Pegg Pardeep Sangla Mp3 Song Download
Get This Song
Play Online
Share This Song
Pegg Song Lyrics
ਹੋ ਕਦੇ ਹੁੰਦਾ ਤੇਰਾ ਬਿਲੋ Rose Day,
ਕਦੇ ਹੁੰਦਾ ਤੇਰਾ Propose Day,
ਹੋ ਕਦੇ ਹੁੰਦਾ ਤੇਰਾ ਬਿਲੋ Rose Day,
ਕਦੇ ਹੁੰਦਾ ਤੇਰਾ Propose Day,
ਸਾਲ ਚ ਮਨਾਵੇ ਤੂ ਤਾ ਗਿਣਤੀ ਦੇ,
ਜੱਟਾਂ ਦੇ ਤਾ ਘੁੱਗੂ ਨਿਤ ਜਾਗ੍ਦੇ ਆ,
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ Peg Day ਆ,
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ Peg Day ਆ,
ਮੁੰਡੇਯਾ ਨੀ ਜਾਣਾ ਸ਼ੇਟੀ ਘਰਾਂ ਨੂ ਰ੍ਕਾਨੇ,
ਮੈਂ Party ਦੀ ਜਿੱਮੇਵਾਰੀ ਲੈ ਲਯੀ ਨੀ,
ਤੂ Chocolate ਨਾਲੋ ਵਧ ਮੀਠਰਾ ਬੋਲਦੀ ਏ,
ਯਾਰ ਥੋਡੇ Nature ਦੇ ਵੇਲੀ ਨੀ,
ਯਾਰ ਥੋਡੇ Nature ਦੇ ਵੇਲੀ ਨੀ,
ਗੱਡੀ ਦੇ Bonut ਉੱਤੇ ਰਖ ਕੇ,
Diggy ਤੇ ਆਵਾਜ਼ ਬਿਲੋ ਚਕ ਕੇ,
ਦੇਖ ਸਾਡੇ On-road Pub ਬਣ ਦੇ,
ਨੀ ਪੀਤੀ ਚ Step ਬਾ ਦੇ ਫੱਬਦੇ ਆ.
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ Peg Day ਆ,
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ Peg Day ਆ,
ਨੀ ਮਿਤਰਾਂ ਦਾ Peg Day ਆ, ਓ ਮਿਤਰਾਂ ਦਾ Peg Day ਆ
The Boss
ਮਮ੍ਮੀ ਕੋਲੋਂ ਪੁਛ ਕੇ Club ਤੂ ਤਾ ਜਾਵੇਈਂ,
ਨੀ Tummy Fit ਮੋਮ Jean ਪਾਕੇ ਨੀ,
ਪੰਜ-ਫੁਟ ਤਾਹੀਂ ਮਿਹਕਂ ਮਾਰਦਾ Chanel,
ਰਖੇ ਲੱਲੀ-ਸ਼ਲੀ ਐਂਵੇ ਦਬਕਾ ਕੇ ਨੀ,
ਰਖੇ ਲੱਲੀ-ਸ਼ਲੀ ਐਂਵੇ ਦਬਕਾ ਕੇ ਨੀ,
Vibe ਸਾਡੀ ਦੋਸਤਾਂ ਨਾ’ High ਰਿਹੰਦੀ ਏ,
ਹੋ My Gosh ਤਕ ਹਰ ਕੂਡੀ ਕਿਹੰਦੀ ਏ,
ਬਾਪੂ ਹੋਰੀ ਵੀ ਤਾਂ ਪਿੰਡ ਲੈਂਦੇ ਨੇ ਨਜ਼ਰੇ,
ਫੁੱਲ ਲਾਂ ਦੇ ਡ੍ਰਮ ਖੁੱਲੇ ਵਗਦੇ ਆ.
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ Peg Day ਆ,
ਤੇਰੇ ਨਾਲ Dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ Peg Day ਆ,
Perfume ਲਾਕੇ ਨਿਕਲਾ ਨਾ ਸੋਨੇਯਾ,
ਵੇ ਗੱਡੀ ਚ ਗ੍ਲਾਸ ਤੇਰੇ ਕਾਇਮ ਹੁੰਦੇ ਆ,
ਖਾਡ਼ੀ-ਪੀਤੀ ਵਿਚ ਕੋਈ ਚਾਡ਼ ਡੇ ਨਾ ਚੰਨ,
ਮੈਨੂ ਸੁਪਨੇ ਵੀ ਔਂਦੇ ਨਾਲ ਵਿਹਿਮ ਹੁੰਦੇ ਆ,
ਬੱਤੀਯਾਂ ਤੇ ਕਲ ਹੋਯਾ ਸ਼ਿਵਜੋਤ ਵਾਕਾ,
ਵੇ ਵਿਚੇ ਤੇਰਾ ਬੋਲਦਾ ਏ ਨਾ’
ਏ ਤਾਂ ਚਾਰ ਲਾਕੇ ਤੂ Romantic ਜੇਯਾ ਹੋਜੇ,
ਵੇ ਏਸੇ ਗੱਲੋਂ ਚੁਪ ਕਰ ਜਾਂ,
ਚਾਰ ਪੇਗ ਲਾਕੇ ਤੂ Romantic ਜੇਯਾ ਹੋਜੇ,
ਵੇ ਏਸੇ ਗੱਲੋਂ ਚੁਪ ਕਰ ਜਾਂ,
ਵੇ Daily ਤੇਰਾ Peg Day ਆ, ਨਿਤ ਹੁੰਦਾ Peg Day ਆ,
ਨੀ ਮਿਤਰਾਂ ਦਾ Peg Day ਆ.
ਵੇ Daily ਤੇਰਾ Peg Day ਆ
ਨੀ ਮਿਤਰਾਂ ਦਾ Peg Day ਆ
ਨੀ ਮਿਤਰਾਂ ਦਾ Peg Day ਆ
You May Also Like
» Punjaban [Pardeep Sangla] » Koshish [Pardeep Sangla] » Gal Dil Di [Pardeep Sangla] » Sohni Kudi [Pardeep Sangla] » Mundian [Pardeep Sangla, Sudesh Kumari] » Daake [Pardeep Sangla] » Velly [Pardeep Sangla]FAQs for Pegg
Who is singer of Pegg song ?
Singer of Pardeep Sangla.
Who is writer of Pegg song ?
Charan Khehra wrote this Song.
Who is the music director of Pegg song ?
Pegg is Tuned by Tejwant Kittu.
Which label release Pegg song ?
Pegg is released under the label of Amar Audio.
Whats the playtime (duration) of Pegg song ?
Playtime of song Pegg is 05:46 minute.
How can I download Pegg song ?
You can download Pegg song via click above download links.