Kundiya Te Gitta Bains Mp3 Song Download
Get This Song
Play Online
Share This Song
Kundiya Te Song Lyrics
ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ
ਹਾਏ ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ
ਹੋ ਅਸੀਂ ਉੱਡ ਜਾਣਾ ਉੱਡ ਜਾਣਾ ਉੱਡ ਜਾਣਾ ਜਿੱਥੇ ਸਾਡਾ ਦਾਣਾ ਏ
ਬਈ ਇੱਕ ਦਿਨ ਉੱਡ ਜਾਣਾ ਉੱਡ ਜਾਣਾ ਉੱਡ ਜਾਣਾ ਅਸੀਂ ਉੱਡ ਜਾਣਾ ਏ
ਹਾਏ ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ
ਲੱਗਦਾ ਏ ਸੱਤ ਮਹਿਲਾਂ ਦੀ ਤੂੰ ਰਾਣੀ ਏ
ਹਾਂ ਰਾਵੀ ਵਰਗੀ ਬੋਲਾਂ ਵਿਚ ਰਵਾਨੀ ਏ
ਹਾਏ ਲੱਗਦਾ ਏ ਸੱਤ ਮਹਿਲਾਂ ਦੀ ਤੂੰ ਰਾਣੀ ਏ
ਹਾਂ ਰਾਵੀ ਵਰਗੀ ਬੋਲਾਂ ਵਿਚ ਰਵਾਨੀ ਏ
ਤੇਰੇ ਬੋਲ ਸੁਣ ਵਿਹੜੇ ਆ ਪੰਛੀ ਬਹਿੰਦੇ ਨੇ
ਫਿਰ ਮਿਲ ਕੇ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ
ਇਕੱਠਿਆਂ ਹੋ ਕੇ ਆਪਾਂ ਫਿਰ ਦੱਸ ਕਦ ਗਾਣਾ ਏ
ਹਾਏ ਅਸੀਂ ਉੱਡ ਜਾਣਾ ਉੱਡ ਜਾਣਾ ਉੱਡ ਜਾਣਾ ਜਿੱਥੇ ਸਾਡਾ ਦਾਣਾ ਏ
ਬਈ ਇੱਕ ਦਿਨ ਉੱਡ ਜਾਣਾ ਉੱਡ ਜਾਣਾ ਅਸੀਂ ਉੱਡ ਜਾਣਾ ਏ
ਹਾਏ ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ
ਹਾਂ ਮੇਰੇ ਲਈ ਤੂੰ ਸਭ ਤੋਂ ਵੱਧ ਪਿਆਰੀ ਏ
ਕਸ਼ਮੀਰੀ ਕਲੀਆਂ ਵਾਂਗੂ ਤੂੰ ਸ਼ਿੰਗਾਰੀ ਏ
ਹਾਂ ਮੇਰੇ ਲਈ ਤੂੰ ਸਭ ਤੋਂ ਵੱਧ ਪਿਆਰੀ ਏ
ਕਸ਼ਮੀਰੀ ਕਲੀਆਂ ਵਾਂਗੂ ਤੂੰ ਸ਼ਿੰਗਾਰੀ ਏ
ਜਦ ਬੇੜੀ ਪਾਰ ਲੱਗਣੀ ਜਾ ਕਿਨਾਰੇ ਤੇ
ਫਿਰ ਦੁਨੀਆ ਜੰਨਤ ਲੱਗਣੀ ਬੈਠ ਸ਼ਿਕਾਰੇ ਤੇ
ਐ ਜ਼ਿੰਦਗਾਨੀ ਦਾ ਸਫ਼ਰ ਸੱਚੀ ਬੜਾ ਸੁਹਾਣਾ ਏ
ਬਈ ਸੱਚੀ ਮੁੱਚੀ ਉੱਡ ਜਾਣਾ ਉੱਡ ਜਾਣਾ ਜਿੱਥੇ ਸਾਡਾ ਦਾਣਾ ਏ
ਬਈ ਇੱਕ ਦਿਨ ਉੱਡ ਜਾਣਾ ਉੱਡ ਜਾਣਾ ਜਿੱਥੇ ਸਾਡਾ ਦਾਣਾ ਏ
ਬਈ ਸੱਚੀ ਮੁੱਚੀ ਉੱਡ ਜਾਣਾ ਉੱਡ ਜਾਣਾ ਅਸੀਂ ਉੱਡ ਜਾਣਾ ਏ
ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ
You May Also Like
» Chardi Jawani [Geeta Zaildar] » Tappe [Anrej Ali] » Krazy Jaat [Gitta Bains] » Oh Kudi [Anrej Ali] » Jawani Tenu [Geeta Zaildar] » Kaliyan Rattn [Geeta Zaildar] » Ik Kudi [Geeta Zaildar] » Lok Thath [Gitta Bains]FAQs for Kundiya Te
Who is singer of Kundiya Te song ?
Singer of Gitta Bains.
Who is writer of Kundiya Te song ?
Gitta Bains wrote this Song.
Who is the music director of Kundiya Te song ?
Kundiya Te is Tuned by Jyoti Dhillon.
Which label release Kundiya Te song ?
Kundiya Te is released under the label of Lokdhun Telemedia.
Whats the playtime (duration) of Kundiya Te song ?
Playtime of song Kundiya Te is 04:49 minute.
How can I download Kundiya Te song ?
You can download Kundiya Te song via click above download links.