Pata Hi Ni Laggeya Satinder Sartaaj Mp3 Song Download
Get This Song
Play Online
Share This Song
Pata Hi Ni Laggeya Song Lyrics
ਅੰਦਰ ਕੋਈ ਤਬਦੀਲੀ ਹੋ ਗਈ
ਨਵੇਂ-ਨਵੇਂ ਸਭ ਰਾਹ ਲੱਗਦੇ ਨੇ
ਦਿਲ ਦੀ ਧੜਕਨ ਲੈ ਦਿੰਦੇ ਹੁਣ
ਨਗਮਾ ਗਾਉਂਦੇ ਸਾਹ ਲੱਗਦੇ ਨੇ
ਖਾਸ ਕਿਸੇ ਨੂੰ ਸ਼ੋਨੇ ਲੱਗਣ ਖਾਤਰ ਕਿੰਨਾ ਵਕ਼ਤ ਬਿਤਾਈਏ
ਮੰਨਿਏ ਨਾ ਮੰਨਿਏ ਇਸ ਗੱਲ ਦੇ ਸ਼ੀਸ਼ੇ ਹੋਰੀਂ ਗਵਾਹ ਲੱਗਦੇ ਨੇ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਪਹਿਲਾਂ ਕਦੇ ਵੀ ਚੁਫੇਰਾ ਏਦਾਂ ਮਉਲਿਆ ਨਹੀਂ ਸੀ
ਜਾਂ ਫੇ ਮਉਲਿਆ ਹੋਣਾ ਐ, ਤੇ ਮੈਂ ਗਉਲਿਆ ਨਹੀਂ ਸੀ
ਪਹਿਲਾਂ ਕਦੇ ਵੀ ਚੁਫੇਰਾ ਏਦਾਂ ਮਉਲਿਆ ਨਹੀਂ ਸੀ
ਜਾਂ ਫੇ ਮਉਲਿਆ ਹੋਣਾ ਐ, ਤੇ ਮੈਂ ਗਉਲਿਆ ਨਹੀਂ ਸੀ
ਇੱਕੇ-ਦੁੱਕੇ ਫੁੱਲਾਂ ਵੱਲ ਵੀ ਧਿਆਨ ਨੀ ਗਿਆ
ਤੇ ਸਮਾਂ ਲੱਗਿਆ ਨੀ ਚਾਰ ਤੋਂ ਹਜ਼ਾਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਹੈ ਹੈਰਾਨੀ ਕਿ ਹਵਾ ਚ ਕਿਦਾਂ ਚਾਸ਼ਨੀ ਘੁਲੀ
ਸੂਹੀ ਸ਼ਾਮ ਚ ਪੁਆਂਦੀ ਕਿੱਦਾਂ ਕਾਸ਼ਨੀ ਘੁਲੀ ਏ
ਹੈ ਹੈਰਾਨੀ ਕਿ ਹਵਾ ਚ ਕਿੱਦਾਂ ਚਾਸ਼ਨੀ ਘੁਲੀ
ਸੂਹੀ ਸ਼ਾਮ ਚ ਪੁਆਂਦੀ ਕਿੱਦਾਂ ਕਾਸ਼ਨੀ ਘੁਲੀ ਏ
ਰੱਤੇ ਗਿਰਿਓ ਹਰਮ ਛਿੱਕੇ ਹਰਮ ਛਿੱਕੇ ਸਿੰਦੂਰੀ
ਜੈਰਮੁੱਲੇ ਵੀ ਨੇ ਢੱਕੇ ਗੁੱਲਾ ਨਾਲ ਹੁੰਦੇ ਆ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਹੋਈਆਂ ਬਾਰਸ਼ਾਂ ਦਿਲਾਂ ਚ ਪਾਣੀ ਰਚਦੇ ਪਏ ਨੇ
ਕਿੰਜ ਕਣੀਆਂ ਦੇ ਨਾਲ ਪੱਤੇ ਨੱਚਦੇ ਪਏ ਨੇ
ਹੋਈਆਂ ਬਾਰਸ਼ਾਂ ਦਿਲਾਂ ਚ ਪਾਣੀ ਰਚਦੇ ਪਏ ਨੇ
ਕਿੰਜ ਕਣੀਆਂ ਦੇ ਨਾਲ ਪੱਤੇ ਨੱਚਦੇ ਪਏ ਨੇ
ਕਿਤਾ ਹੌਂਸਲੇ ਘੁੰਮਾਇਆ ਚਿਹਰਾ ਬਦਲਾਂ ਦੇ ਵੱਲ
ਸਾਡੀ ਭਿੱਜੀ ਸੀ ਗੱਲ੍ਹ ਜੀ ਫੁਹਾਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਪਸ਼ਮੀਨਾ ਦੇ ਜਿਹਾ ਤਨ ਸਲੂਕ ਹੋ ਗਿਆ ਐ
ਅਹਿਸਾਸ ਬੜਾ ਕੂਲਾ ਤੇ ਮਲੂਕ ਹੋ ਗਿਆ ਐ
ਪਸ਼ਮੀਨਾ ਦੇ ਜਿਹਾ ਤਨ ਸਲੂਕ ਹੋ ਗਿਆ ਐ
ਅਹਿਸਾਸ ਬੜਾ ਕੂਲਾ ਤੇ ਮਲੂਕ ਹੋ ਗਿਆ ਐ
ਆਹ ਮਜਾਜ਼ ਵਿਚ ਨਜ਼ਾਕਤ ਤੇ ਸੋਹਣੀ ਨਰਮਾਇਆ ਦਾ ਵੀ
ਹੌਲੀ-ਹੌਲੀ ਦੇਖਿਆ ਸ਼ੁਮਾਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ
ਐਡਾ ਮਾਮਲਾ ਨਾ ਸੋਖਿਆ ਬਿਆਨ ਹੋਣਾ ਨੀ ਜੀ
ਕਿਦਾਂ ਕਿਦਾਂ ਸਰਤਾਜ ਫੇਰ ਹੈਰਾਨ ਹੋਣਾ ਨੀ ਜੀ
ਐਡਾ ਮਾਮਲਾ ਨਾ ਸੋਖਿਆ ਬਿਆਨ ਹੋਣਾ ਨੀ ਜੀ
ਕਿਦਾਂ ਕਿਦਾਂ ਸਰਤਾਜ ਫੇਰ ਹੈਰਾਨ ਹੋਣਾ ਨੀ ਜੀ
ਇਹ ਖ਼ਯਾਲ ਤਾ ਪਹਾੜਾ ਦੀਆ ਚੋਟੀਆਂ ਤੋਂ ਉੱਚੇ
ਅਸੀਂ ਚਾਵਾਂ ਨੀ ਵੀ ਦੇਖਿਆ ਚਨਾਰ ਹੁੰਦੀਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਏਹੋ ਆਇਆ ਐ ਖ਼ਿਆਲ ਜੀ ਤਿਆਰ ਹੁੰਦੇ ਆਂ
ਹੋ ਸਾਨੂੰ ਪਤਾ ਹੀ ਨੀ ਲੱਗਿਆ ਪਿਆਰ ਹੁੰਦੇ ਆਂ
ਹੁਣ ਰੰਗਾਂ ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ ਨਾਲੇ ਦੇਖਿਦਾ ਐ ਰੁੱਖਾਂ ਦਾ ਸ਼ਿੰਗਾਰ ਹੁੰਦੇ ਆਂ (ਸ਼ਿੰਗਾਰ ਹੁੰਦੇ ਆਂ)
You May Also Like
» Nakli Yaar [Jugraj Sandhu] » Tu Ae Mera [Savi Kahlon] » Ambani [Flop Likhari, Deepak Dhillon] » 911 [Varinder Brar] » EYES ON ME [Sidhu Moose Wala] » Brown Desi [Sach Bajwa] » Bapu Chacha [Gurmanter] » Raza [Tarsem Jassar]FAQs for Pata Hi Ni Laggeya
Who is singer of Pata Hi Ni Laggeya song ?
Singer of Satinder Sartaaj.
Who is writer of Pata Hi Ni Laggeya song ?
Satinder Sartaaj wrote this Song.
Who is the music director of Pata Hi Ni Laggeya song ?
Pata Hi Ni Laggeya is Tuned by Beat Minister.
Which label release Pata Hi Ni Laggeya song ?
Pata Hi Ni Laggeya is released under the label of Tips Punjabi.
Whats the playtime (duration) of Pata Hi Ni Laggeya song ?
Playtime of song Pata Hi Ni Laggeya is 06:24 minute.
How can I download Pata Hi Ni Laggeya song ?
You can download Pata Hi Ni Laggeya song via click above download links.