DjPunjab.Com.Se

Khat Likhi Arjan Dhillon Mp3 Song Download

Khat Likhi
Khat Likhi Mp3 Download Arjan Dhillon
Title : Khat Likhi
Singer : Arjan Dhillon ,
Lyric : Arjan Dhillon, Dr Jagtar
Label : Brown Studios
Duration : 04:14
Released : 25, Aug 2025
Description: Khat Likhi Arjan Dhillon Mp3 Song Download from Khat Likhi Album, Khat Likhi Song Sung by Arjan Dhillon, and Lyrics written by Arjan Dhillon, Dr Jagtar, Khat Likhi Song Ringtone Download. Download Khat Likhi Arjan Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.94 mb]

Play Online

Cover
Khat Likhi Arjan Dhillon
0:00
0:00

Share This Song

Khat Likhi Song Lyrics

ਕੋਈ ਮਜਬੂਰੀ ਨਹੀਂ ਜੇ
ਦਿੱਲ ਕਰੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਮਹਿਕਦੇ ਮਹਿੰਦੀ ਭਰੇ
ਹੱਥਾਂ ਦੀ ਇੱਕ ਵੀ ਰੇਖ 'ਚੋਂ
ਹਾਏ, ਮਹਿਕਦੇ ਮਹਿੰਦੀ ਭਰੇ
ਹੱਥਾਂ ਦੀ ਇੱਕ ਵੀ ਰੇਖ 'ਚੋਂ
ਹਾਏ, ਰੰਗ ਜੇ ਮੇਰੀ
ਮੁਹੱਬਤ ਦਾ ਦਿਸੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਸ਼ਹਿਰ ਪਰਬਤ ਵਾਦੀਆਂ
ਵੇਖ਼ੇ ਜੋ ਮੇਰੇ ਨਾਲ ਤੂੰ
ਹਾਏ, ਸ਼ਹਿਰ ਪਰਬਤ ਵਾਦੀਆਂ
ਵੇਖ਼ੇ ਜੋ ਮੇਰੇ ਨਾਲ ਤੂੰ
ਕਿਸ ਤਰ੍ਹਾਂ ਲਗੇ ਜੇ
ਹੁਣ ਗੁਜਰੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

(ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ)

ਹਾਏ, ਹੈ ਦੁਆ ਮੇਰੀ ਕੇ ਹੋਵੇ
ਹਰ ਖੁਸ਼ੀ ਤੈਨੂੰ ਨਸੀਬ
ਸੇਹਸੁਬਾਹ ਵੀ ਪਰ ਕਦੇ ਜੇ
ਅੱਖ ਭਰੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਜੋ ਤੇਰਾ ਤੀਰਥ, ਇਬਾਦਤ
ਦੀਨ ਦੁਨੀਆ ਸੀ ਕਦੇ
ਹੁਣ ਕਦੇ ਜਗਤਾਰ
ਉਹ ਤੈਨੂੰ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ
ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ

(ਹਾਏ, ਰਿਸ਼ਤਿਆਂ ਦੀ ਭੀੜ 'ਚੋਂ
ਫ਼ੁਰਸਤ ਮਿਲੇ ਤਾਂ
ਖ਼ਤ ਲਿਖੀਂ ਖ਼ਤ ਲਿਖੀਂ)

You May Also Like

» Din Te Gin [Arjan Dhillon] » Tu Vida [Arjan Dhillon] » Kavita [Arjan Dhillon] » Karma Walia Akhan [Arjan Dhillon] » Hawa Banke [Arjan Dhillon] » Pakka Ghar [Arjan Dhillon]

FAQs for Khat Likhi

Who is singer of Khat Likhi song ?

Singer of Arjan Dhillon.

Who is writer of Khat Likhi song ?

Arjan Dhillon, Dr Jagtar wrote this Song.

Which label release Khat Likhi song ?

Khat Likhi is released under the label of Brown Studios.

Whats the playtime (duration) of Khat Likhi song ?

Playtime of song Khat Likhi is 04:14 minute.

How can I download Khat Likhi song ?

You can download Khat Likhi song via click above download links.

Google Tags :

Khat Likhi mp3 song , Khat Likhi mp3 song download , Khat Likhi song download , Khat Likhi Arjan Dhillon mp3 song , Khat Likhi Prem Dhillon mp3 song download , Khat Likhi Arjan Dhillon song download, Khat Likhi Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer