Petrol Arjan Dhillon Mp3 Song Download
Get This Song
Play Online
Share This Song
Petrol Song Lyrics
Mxrci
ਹੋ ਜੱਟ ਪੈਟਰੋਲ ਜਵਾਨੀ ਅੱਗ
ਨੀ ਪਾਸੇ ਰਹਿ ਨੇੜੇ ਨਾ ਲੱਗ
ਹਾਏ ਬਜਦਾ ਨਾਮ ਤੂੰ ਵਿਚ ਨਾ ਬਜ
ਨੀ ਸ਼ਏ ਨੀ ਕੱਲ ਸਟਾਰੇ ਅੱਜ
ਹੋ ਜੱਟ ਪੈਟਰੋਲ ਜਵਾਨੀ ਅੱਗ
ਹੋ ਉਡਾਉਂਦੇ ਟੈਮ ਨੋਟ ਨੀ ਗਿਣਦੇ
ਮਾਰੇ ਡੰਡ ਹਿੱਕਾਂ ਨੀ ਗਿਣਦੇ
ਕਰ ਕਰ ਛੱਡੀ ਜਿਹੜੀ ਆਖੀ
ਨੀ ਪੈਗ ਨੀ ਲਾਉਂਦੇ ਥਾਟੀ-ਥਾਟੀ
ਤੇਲ ਦੇ ਵੈਰੀ ਥਰਲੇ ਕੱਢ
ਹੋ ਜੱਟ ਪੈਟਰੋਲ ਜਵਾਨੀ ਅੱਗ
ਹੋ ਜੇਰੇ ਜੁਰਅਤ ਨੇ ਧੂਣੇ
ਨੀ ਅਸਲੇ ਵੈਰੀਆਂ ਵੱਲ ਸਿੱਨੇ
ਨੀ ਅੱਖਾਂ ਦੱਸਣ ਮਾਲ ਪਿਉਰ
ਨੀ ਕਦੇ ਆ ਡੁਸਾ ਨੀ ਕਦੇ ਡਉਰ
ਜਿਹੜੀ ਕਹਿਣੀ ਮੂੰਹ ਤੇ ਠੋਕੇ
ਦੁਨੀਆਂ ਕਰਦੀ ਓਕੇ ਓਕੇ
ਮੈਡਲ ਮਨ ਦੇ ਪਰਚੇ ਯਬ
ਹੋ ਜੱਟ ਪੈਟਰੋਲ ਜਵਾਨੀ ਅੱਗ
ਸਾਡੇ ਕੋਲ ਅਸਲਾ ਨੀ ਤੇਰੇ ਕੋਲੇ ਨਖਰਾ
ਨੀ ਤੂੰ ਆ ਅੱਲ੍ਹੜ ਚੋਬਰ ਅੱਥਰੇ
ਹੋ ਬੁਣਨੀਏ ਮੁਰਗੇ ਬੁਲਾਈਏ ਬੱਕਰੇ
ਕਰੀਏ ਡੱਕਰੇ ਜਿਹੜਾ ਮੱਛਰੇ
ਨੀ ਮਿੱਤਰਾਂ ਹੁਸਣ ਦਾ ਹੱਬ
ਹੋ ਜੱਟ ਪੈਟਰੋਲ ਜਵਾਨੀ ਅੱਗ
ਪਾਣੀ ਵਾਂਗੂ ਨੀ ਆਪੇ ਬਣਾ ਲਾਈਏ ਰਾਹ
ਨੀ ਕਦੇ ਆ ਝਰਣਾ ਕਦੇ ਆ ਦਰਿਆ
ਨੀ ਮੂਹਰੇ ਨਾਂ ਤੇਰਾ ਨੀ ਲਿਖਾਵਾ
ਨੀ ਫਿਰਣੀ ਤੇ ਤਾਜ ਬਨਾਵਾ
ਤੂੰ ਅਰਜਨ ਦੇ ਸੀਨੇ ਲੱਗ
ਹੋ ਜੱਟ ਪੈਟਰੋਲ ਜਵਾਨੀ ਅੱਗ
ਜੱਟ ਪੈਟਰੋਲ ਜਵਾਨੀ ਅੱਗ
ਜੱਟ ਪੈਟਰੋਲ ਜਵਾਨੀ ਅੱਗ
You May Also Like
» Ballin [Arjan Dhillon] » Kde Kde [Arjan Dhillon] » Narazgi [Arjan Dhillon] » Gears [Arjan Dhillon] » Scheme [Arjan Dhillon]FAQs for Petrol
Who is singer of Petrol song ?
Singer of Arjan Dhillon.
Who is writer of Petrol song ?
Arjan Dhillon wrote this Song.
Who is the music director of Petrol song ?
Petrol is Tuned by Mxrci.
Which label release Petrol song ?
Petrol is released under the label of Panj-aab Records.
Whats the playtime (duration) of Petrol song ?
Playtime of song Petrol is 01:59 minute.
How can I download Petrol song ?
You can download Petrol song via click above download links.