Possessive Saabi Bhinder Mp3 Song Download
Get This Song
Play Online
Share This Song
Possessive Song Lyrics
ਤੈਨੂੰ ਬਾਂਹਾਂ 'ਚ ਲੁੱਕਾ ਰੱਖਾਂ ਮੈਂ
ਤੈਨੂੰ ਗਾਣੀ 'ਚ ਪੈਰਾਂ 'ਚ ਰੱਖਾਂ ਮੈਂ
ਤੈਨੂੰ ਮੈਥੋਂ ਕੋਈ ਖੋ ਨਾ ਲਵੇ
ਤੈਨੂੰ ਸਾਂਹਾਂ 'ਚ ਸਮੋਹਿ ਕੇ ਰੱਖਾਂ ਮੈਂ
ਵੇ ਤੂੰ ਕਿਸੇ ਵੱਲ ਤੱਕੇਗਾ ਨਹੀਂ
ਵੇ ਪਾਵੇਂ ਤੈਨੂੰ ਤੱਕਣ ਬਥੇਰੀਆਂ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਕਿਸੇ ਕੁੜੀ ਨਾਲ ਕਦੇ ਹੱਥ ਨਹੀਂ ਮਿਲਾਏਂਗਾ
ਮਿਲਣ ਨੂੰ ਆਵੇ ਜੇ ਕੋਈ ਮੰਨ ਕਰ ਆਏਂਗਾ
ਵਾਅਦਾ ਕਰ ਕਿਸੇ ਨਾਲ ਹੱਸੇਂਗਾ ਨਹੀਂ ਮੇਰੇ ਬਿਨਾ
ਏਹ ਵੀ ਵਾਅਦਾ ਕਰ ਕਦੇ ਮੈਨੂੰ ਨਹੀਂ ਰੁਲਾਏਂਗਾ
ਤੇਰੇ ਯਾਰ ਪਾਵੇਂ ਕਿੰਨਾ ਤੈਨੂੰ ਕਹਿਣ
ਕਿਸੇ ਪਿੱਛੇ ਲਾਂਵੀ ਨਾ ਤੂੰ ਗੇੜਿਆ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਹਰ ਵੇਲੇ ਰਹਿੰਦਾ ਮੈਨੂੰ ਤੇਰਾ ਹੀ ਖ਼ਿਆਲ ਵੇ
ਤੇਰੇ ਜਿੰਨੀ ਪਿਆਰੀ ਤੇਰੀ ਘੜੀ ਤੇ ਰੁਮਾਲ ਵੇ
ਤੇਰੀ ਸ਼ਰਟ ਪਾ ਕੇ ਜਦੋਂ ਸ਼ੀਸ਼ਿਆਂ ਸਾਹਮਣੇ ਖੜਦੀਆਂ
ਲੱਗਦਾ ਏਨ੍ਹ ਐਦਾਂ ਵੇ ਤੂੰ ਖੜਾ ਮੇਰੇ ਨਾਲ ਵੇ
ਵੇਖੀਂ ਪੂਰੀਆਂ ਉਧਾਰ ਤੂੰ ਕਰੀਂ
ਵੇ ਪਿਆਰ ਦੀਆਂ ਗੱਲਾਂ ਨੇ ਜੋ ਛੇੜੀਆਂ ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ ਵੇ ਸੌਂਹਾਂ ਤੈਨੂੰ ਮੇਰੀਆਂ ਮੇਰੀਆਂ ਮੇਰੀਆਂ
You May Also Like
» Gaani [Sehaj Kaur] » Dil De De Dil [Jassie Gill] » Rafta Rafta [Yasser Desai] » KAAND [Janta Toor] » Energy Flow [Dilpreet Dhillon] » Daaru [Monty] » Jhanjar Vs Raund [Geeta Zaildar, Gurlez Akhtar] » Foka Pani [Bhupinder Gill, Jaswinder Jeetu]FAQs for Possessive
Who is singer of Possessive song ?
Singer of Saabi Bhinder.
Who is writer of Possessive song ?
Udaar wrote this Song.
Who is the music director of Possessive song ?
Possessive is Tuned by Axslaa.
Which label release Possessive song ?
Possessive is released under the label of Saabi Bhinder.
Whats the playtime (duration) of Possessive song ?
Playtime of song Possessive is 02:54 minute.
How can I download Possessive song ?
You can download Possessive song via click above download links.