Pakka Ghar Arjan Dhillon Mp3 Song Download
Get This Song
Play Online
Share This Song
Pakka Ghar Song Lyrics
ਹਾਏ ਉਂ ਤਾ ਵੱਸ ਵੀ ਨਹੀ ਵੇ ਕੁਝ ਤੇਰੇ
ਹਾਏ ਉਂ ਤਾ ਵੱਸ ਵੀ ਨਹੀ ਵੇ ਕੁਝ ਤੇਰੇ
ਪੱਕਾ ਘਰ ਟੋਲੀ ਬਾਬਲਾ
ਕਿਤੇ ਲਿਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲੀ ਬਾਬਲਾ ਵੇ
ਹਾਏ ਪੱਕਾ ਘਰ ਟੋਲੀ ਬਾਬਲਾ ਵੇ
ਪੱਕਾ ਘਰ ਟੋਲੀ ਬਾਬਲਾ ਵੇ
ਹੋ ਘਾਣ ਕਰੇ ਸਾਡਾ ਕੱਚੇ ਕੋਠਿਆ ਦਾ ਘਾਣ ਵੇ
ਤਾਲੂਏ ਨਾਲ ਲੱਗ ਜਾਦੀ ਸੁੱਕ ਕੇ ਜੁਬਾਨ ਵੇ
ਹੋ ਘਾਣ ਕਰੇ ਸਾਡਾ ਕੱਚੇ ਕੋਠਿਆ ਦਾ ਘਾਣ ਵੇ
ਤਾਲੂਏ ਨਾਲ ਲੱਗ ਜਾਦੀ ਸੁੱਕ ਕੇ ਜੁਬਾਨ ਵੇ
ਸੁਕ ਕੇ ਜੁਬਾਨ ਵੇ
ਹਾਏ ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ
ਪੱਕਾ ਘਰ ਟੋਲੀ ਬਾਬਲਾ
ਕਿਤੇ ਲਿਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲੀ ਬਾਬਲਾ ਵੇ
ਹਾਏ ਪੱਕਾ ਘਰ ਟੋਲੀ ਬਾਬਲਾ ਵੇ
ਪੱਕਾ ਘਰ ਟੋਲੀ ਬਾਬਲਾ ਵੇ
ਹੋ ਸਾਰਾ ਕੁਝ ਜਾਣਦੀ ਹਾਂ
ਮੈ ਨੀ ਬਾਪੂ ਭੋਲੀ ਵੇ
ਸਾਥੋ ਵੀ ਤਾ ਇੱਕ ਪੱਕੀ
ਹੋਈ ਨਾ ਕੰਧੋਲੀ ਵੇ
ਹੋ ਸਾਰਾ ਕੁਝ ਜਾਣਦੀ ਹਾਂ
ਮੈ ਨੀ ਬਾਪੂ ਭੋਲੀ ਵੇ
ਸਾਥੋ ਵੀ ਤਾ ਇੱਕ ਪੱਕ
ਹੋਈ ਨਾ ਕੰਧੋਲੀ ਵੇ
ਹੋ ਕਿੰਨੇ ਵਰੇਆ ਤੋ ਪੱਠੇ ਤੇ ਪਥੇਰੇ
ਪੱਕਾ ਘਰ ਟੋਲੀ ਬਾਬਲਾ
ਕਿਤੇ ਲਿਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲੀ ਬਾਬਲਾ ਵੇ
ਹਾਏ ਪੱਕਾ ਘਰ ਟੋਲੀ ਬਾਬਲਾ ਵੇ
ਪੱਕਾ ਘਰ ਟੋਲੀ ਬਾਬਲਾ ਵੇ
ਹੋ ਸੱਚੀ ਗੱਲ ਵਿੱਚ ਪਿਊ ਤੇ
ਧੀ ਚ ਕਾਹਦੀ ਜੱਕ ਵੇ
ਤੇਰੇ ਕੱਚੀ ਕੋਠੜੀ ਤੇ ਕੋਠੀਆ ਦੀ ਅੱਖ ਵੇ
ਹੋ ਸੱਚੀ ਗੱਲ ਵਿੱਚ ਪਿਊ ਤੇ
ਧੀ ਚ ਕਾਹਦੀ ਜੱਕ ਵੇ
ਤੇਰੇ ਕੱਚੀ ਕੋਠੜੀ ਤੇ ਕੋਠੀਆ ਦੀ ਅੱਖ ਵੇ
ਕੋਠੀਆ ਦੀ ਅੱਖ ਵੇ
ਹੋ ਪੱਗ ਵਾਗ ਰੱਖਾ ਸੁੱਚੇ ਵਹਿੜੇ
ਪੱਕਾ ਘਰ ਟੋਲੀ ਬਾਬਲਾ
ਕਿਤੇ ਲਿਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲੀ ਬਾਬਲਾ ਵੇ
ਹਾਏ ਪੱਕਾ ਘਰ ਟੋਲੀ ਬਾਬਲਾ ਵੇ
ਪੱਕਾ ਘਰ ਟੋਲੀ ਬਾਬਲਾ ਵੇ
By - Gurwinder
You May Also Like
» Karma Walia Akhan [Arjan Dhillon] » Kavita [Arjan Dhillon] » Khat Likhi [Arjan Dhillon] » Tu Vida [Arjan Dhillon] » Hawa Banke [Arjan Dhillon] » Din Te Gin [Arjan Dhillon]FAQs for Pakka Ghar
Who is singer of Pakka Ghar song ?
Singer of Arjan Dhillon.
Who is writer of Pakka Ghar song ?
Arjan Dhillon, Sant Ram Udasi wrote this Song.
Which label release Pakka Ghar song ?
Pakka Ghar is released under the label of Brown Studios.
Whats the playtime (duration) of Pakka Ghar song ?
Playtime of song Pakka Ghar is 03:52 minute.
How can I download Pakka Ghar song ?
You can download Pakka Ghar song via click above download links.