Pat Jharh Armaan Gill, Arnaaz Gill Mp3 Song Download
Get This Song
Play Online
Share This Song
Pat Jharh Song Lyrics
ਪੱਤ ਝੜ੍ਹ ਵਾਲਾ ਮੌਸਮ ਤੇ ਲੱਗੇ ਜਿਵੇਂ ਮੈਂ
ਹੋਵਾਂ ਇਕ ਪੱਤਾ ਜੇਹੜਾ ਰੁਖੋਂ ਉੱਡ ਗਿਆ
ਮਰਜ਼ੀ ਤੇ ਸਾਨੂੰ ਨਾਲ ਨਾਲ ਰੱਖਿਆ
ਬਦਲੀ ਕੀ ਰੁੱਤ ਸਾਨੂੰ ਪਰਾ ਸੁੱਟਿਆ
ਕੋਲੋਂ ਜਾਂਦੇ ਪੰਛੀ ਵੀ ਮਜ਼ਾਕ ਕਰਦੇ
ਕਿੱਥੇ ਐਤਬਾਰ ਦਾ ਕੀ ਹਸ਼ਰ ਹੋਇਆ
ਉਮਰਾਂ ਨਿਭਾਣ ਦੀ ਉਮੀਦਾਂ ਬੁਣਕੇ
ਪਿਆਰ ਦੀ ਕਹਾਣੀ ਨੂੰ ਅਧੂਰਾ ਛੱਡਿਆ
ਜੇਹੜੀ ਹਵਾ ਤੇ ਮੈਂ ਨਾਲ ਹੋਣੀ ਉੱਡ ਜਾਂਵਾਂ
ਪੁੱਛੇ ਓ ਭਰੋਸੇ ਦਾ ਕੀ ਲਾਭ ਹੋਵੇ
ਚੁੱਪ ਚਾਪ ਤਾਣੇ ਸਾਰੇ ਸੁਣੀ ਮੈਂ ਜਾਵਾਂ
ਹੋਰ ਵੀ ਐਦਾ ਕੀ ਜਵਾਬ ਹੋਵੇ
ਯਾਦੇ ਓਹੀ ਰਹਿੰਦੇ ਜੇਹੜੇ ਤਾਣੇ ਨਾ ਜੁੱਡਦੇ
ਜੇੜੇ ਲੱਠੇ ਉਹਨਾ ਦਾ ਨਾ ਜ਼ਿਕਰ ਹੋਵੇ
ਹੰ ਓਹਦਾ ਹਾਲ ਪੁੱਛੇ ਜਗ ਤੈਨੂੰ ਕਿਹੜਾ
ਪੈਰਾਂ ਥੱਲੇ ਆਕੇ ਜੇਹੜਾ ਪੱਤਾ ਟੁੱਟਿਆ
ਪੱਤ ਝੜ੍ਹ ਵਾਲਾ ਮੌਸਮ ਤੇ ਲੱਗੇ ਜਿਵੇਂ ਮੈਂ
ਹੋਵਾਂ ਇਕ ਪੱਤਾ ਜੇਹੜਾ ਰੁਖੋਂ ਉੱਡ ਗਿਆ
ਮਰਜ਼ੀ ਤੇ ਸਾਨੂੰ ਨਾਲ ਨਾਲ ਰੱਖਿਆ
ਬਦਲੀ ਕੀ ਰੁੱਤ ਸਾਨੂੰ ਪਰਾ ਸੁੱਟਿਆ
ਕੋਲੋਂ ਜਾਂਦੇ ਪੰਛੀ ਵੀ ਮਜ਼ਾਕ ਕਰਦੇ
ਕਿੱਥੇ ਐਤਬਾਰ ਦਾ ਕੀ ਹਸ਼ਰ ਹੋਇਆ
ਉਮਰਾਂ ਨਿਭਾਣ ਦੀ ਉਮੀਦਾਂ ਬੁਣਕੇ
ਪਿਆਰ ਦੀ ਕਹਾਣੀ ਨੂੰ ਅਧੂਰਾ ਛੱਡਿਆ
ਪੈਂਦਾ ਮੇਹ ਜੋ ਮੇਰੇ ਓਹ ਅੱਥਰੂ ਲੁਕਾਵੇ
ਸੀਤ ਲਹਿਰ ਜੋ ਵੱਗੇ ਮੇਰੇ ਜਖ਼ਮਾਂ ਨੂੰ ਛੋਵੇ
ਰੁਖ ਓਥੇ ਹੀ ਖੜਾ, ਬਸ ਮੇਰੇ ਵੱਲ ਵੇਖੇ
ਇੰਜ ਲੱਗੇ ਓਹਦੇ ਦਿਲ ਨੂੰ ਕੁਝ ਵੀ ਨਾ ਹੋਵੇ
ਜਦੋਂ ਆਉਗੀ ਬਹਾਰ ਓਦੋ ਨਵੀਂ ਸ਼ੁਰੂਆਤ ਹੋਵੇ
ਨਵੇਂ ਪੱਤਿਆਂ ਦੇ ਨਾਲ ਓਹਦੀ ਗੱਲ ਬਾਤ ਹੋਵੇ
ਟਾਹਣੀਆਂ ਤੇ ਰੌਂਕਾਂ ਵੀ ਆਉਣ ਗੀਆਂ
ਫਿਰ ਰੁੱਤ ਸਾਡੇ ਨਾ ਬਤਾਈ ਜੇਹੜੀ ਉਹਨਾ ਨੂੰ ਓਹ ਯਾਦ
ਅੱਥਰੂ ਵੇਖ ਸਭ ਇਹ ਨਾ ਸੋਚਣਾ
ਸਮਾਂ ਅੱਗੇ ਪਿਆਰ ਸਾਡਾ ਕਿਉਂ ਨਹੀਂ ਟਿਕਿਆ
ਜ਼ਿੰਦਗੀ ਦਾ ਸਫਰ ਜਿੰਨਾ ਓਹ ਰੱਬ ਨੇ
ਮੇਰਾ ਕਿੱਥੇ ਕੱਲੇਯੋ ਤੇ ਨਹੀਂ ਲਿਖਿਆ
ਪੱਤ ਝੜ੍ਹ ਵਾਲਾ ਮੌਸਮ ਤੇ ਲੱਗੇ ਜਿਵੇਂ ਮੈਂ
ਹੋਵਾਂ ਇਕ ਪੱਤਾ ਜੇਹੜਾ ਰੁਖੋਂ ਉੱਡ ਗਿਆ
ਮਰਜ਼ੀ ਤੇ ਸਾਨੂੰ ਨਾਲ ਨਾਲ ਰੱਖਿਆ
ਬਦਲੀ ਕੀ ਰੁੱਤ ਸਾਨੂੰ ਪਰਾ ਸੁੱਟਿਆ
ਕੋਲੋਂ ਜਾਂਦੇ ਪੰਛੀ ਵੀ ਮਜ਼ਾਕ ਕਰਦੇ
ਕਿੱਥੇ ਐਤਬਾਰ ਦਾ ਕੀ ਹਸ਼ਰ ਹੋਇਆ
ਉਮਰਾਂ ਨਿਭਾਣ ਦੀ ਉਮੀਦਾਂ ਬੁਣਕੇ
ਪਿਆਰ ਦੀ ਕਹਾਣੀ ਨੂੰ ਅਧੂਰਾ ਛੱਡਿਆ
You May Also Like
» Duniadari [Jarman Dhillon] » Chandigarh Ne [Fouji] » Akhan Gillian [Jenny Johal] » Faya Faya [Manavgeet Gill] » Self Respect [Khan Mallan Wala, Guntaj Dandiwal] » Dera Sheran Da [Gulab Sidhu] » Kaun Khada Darwaje [Noor Chahal] » Enhi Maadi [Rav Dhaliwal]FAQs for Pat Jharh
Who is singer of Pat Jharh song ?
Singer of Armaan Gill, Arnaaz Gill.
Who is writer of Pat Jharh song ?
Armaan Gill, Arnaaz Gill wrote this Song.
Who is the music director of Pat Jharh song ?
Pat Jharh is Tuned by Armaan Gill, Arnaaz Gill.
Which label release Pat Jharh song ?
Pat Jharh is released under the label of CHRONICLE RECORDS.
Whats the playtime (duration) of Pat Jharh song ?
Playtime of song Pat Jharh is 03:10 minute.
How can I download Pat Jharh song ?
You can download Pat Jharh song via click above download links.