Gal Dil Di Pardeep Sangla Mp3 Song Download
Get This Song
Play Online
Share This Song
Gal Dil Di Song Lyrics
ਜੇ ਤੂੰ ਦਿਲ ਵਿੱਚ ਨਹੀਂ ਰੱਖਣਾ
ਸਾਨੂੰ ਨਜ਼ਰਾਂ ਚ ਰਹਿਣ ਦੇ
ਜੇ ਤੂੰ ਦਿਲ ਵਿੱਚ ਨਹੀਂ ਰੱਖਣਾ
ਸਾਨੂੰ ਨਜ਼ਰਾਂ ਚ ਰਹਿਣ ਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਇੱਕ ਤਰਫਾ ਹੀ ਪਿਆਰ ਕਰਦਾ
ਦਿਲ ਮੇਰਾ ਨਹੀਂ ਮਨਦਾ
ਤੈਨੂੰ ਬੱਸ ਚਾਹੁੰਦੇ ਰਹਿਣਾ ਏ
ਸਾਡਾ ਇੰਨਾ ਕੁ ਤਾਂ ਹੱਕ ਬਣਦਾ
ਇੱਕ ਤਰਫਾ ਹੀ ਪਿਆਰ ਕਰਦਾ
ਦਿਲ ਮੇਰਾ ਨਹੀਂ ਮਨਦਾ
ਤੈਨੂੰ ਬੱਸ ਚਾਹੁੰਦੇ ਰਹਿਣਾ ਏ
ਸਾਡਾ ਇੰਨਾ ਕੁ ਤਾਂ ਹੱਕ ਬਣਦਾ
ਜੇ ਤੂੰ ਖੁਸ਼ੀਆਂ ਵਿੱਚ ਨਹੀਂ ਰੱਖਣਾ
ਗ਼ਮ ਪਿਆਰ ਦਾ ਤਾਂ ਸਹਿ ਲੈਂਦੇ
ਜੇ ਤੂੰ ਖੁਸ਼ੀਆਂ ਵਿੱਚ ਨਹੀਂ ਰੱਖਣਾ
ਗ਼ਮ ਪਿਆਰ ਦਾ ਤਾਂ ਸਹਿ ਲੈਂਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਇਸ ਦਿਲ ਤੂੰ ਤਸੱਲੀ ਨਾ ਹੋਵੇ
ਨਾ ਪੂਰਾ ਦਿਨ ਤੇਰੀ ਖ਼ਬਰ ਮਿਲੇ
ਮੈਂ ਤੇ ਮੇਰਾ ਰੱਬ ਜਾਣਦਾ
ਐਨਾ ਅੱਖਾਂ ਨੂੰ ਨਾ ਸਬਰ ਮਿਲੇ
ਇਸ ਦਿਲ ਤੂੰ ਤਸੱਲੀ ਨਾ ਹੋਵੇ
ਨਾ ਪੂਰਾ ਦਿਨ ਤੇਰੀ ਖ਼ਬਰ ਮਿਲੇ
ਮੈਂ ਤੇ ਮੇਰਾ ਰੱਬ ਜਾਣਦਾ
ਐਨਾ ਅੱਖਾਂ ਨੂੰ ਨਾ ਸਬਰ ਮਿਲੇ
ਜੇ ਨਵੀਂ ਸਹਾਨ ਵਿੱਚ ਨਹੀਂ ਰੱਖਣਾ
ਧੜਕਣ ਬਣ ਰਹੇ ਲੈਂਦੇ
ਜੇ ਨਵੀਂ ਸਹਾਨ ਵਿੱਚ ਨਹੀਂ ਰੱਖਣਾ
ਧੜਕਣ ਬਣ ਰਹੇ ਲੈਂਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਨ ਕਹਿਣ ਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
ਪੂਰੀ ਕਰੀ ਜਾਂ ਨਾ ਕਰੀ ਸੋਹਣੀਏ
ਗੱਲ ਦਿਲ ਦੀ ਤਾ ਕਿਹ ਲੈਣਦੇ
You May Also Like
» Pegg [Pardeep Sangla] » Velly [Pardeep Sangla] » Mundian [Pardeep Sangla, Sudesh Kumari] » Sohni Kudi [Pardeep Sangla] » Punjaban [Pardeep Sangla] » Koshish [Pardeep Sangla] » Daake [Pardeep Sangla]FAQs for Gal Dil Di
Who is singer of Gal Dil Di song ?
Singer of Pardeep Sangla.
Who is writer of Gal Dil Di song ?
Gurjit Dhaler wrote this Song.
Who is the music director of Gal Dil Di song ?
Gal Dil Di is Tuned by Tejwant Kittu.
Which label release Gal Dil Di song ?
Gal Dil Di is released under the label of Amar Audio.
Whats the playtime (duration) of Gal Dil Di song ?
Playtime of song Gal Dil Di is 03:35 minute.
How can I download Gal Dil Di song ?
You can download Gal Dil Di song via click above download links.