Dera Sheran Da Gulab Sidhu Mp3 Song Download
Get This Song
Play Online
Share This Song
Dera Sheran Da Song Lyrics
ਮੈਨੂੰ ਆਏ ਸੀ ਲੈਣ ਦਿੱਲੀਓਂ ਮੇਰੇ ਕੋਲ 11 ਗੋਲੀ ਦੀ
ਪੱਕੀ ਰਾਫਲ ਆ ਮੇਰੇ ਕੋਲ ਸਰਕਾਰੀ ਥਾਣੇਓਂ ਮਿਲੀ
ਹੋਈ ਮੂੰਹਰੇ ਗੋਲੀ ਮਾਰਨੀ ਪਿੱਛੇ ਬੈਠੇ ਤੇ ਨਹੀਂ
ਤੇਲ ਮੁੜ ਮੁੜ ਗਿਆ ਆ ਕੇ
ਰੰਗ ਕੱਨ ਕੀ ਯਾਰ ਅੱਖੀ
ਰੰਗ ਕੱਨ ਕੀ ਯਾਰ ਅੱਖੀ
ਕੋਈ ਰੌਬ ਦਿਖਾ ਜੂ ਕਿੰਝ ਕੁੜੇ ਨੀ ਡੇਰਾ ਸ਼ੇਰਾਂ ਦਾ
ਓ ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਓ ਹੁੰਦੇ ਜਿੱਥੇ ਇਕੱਠੇ ਕੁੜੇ ਕੀੜੀ ਵੀ ਨਾ ਟੱਪੇ
ਮੋਢਿਆਂ ਤੇ ਰਫਲਾਂ ਬਨੇਰਿਆਂ ਤੇ ਲੱਗੇ
ਓ ਟੈਂਪੂ ਸਾਲੇ ਚੌਕਾਂ ਉੱਤੇ ਮਾਰਦੇ ਸਲਿਪ
ਕੋਰਟ ਤੇ ਕਚਹਿਰੀ ਨਿੱਤ ਘੁੰਮੇ ਸਾਡੀ ਜੀਪ
ਇੰਜਣ ਕਰਨ ਨੂੰ ਲੱਗਦਾ ਨੀ ਜਿੱਥੇ ਬਿੰਦ ਕੁੜੇ
ਨੀ ਡੇਰਾ ਸ਼ੇਰਾਂ ਦਾ
ਓ ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਓ ਜੱਟ ਦੀ ਹਵੇਲੀ ਮੂੰਹਰੇ ਭੌਂਕਦੇ ਨੀ ਕੁੱਤੇ
ਧੋਤੇ ਦਾ ਹੀ ਟੈਟੂ ਖੱਬੀ ਆਰਮ ਦੇ ਉੱਤੇ
ਓ ਯਾਰ ਵੇਲੀ ਸਿੱਧੇ ਕੋਈ ਹੈ ਨੀ ਵਾਲ ਵਿੰਗ
ਸੁੱਖ ਲੋਟੇ ਨਾਮ ਤੇ ਜਾ ਖੇਪ ਲਿਆ ਪਿੰਡ
ਨਿੱਤ ਅੜਦੇ ਨੇ ਗੁੱਡੀਆਂ ਦੇ ਜਿੱਥੇ ਸਿੰਘ ਕੁੜੇ
ਨੀ ਡੇਰਾ ਸ਼ੇਰਾਂ ਦਾ
ਓ ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਨਾਰਾਂ ਪਿੱਛੇ ਘੇਡੀ ਸਾਨੂੰ ਖਾਂਦੀ ਨਹੀਂ ਯੋ ਵਾਰਾ
ਮਾਲਵੇ ਦੇ ਜੱਟ ਤੌਰ ਗੱਗੂ ਗਿੱਲ ਵਾਲਾ
ਓ ਲੰਡੀ ਜੀਪ ਵੈਰੀਆਂ ਦੇ ਸ਼ਹਿਰ ਮਿੱਟੀ ਝਾੜੇ
ਸਿੱਧੇ ਸਾਧੇ ਜੱਟਾਂ ਮਹਿੰਗੇ ਲੀਰੇ ਲੱਤੇ ਚਾੜੇ
ਜਿੱਥੇ ਅੜਦਿਆਂ ਟੱਪਦਾ ਨੀ ਕੋਈ ਡਿੰਗ ਕੁੜੇ
ਨੀ ਡੇਰਾ ਸ਼ੇਰਾਂ ਦਾ
ਓ ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
ਜੋ ਮਿੱਤਰਾਂ ਦਾ ਪਿੰਡ ਕੁੜੇ ਨੀ ਡੇਰਾ ਸ਼ੇਰਾਂ ਦਾ
You May Also Like
» Udeekan Teriyaan [Gunjazz] » Sifat [Parmish Verma] » Feel Safe [Garry Sandhu ] » Jadogar [Rav Dhaliwal] » Rang Puchdi [Bunny Johal] » Sarkare [Gill Manuke] » Everyday [Shahat Gill,Kaptaan] » Eni Sohni [Singga]FAQs for Dera Sheran Da
Who is singer of Dera Sheran Da song ?
Singer of Gulab Sidhu.
Who is writer of Dera Sheran Da song ?
Sukh Lotey wrote this Song.
Who is the music director of Dera Sheran Da song ?
Dera Sheran Da is Tuned by NVee.
Which label release Dera Sheran Da song ?
Dera Sheran Da is released under the label of White Hill Music.
Whats the playtime (duration) of Dera Sheran Da song ?
Playtime of song Dera Sheran Da is 02:28 minute.
How can I download Dera Sheran Da song ?
You can download Dera Sheran Da song via click above download links.