Kde Kde Arjan Dhillon Mp3 Song Download
Get This Song
Play Online
Share This Song
Kde Kde Song Lyrics
Baby Just Fuck The World And Run Away
Mxrci
ਹੋ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਹਾਏ, ਅੱਖ ਲਿਸ਼ਕਾਲੀਏ ਲਾਈਏ, ਰਕਾਣੇ ਕਦੇ-ਕਦੇ
ਹਾਏ, ਅਸਲੇ ਚਲਾ ਲਾਈਏ, ਰਕਾਣੇ ਕਦੇ-ਕਦੇ
ਨੀ, ਮਹਿਫ਼ਲਾਂ ਸਜਾ ਲਾਈਏ, ਰਕਾਣੇ ਕਦੇ-ਕਦੇ
ਹਾਏ, ਮਾਵੇ ਜਿੱਤਵਾ ਲਾਈਏ, ਰਕਾਣੇ ਕਦੇ-ਕਦੇ
ਹਾਏ, ਨੀ ਚਿੱਟੇ ਪਾ ਲਾਈਏ, ਰਕਾਣੇ ਕਦੇ-ਕਦੇ
ਮਾਹੌਲ ਜਾ ਬਣਾ ਲਾਈਏ, ਰਕਾਣੇ ਕਦੇ-ਕਦੇ
ਨੀ, ਗੇੜਾ ਗੁੱਡਾ ਲਾ ਲਾਈਏ, ਰਕਾਣੇ ਕਦੇ-ਕਦੇ
ਹੂਸਨ ਪਿੱਛੇ ਲਾ ਲਾਈਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਹੋ, ਮਾਰਦੀਆਂ ਬਿਲੋ ਲਲਕਾਰੇ, ਕਦੇ-ਕਦੇ
ਨੀ, ਕਦੇ-ਕਦੇ ਗ਼ਜ਼ਲਾਂ ਤੇ ਵਾਰਾਂ, ਕਦੇ-ਕਦੇ
ਹਾਏ, ਥਾ ਦੇਈਏ ਬਿਲੋ ਪਿੰਡ ਸਾਰਾ, ਕਦੇ-ਕਦੇ
ਹਾਏ, ਭਰ ਜਾਵੇ ਯਾਰਾਂ ਨਾਲ ਚੌਬਾਰਾ, ਕਦੇ-ਕਦੇ
ਹਾਏ, ਹੁੰਦੀ ਸੁਣਦੀਆਂ ਚੱਕ-ਚੱਕ, ਕਦੇ-ਕਦੇ
ਹੋ, ਖੁਲ ਜਾਣ Bottle'ਆਂ ਦੇ ਡੱਟ , ਕਦੇ-ਕਦੇ
ਹਾਏ, ਮਿੱਤਰਾਂ ਦਾ ਹੋ ਜਾਂਦਾ ਕੱਠ , ਕਦੇ-ਕਦੇ
ਨੀ, ਜੱਟ ਕਿੱਥੇ ਕਰਦੇ ਆ ਘੱਟ, ਕਦੇ-ਕਦੇ
ਨੀ, ਉੱਡਦੇ ਨੂੰ ਲਾਹ ਲਾਈਏ, ਰਕਾਣੇ ਕਦੇ-ਕਦੇ
ਹਾਏ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਹੋ, ਦੇਖ ਆਈਏ ਬਾਹਰ ਜਾ ਕੇ Fall, ਕਦੇ-ਕਦੇ
ਨੀ, ਕਦੇ-ਕਦੇ ਖੁਲ ਜਾਈਏ ਘੋਲ , ਕਦੇ-ਕਦੇ
ਹਾਏ, ਕਰ ਲਾਈਏ Chat ਬਿਲੋ Call, ਕਦੇ-ਕਦੇ
ਹੋ, ਮਾਰੀਏ Ground’ਆਂ ਵਿੱਚ ਢੋਲ , ਕਦੇ-ਕਦੇ
ਹੋ, ਦਿਖਾ ਦੇਈਏ ਹਾਂਡੀਏ Dior, ਕਦੇ-ਕਦੇ
ਹਾਏ, ਬਾਲਾਂ ਹੋਈਏ ਖੇਡ On Road, ਕਦੇ-ਕਦੇ
ਹਾਏ, ਕਦੇ-ਕਦੇ Wagon'ਆਂ ‘ਤੇ Foard, ਕਦੇ-ਕਦੇ
ਹਾਏ, ਸੋਹਣਿਆਂ ਦੀ ਲੱਗਦੀ ਆ ਦੌੜ , ਕਦੇ-ਕਦੇ
ਨੀ, ਰੁੱਸੀ ਨੂੰ ਮਨਾ ਲਾਈਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਹੋ, ਕਦੇ ਕਹਿੰਦੇ High Low ਕੀ, ਕਦੇ-ਕਦੇ
ਹਾਏ, ਦਰਸ਼ਨ ਦੇ ਦੇਈਏ Free, ਕਦੇ-ਕਦੇ
ਹਾਏ, ਅੱਖੇ ਮੈਨੂੰ ਚੇਤੀ ਹੋਈਏ ਵੀ, ਕਦੇ-ਕਦੇ
ਹਾਏ, ਬਿਲੋ, ਜਦੋਂ ਹੋਵੇ Tipsy, ਕਦੇ-ਕਦੇ
ਹੋ, ਚੰਨ ਮੈਨੂੰ ਲੱਗ ਗਿਆ ਫਿੱਕਾ , ਕਦੇ-ਕਦੇ
ਹਾਏ, ਅੰਬਰ ਵੀ ਲੱਗਦਾ ਏ ਨਿੱਕਾ , ਕਦੇ-ਕਦੇ
ਹਾਏ, ਨਖ਼ਰੇ ਤੋਂ ਹਾਰ ਜਾਂ, ਮੈਂ ਜਿੱਤਾਂ, ਕਦੇ-ਕਦੇ
ਜਦੋਂ ਆਉਂਦੀ ਆ ਨੇ ਅਰਜਨਾਂ ਛਿੱਕਾ , ਕਦੇ-ਕਦੇ
ਓਹਦੋ ਹੀ Phone ਲਾ ਲਾਈਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ
You May Also Like
» Narazgi [Arjan Dhillon] » Ballin [Arjan Dhillon] » Gears [Arjan Dhillon] » Petrol [Arjan Dhillon] » Scheme [Arjan Dhillon]FAQs for Kde Kde
Who is singer of Kde Kde song ?
Singer of Arjan Dhillon.
Who is writer of Kde Kde song ?
Arjan Dhillon wrote this Song.
Who is the music director of Kde Kde song ?
Kde Kde is Tuned by Mxrci.
Which label release Kde Kde song ?
Kde Kde is released under the label of Panj-aab Records.
Whats the playtime (duration) of Kde Kde song ?
Playtime of song Kde Kde is 02:59 minute.
How can I download Kde Kde song ?
You can download Kde Kde song via click above download links.