Both Of Us Gulab Sidhu Mp3 Song Download
Get This Song
Play Online
Share This Song
Both Of Us Song Lyrics
Bravo Music
ਤੂੰ ਤੁਰੇ ਜਦੋਂ ਰੌਬ ਨਾਲ ਦਿਲ ਮੇਰਾ ਕੱਢਦਾ
ਤੂੰ ਤੁਰੇ ਜਦੋਂ ਰੌਬ ਨਾਲ ਦਿਲ ਮੇਰਾ ਕੱਢਦਾ
ਮੈਂ ਵੀ ਤੈਨੂ ਲਗਦੀ ਆ ਹੱਸਦੀ Cute ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਹੋ ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਤੇਰਾ ਮੇਰਾ ਮੇਲ ਜਿਵੇਂ ਰਾਜੇ ਨਾਲ ਰਾਣੀ ਦਾ
ਤੇਰਾ ਮੇਰਾ ਮੇਲ ਜਿਵੇਂ Peg ਨਾਲ ਪਾਣੀ ਦਾ
ਤੇਰਾ ਮੇਰਾ ਮੇਲ ਜਿਵੇਂ ਫੁੱਲਾਂ ਨਾਲ ਟਾਹਣੀ ਦਾ
ਤੇਰਾ ਮੇਰਾ ਮੇਲ ਜਿਵੇਂ ਹਾਂ ਨੂ ਏ ਹਾਣੀ ਦਾ
ਦਿਲ ਹਾਰਤਾ ਮੈਂ ਹੋਰ ਕੀ ਬੇਹਾਰਦਾ
ਮੁਹੋ ਬੋਲ ਤਨ ਵੇ ਤੈਥੋ ਕੀ ਮੈਂ ਵਾਰਦਾ
ਹੋ ਤੈਥੋਂ ਉੱਤੇ ਕੁਛ ਵੀ ਨਹੀਂ
ਹੋ ਤੈਥੋਂ ਕੁਛ ਵੀ ਨਾ ਬੋਲਾਂ ਤੈਨੂ ਝੂਠ ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਹੋ ਕੱਚੇ ਪੱਕੇ ਰੰਗ ਚੰਨਾ
ਰੂਹਾਂ ਪਾਕ ਸਾਫ਼ ਵੇ
ਰੱਬ ਸੱਦੇ ਵੱਲ ਏ ਤੇ ਦੁਨੀਆਂ ਖਿਲਾਫ਼ ਵੇ
ਤੇਰੀ ਮੇਰੀ ਜੋੜੀ ਦੀ ਜੇ ਕੱਟਾ ਕਦੇ ਭਾਫ਼ ਵੇ
ਸੋਹ ਤੇਰੀ ਮਰ ਜਾਵਾਂ ਲੱਗੇ ਮੈਨੂ ਪਾਪ ਵੇ
ਹੋ ਲੋਕ ਮੱਚੇ ਤੇਰੇ ਏੰਨਾ ਮੈਨੂ ਚਾਉਨ ਤੇ
Photo ਚੋਰੀ ਚੋਰੀ ਲਈ ਤੇਰੀ Phone ਤੇ
ਹੋ ਕੈਵੀ ਰਿਆਜ਼ ਦਿਲਾਂ ਚ
ਹੋ ਕੈਵੀ ਰਿਆਜ਼ ਦਿਲਾਂ ਚ ਨਾ ਖੋਟ ਖੁੱਟ ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਹੋ ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਕਰਾਂ ਮੇਰੇ ਨਾਲ ਤੂੰ ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
ਦੋਹਨੇ ਕਰਦੇ ਆ ਇੱਕ ਦੂਸਰੇ ਨੂ Suit ਵੇ
You May Also Like
» Dimple Cute [Rai Jujhar, Gurlez Akhtar] » Chan Wargi [Diljit Dosanjh] » Kaal [Balkar Ankhila, Manjinder Gulshan] » Massi [Kamal Khaira] » Sikandar [Chandra Brar] » Big Statement [KS Makhan] » 26 Saala Da [Deepak Dhillon, Onkar Gill] » Relation [Bukka Jatt]FAQs for Both Of Us
Who is singer of Both Of Us song ?
Singer of Gulab Sidhu.
Who is writer of Both Of Us song ?
Kaivvy Riyaaz wrote this Song.
Who is the music director of Both Of Us song ?
Both Of Us is Tuned by Bravo.
Which label release Both Of Us song ?
Both Of Us is released under the label of Agaz Music.
Whats the playtime (duration) of Both Of Us song ?
Playtime of song Both Of Us is 02:38 minute.
How can I download Both Of Us song ?
You can download Both Of Us song via click above download links.