Pariyan Vargi Gulab Sidhu Mp3 Song Download
Get This Song
Play Online
Share This Song
Pariyan Vargi Song Lyrics
ਹਾਏ ਦਿਲ ਨੂੰ ਕਾਬੂ ਜਾ ਕਰਦੇ
ਬੋਲ ਤੇਰੇ ਸ਼ੱਕਰ ਪਾਰੇ ਜਏ
ਹਾ ਕਿਹੜੇ ਦੇਸੋ ਹੋਵੇਗੀ
ਤੂੰ ਸੋਹਣੀ ਆ ਜਾ ਚੰਨ ਤਾਰੇ
ਇਨਾਂ ਅਨਪੜ ਅਖੀਆਂ ਤੋ
ਲੱਗਦਾ ਨੀਦ ਵੀ ਖੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੇਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗਜਲ ਦੇ ਜੈਸੀ ਹੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੇਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗਜਲ ਦੇ ਜੈਸੀ ਹੋਵੇਗੀ
ਗੱਲਾਂ ਵਿੱਚ ਟੋਏ ਹੋਵਣਗੇ
ਜਾਂ ਸੂਹੇ ਹੋਏ ਹੋਵਣਗੇ
ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ
ਤਾਂ ਸ਼ੀਸ਼ੇ ਖੋਏ ਹੋਵਣ ਗੇ
ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ
ਤਾਂ ਸ਼ੀਸ਼ੇ ਖੋਏ ਹੋਵਣ ਗੇ
ਤੈਨੂੰ ਖਿੜ ਖਿੜ ਹੱਸਦੀ ਨੂੰ
ਦੇਖ ਸਾਡੀ ਨਬਜ ਖਲੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੇਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗਜਲ ਦੇ ਜੈਸੀ ਹੋਵੇਗੀ
ਖਾਬਾਂ ਵਿੱਚ ਪਰੀਆਂ ਵਰਗੀਏ
ਸਾਹਮਣੇ ਕੇਸੀ ਹੋਵੇਗੀ
ਤੂੰ ਸ਼ਿਵ ਦੇ ਗੀਤਾਂ ਵਰਗੀ ਏ
ਜਾਂ ਗਜਲ ਦੇ ਜੈਸੀ ਹੋਵੇਗੀ
ਹਾਏ ਮੈਂ ਚੁਮਲੁ ਹੱਥਾਂ ਨੂੰ ਜਿਨ੍ਹਾਂ ਨਾਲ ਲਿਖਦੀ ਹੋਵੇਗੀ
ਤੂੰ ਗੁੜਤੀ ਲੈ ਕੇ ਜੰਮੀ ਆ ਜਾ ਹਾਲੇ ਸਿੱਖਦੀ ਹੋਵੇਗੀ
ਤੂੰ ਗੁੜਤੀ ਲੈ ਕੇ ਜੰਮੀ ਆ ਜਾ ਹਾਲੇ ਸਿੱਖਦੀ ਹੋਵੇਗੀ
ਝਾਤ ਤੇਰੀ ਜੇ ਮਿਲ ਜੇ ਦਿਲ ਨੂੰ ਹਾਏ ਐਸੀ ਤੈਸੀ ਹੋਵੇਗੀ
You May Also Like
» Mast Kaur [B Sandhu] » 25 Freestyle [Gagan Kooner] » Allah Maaf Kre [Amrit Maan] » Tere Naal [Jenny Johal] » Raani Mehlaan Di [Kaptaan] » Pre-Wedding [Geeta Zaildar] » Makhmali Raahan [Satinder Sartaaj] » Hello Hello [Surjit Bhullar, Jasmeen Akhtar]FAQs for Pariyan Vargi
Who is singer of Pariyan Vargi song ?
Singer of Gulab Sidhu.
Who is writer of Pariyan Vargi song ?
D Harp wrote this Song.
Who is the music director of Pariyan Vargi song ?
Pariyan Vargi is Tuned by Jashan Inder.
Which label release Pariyan Vargi song ?
Pariyan Vargi is released under the label of Jass Records.
Whats the playtime (duration) of Pariyan Vargi song ?
Playtime of song Pariyan Vargi is 02:45 minute.
How can I download Pariyan Vargi song ?
You can download Pariyan Vargi song via click above download links.