ ਜਿਨ੍ਹਾਂ ਦੇ ਥੰਮਾਂ ਜਿਹੇ ਸ਼ਰੀਰ
ਹੋ ਲਿਏ ਮੀਂਝੇ ਮੱਲ Jaitewali ਹੋ ਲਿਏ ਮੀਂਝੇ ਮੱਲ Jaitewali
ਛਿੰਜਣ ਖਾੜ੍ਹੀਆਂ ਕੇ ਤੇ ਮੀਰ
ਕਿਆ ਰੀਸਾਂ Doomchedi ਕੇ ਮੱਲ ਕੀ
ਕਿਆ ਰੀਸਾਂ Doomchedi ਕੇ ਮੱਲ ਕੀ
ਉਸਕੇ ਪਿੱਛੇ ਚਲੇ ਵਹੀਰ
ਜਾਣੇ ਜਦ ਗੁਰਲਾਲ ਘਨੌਰ ਨੂੰ
ਜਾਣੇ ਜਦ ਗੁਰਲਾਲ ਘਨੌਰ ਨੂੰ
ਕੌਡੀ ਪੈ ਖਿਚ ਲਕੀਰ
ਮਾਣੂੰ ਮਾਣ ਪੂਆਧੀ ਹੋਣ ਕਾ ਮ੍ਹਾਰਾ ਵਿਰਸਾ ਬਡਾ ਅਮੀਰ
ਮਾਣੂੰ ਮਾਣ ਪੂਆਧੀ ਹੋਣ ਕਾ ਮ੍ਹਾਰਾ ਵਿਰਸਾ ਬਡਾ ਅਮੀਰ
ਮਾਣੂੰ ਮਾਣ ਪੂਆਧੀ ਹੋਣ ਕਾ ਮ੍ਹਾਰਾ ਵਿਰਸਾ ਬਡਾ ਅਮੀਰ
ਉਰੇ ਲੋਕ ਰੈ ਸੋਨਾ ਕਢਣੇ
ਉਰੇ ਲੋਕ ਰੈ ਸੋਨਾ ਕਢਣੇ
ਜਿਮੀਂਨ ਕੀ ਛਾਤੀ ਚੀਰ
ਮਿੰਟੀ, ਕੀਰਤੀ, ਸਿਰਹਦੀ ਛੋਕਰੇ
ਮਿੰਟੀ, ਕੀਰਤੀ, ਸਿਰਹਦੀ ਛੋਕਰੇ
ਬਬਲੀ ਗੋਆ ਕਿ ਤਸਵੀਰ
ਪੜ੍ਹਗੀ ਤੀਨ-ਤੀਨ ਮੰਜਲੀ ਕੋਠੀਆਂ
ਪੜ੍ਹਗੀ ਤੀਨ-ਤੀਨ ਮੰਜਲੀ ਕੋਠੀਆਂ
ਜਿਥੇ ਹੋਵੇ ਤੇ ਕਦੀ ਸ਼ਤਾਧੀਰ
ਪੂਆਧੀ ਕੀ ਜੰਮੀ ਜਾਈਆਂ ਕੀ ਰੀਸ ਕਿਆ
ਪੂਆਧੀ ਕੀ ਜੰਮੀ ਜਾਈਆਂ ਕੀ ਰੀਸ ਕਿਆ
ਜਿੱਤਰਨ ਸੋਹਣੀ, ਸੱਸੀ, ਹੀਰ
ਮ੍ਹਾਰੀ ਮਾਈਆਂ ਰੂਪ ਰੱਬ ਕੇ
ਮ੍ਹਾਰੀ ਮਾਈਆਂ ਰੂਪ ਰੱਬ ਕੇ
ਇਨਕਾ ਅੰਮ੍ਰਿਤ ਜਿਹੀ ਤਸੀਰ
ਮ੍ਹਾਰੇ ਬਾਪੂ ਭਰੈਵੇ ਅੱਨਖ ਕੇ
ਬਾਪੂ ਭਰੈਵੇ ਅੱਨਖ ਕੇ
ਜਿਉਂਦੀ ਜਗਦੀ ਸਦਾ ਜ਼ਮੀਰ
ਮ੍ਹਾਰੇ ਲੋਕ ਬੜੇ ਦਰਵੇਸ਼ ਸੇ
ਮ੍ਹਾਰੇ ਲੋਕ ਬੜੇ ਦਰਵੇਸ਼ ਸੇ
ਜਿੱਤਰਾ ਸਾਧੂ, ਸੰਤ, ਫਕੀਰ
ਅਸਾ ਰਾਮ ਸੋਹਣਾ, ਕੁੰਭੜਾ
ਅਸਾ ਰਾਮ ਸੋਹਣਾ, ਕੁੰਭੜਾ
ਸੱਚ ਕੀ ਕਰਾਂ ਤਾ ਓਹ ਤਕਰੀਰ
ਮ੍ਹਾਰੀ ਬੋਲੀ ਮ੍ਹਾਰੀ ਪਹਿਚਾਣ ਹੈ
ਮ੍ਹਾਰੀ ਬੋਲੀ ਮ੍ਹਾਰੀ ਪਹਿਚਾਣ ਹੈ
ਅਰ ਯੋਹੀ ਮ੍ਹਾਰੀ ਜਗੀਰ
ਲੋਕੋ ਵਾਰ ਪੂਆਧੀ ਕੀ ਲਿਖ ਗਏ
ਲੋਕੋ ਵਾਰ ਪੂਆਧੀ ਕੀ ਲਿਖ ਗਏ
ਛੋਕਰਾ ਦੌਦਪੁਰ ਆਲਾ ਲਖਬੀਰ
Desi Trap
You May Also Like
» DEFENDER [Zafar, Gurlez Akhtar] » Get Out [Manavgeet Gill] » Salooq [B Praak] » Sorry [Pavvy Virk] » Sharabi 2 [Simar Doraha] » Sukh Saand [Gulab Sidhu] » Punjab Residence [Jaskaran Grewal, Karam Brar] » Ohle Beh Ke Ron Waliye [Surjit Bhullar]FAQs for Puadh Ki Vaar
Who is singer of Puadh Ki Vaar song ?
Singer of Simiran Kaur Dhadli.
Who is writer of Puadh Ki Vaar song ?
Lakhbir Singh Daudpur wrote this Song.
Who is the music director of Puadh Ki Vaar song ?
Puadh Ki Vaar is Tuned by Desi Trap.
Which label release Puadh Ki Vaar song ?
Puadh Ki Vaar is released under the label of Simiran Kaur Dhadli.
Whats the playtime (duration) of Puadh Ki Vaar song ?
Playtime of song Puadh Ki Vaar is 04:48 minute.
How can I download Puadh Ki Vaar song ?
You can download Puadh Ki Vaar song via click above download links.