Patla Jeha Lakk Anrej Ali Mp3 Song Download
Get This Song
Play Online
Share This Song
Patla Jeha Lakk Song Lyrics
ਤੇਰੇ ਕਰ ਕੇ, ਤੇਰੇ ਕਰ ਕੇ , ਤੇਰੇ ਕਰ ਕੇ ਵੇ ਤੇਰੇ ਕਰ ਕੇ
ਤੇਰੇ ਕਰ ਕੇ, ਤੇਰੇ ਕਰ ਕੇ , ਤੇਰੇ ਕਰ ਕੇ ਵੇ ਤੇਰੇ ਕਰ ਕੇ
Touchwood ਗਿਧੇ ਵਿਚ ਹੋਊ ਅੱਜ ਕਿਹਰ ਵੇ
Dance Floor ਦੀ ਸੁਨਖੇਆ ਨਾ ਖੈਰ ਵੇ
Touchwood ਗਿਧੇ ਵਿਚ ਹੋਊ ਅੱਜ ਕਿਹਰ ਵੇ
Dance Floor ਦੀ ਸੁਨਖੇਆ ਨਾ ਖੈਰ ਵੇ
ਦੇਖੀ ਹਾਣ ਦੀਆਂ ਕਿਵੇ ਖੂੰਜੇ ਲੌਂਦੀ
ਹਾਣ ਦੀਆਂ ਕਿਵੇ ਖੂੰਜੇ ਲੌਂਦੀ
ਨੀ ਜੰਨ ਕੇ ਨੀ ਗਿਧੇ ਵਿਚ ਵੱੜ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਚਲੇਯਾ ਨੀ ਜਾਂਦਾ ਮੇਰੇ ਲੱਕ ਦਾ ਹੁਲਰਾ ਵੇ
ਤੇਰੇ ਉੱਤੋ ਵਾਰ ਦਿਤਾ ਹੁਸਨ ਕੁਵਾਰਾ ਵੇ
ਤੇਰੇ ਉੱਤੋ ਵਾਰ ਦਿਤਾ ਹੁਸਨ ਕੁਵਾਰਾ ਵੇ
ਚਲੇਯਾ ਨੀ ਜਾਂਦਾ ਮੇਰੇ ਲੱਕ ਦਾ ਹੁਲਰਾ ਵੇ
ਤੇਰੇ ਉੱਤੋ ਵਾਰ ਦਿਤਾ ਹੁਸਨ ਕੁਵਾਰਾ ਵੇ
ਜਾਂ ਮੁੰਡੇਯਾ ਦੀ ਸੂਲੀ ਉੱਤੇ ਟੰਗਦਾ
ਮੁੰਡੇਯਾ ਦੀ ਸੂਲੀ ਉੱਤੇ ਟੰਗਦਾ
ਜੋ ਮਾਰੀ ਜਾਣੀ ਲੱਦ ਦੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਤੇਰੇ ਕਰ ਕੇ ਤੇਰੇ ਕਰ ਕੇ
ਤੇਰੀ ਪਾਈ ਬੋਲੀ ਨੇ ਹਲਾਤੀ ਸੋਹਣੇਯਾ
ਗਿੱਧੇ ਵਿਚ ਨਚਣ ਮਲਟੀ ਸੋਹਣੇਯਾ
ਤੇਰੀ ਪਾਈ ਬੋਲੀ ਨੇ ਹਲਾਤੀ ਸੋਹਣੇਯਾ
ਗਿੱਧੇ ਵਿਚ ਨਚਣ ਮਲਟੀ ਸੋਹਣੇਯਾ
ਤੇਰੇ ਇਸ਼ਕ਼ੁਏ ਦਾ ਜਾਦੂ ਹੁਣ ਸੋਹਣੇਯਾ
ਇਸ਼ਕ਼ੁਏ ਦਾ ਜਾਦੂ ਹੁਣ ਸੋਹਣੇਯਾ
ਵੇ ਬੋਲੇ ਸਿਰ ਛਡ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਚੜਿਆ ਜਵਾਨੀ ਨੂ ਕਸੂਤਾ ਜਿਹਾ ਸਾਲ ਵੇ
ਕਲੀ ਤੋ ਜੋਬਨ ਨਾ ਹੁੰਦਾ ਏ ਸੰਭਾਲ ਵੇ
ਕਲੀ ਤੋ ਜੋਬਨ ਨਾ ਹੁੰਦਾ ਏ ਸੰਭਾਲ ਵੇ
ਚੜਿਆ ਜਵਾਨੀ ਨੂ ਕਸੂਤਾ ਜਿਹਾ ਸਾਲ ਵੇ
ਕਲੀ ਤੋ ਜੋਬਨ ਨਾ ਹੁੰਦਾ ਏ ਸੰਭਾਲ ਵੇ
ਸਿਖੂ ਸਦਾ ਲਯੀ ਤੂ ਆਪਣੀ ਬਣਾ ਲੈ
ਸਦਾ ਲਯੀ ਤੂ ਆਪਣੀ ਬਣਾ ਲੈ
ਵੇ ਲੇਜਾ ਮੇਰੀ ਬਾਂਹ ਫਡ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਬੋਲੀ ਚੱਕਵੀਂ ਜੀ ਗਿਧੇ ਵਿਚ ਪਾਈਂ ਵੇ
ਜੱਟੀ ਸ਼ਰਤਾ ਲਗਾਈ ਬੈਠੀ ਤੇਰੇ ਕਰ ਕੇ
ਤੇਰੇ ਕਰ ਕੇ ਤੇਰੇ ਕਰ ਕੇ
You May Also Like
» Tappe [Anrej Ali] » Krazy Jaat [Gitta Bains] » Kaliyan Rattn [Geeta Zaildar] » Lok Thath [Gitta Bains] » Ik Kudi [Geeta Zaildar] » Jawani Tenu [Geeta Zaildar] » Oh Kudi [Anrej Ali] » Kundiya Te [Gitta Bains]FAQs for Patla Jeha Lakk
Who is singer of Patla Jeha Lakk song ?
Singer of Anrej Ali.
Who is writer of Patla Jeha Lakk song ?
Anrej Ali wrote this Song.
Who is the music director of Patla Jeha Lakk song ?
Patla Jeha Lakk is Tuned by Jyoti Dhillon.
Which label release Patla Jeha Lakk song ?
Patla Jeha Lakk is released under the label of Lokdhun Telemedia.
Whats the playtime (duration) of Patla Jeha Lakk song ?
Playtime of song Patla Jeha Lakk is 03:26 minute.
How can I download Patla Jeha Lakk song ?
You can download Patla Jeha Lakk song via click above download links.