Mera A Ve Tu Prabh Gill Mp3 Song Download
Get This Song
Play Online
Share This Song
Mera A Ve Tu Song Lyrics
ਓ ਵੇ ਕਾਹਦੀ ਸਦ ਵਾਲ ਦੀ ਤੂੰ ਗੱਲ ਕਰ ਦਿੱਤੀ ਐ
ਜ਼ਿੰਦਗੀ ਸਵਾਲ ਸੀ ਵੇ ਹੱਲ ਕਰ ਦਿੱਤੀ ਐ
ਤਾਲੀਆਂ ਦੇ ਉੱਤੇ ਸਾਡੇ ਨਖਰੇ ਜੋ ਚੱਕੇ ਨੇ
ਸਾਰੇ ਅਰਮਾਨ ਵੇ ਤੂੰ ਸਾਂਭ ਸਾਂਭ ਰੱਖੇ ਨੇ
ਮੇਰੇ ਆਂ ਖ਼ਿਆਲਾਂ ਵਿੱਚ ਛਪਿਆ ਜੋ ਰਹਿੰਦਾ
ਉਹੀ ਚਿਹਰਾ ਐ ਵੇ ਤੂੰ ਚਿਹਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ
ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
ਵੇ ਵੇਖੀਂ ਸਾਡੇ ਪਿਆਰ ਨੂੰ ਮਹਿਸੂਸ ਕਦੇ ਕਰਕੇ
ਖੜ੍ਹ ਜਾਂਦੀਆਂ ਨੇ ਅੱਖਾਂ ਸਾਵੇਂ ਤੇਰੇ ਖੜ੍ਹਕੇ
ਸਾਹਾਂ ਦੀਆਂ ਪੱਟੀਆਂ ਤੇ ਨਾਮ ਤੇਰਾ ਲਿਖਿਆ
ਮੈਨੂੰ ਇੱਥੇ ਆਪਣਾ ਵੇ ਹੋਰ ਨੀ ਕੋਈ ਦਿਸਿਆ
ਥੋੜੇ ਕੁ ਸਮੇਂ ’ਚ ਸਾਨੂੰ ਬਹੁਤਾ ਹੋ ਗਿਆ ਐ
ਦੱਸ ਕੇਹੜਾ ਐ ਵੇ ਤੂੰ
ਕੇਹੜਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ
ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ
ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
ਤੇਰੀ ਗੱਲ-ਵੱਖੜੀ ਦਾ ਨਿੱਘ ਜਦੋਂ ਮੰਨਿਆ
ਅੰਦਰ ਦੇ ਇਸ਼ਕ਼ ਨੂੰ ਉਦੋਂ ਮੈਂ ਪਛਾਣਿਆ
ਕਦੇ ਸਾਨੂੰ ਦੂਰੀਆਂ ਦੀ ਦੇਵੀ ਨਾ ਸਜ਼ਾ ਵੇ
ਜ਼ਿੰਦਗੀ ਦਾ ਸੋਹਣਿਆ ਬਗੈਰ ਕੀ ਵਜ੍ਹਾ ਵੇ
ਲੋੜ ਨੀ ਕਿਸੇ ਦੀ ਗੁਰਜੀਤ Gill ਮੈਨੂੰ
ਹਾਏ ਬਥੇਰਾ ਐ ਵੇ ਤੂੰ
ਬਥੇਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ ਮੇਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ ਮੇਰਾ ਐ ਵੇ ਤੂੰ
ਰਹੀਏ ਤੇਰੇ ਦਿਲ ਦੀਆਂ ਹੱਦਾਂ ਵਿੱਚ ਘਿਰੇ
ਖੁੱਲਾ ਵੇਹੜਾ ਐ ਵੇ ਤੂੰ
ਵੇਹੜਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ
ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
ਤੈਨੂੰ ਰੱਬ ਨੀ ਮੈਂ ਕਹਿਣਾ
ਰੱਬ ਸਾਰਿਆਂ ਦਾ ਹੁੰਦਾ
ਕੱਲਾ ਮੇਰਾ ਐ ਵੇ ਤੂੰ
ਮੇਰਾ ਐ ਵੇ ਤੂੰ
You May Also Like
» Daru Pee Ke [Mand] » Diff [Tyson Sidhu] » Lifetime [Barbie Maan] » Mere Kol [Afsana Khan, Dilpreet Singh] » Gatte Gurh De Returns [Jaskaran Grewal, Gurlez Akhtar] » BBBB [Khan Bhaini] » Kyo Dardi [Baggh E SMG] » BROSKI [Veer Sandhu]FAQs for Mera A Ve Tu
Who is singer of Mera A Ve Tu song ?
Singer of Prabh Gill.
Who is writer of Mera A Ve Tu song ?
Gurjit Gill wrote this Song.
Who is the music director of Mera A Ve Tu song ?
Mera A Ve Tu is Tuned by Black Virus.
Which label release Mera A Ve Tu song ?
Mera A Ve Tu is released under the label of Prabh Gill Music.
Whats the playtime (duration) of Mera A Ve Tu song ?
Playtime of song Mera A Ve Tu is 02:53 minute.
How can I download Mera A Ve Tu song ?
You can download Mera A Ve Tu song via click above download links.