Paid Off Amrit Maan Mp3 Song Download
Get This Song
Play Online
Share This Song
Paid Off Song Lyrics
Are You Guys Ready
ਗੋਨੇਆਣਾ ਵਾਲਾ
Desi Crew
Desi Crew
Desi Crew
Desi Crew
ਨੀ ਔਰਤਾਂ ਨਾ ਸੋਹਣੀਏ ਨੀ ਪੂਰੇ ਕੀਤੇ ਸੁਪਨੇ ਨੀ
ਨੀ ਜ਼ੋਰ ਲਾਲੋ ਮਿੱਤਰਾਂ ਦੇ ਸਿਰ ਨਹੀਂਓ ਝੁਕਣੇ ਨੀ
ਨੀ ਤੌਰ ਸਾਡੀ ਉਡਾਣ ਹੀ ਤਬਾਹੀ ਛੇੜ ਦਿੰਦੀ ਆ ਨੀ
ਨੀ Tyre ਫੂਕਣ ਕਰਦੇ ਤੇ ਵੈਰੀ ਲਾਤੇ ਦੁੱਖਣੇ
ਤੇਰੇ ਨਾਲ ਖਿਰ ਜਾਂਦਾ ਰੋਮ-ਰੋਮ ਜੱਟ ਦਾ ਨੀ
ਤੁ ਹੀ ਆ ਕੇ ਸੰਭਣਾ Dream Home ਜੱਟ ਦਾ ਨੀ
ਤੂੰ ਬਸ ਮਰਚੀ ਦੇ Suit ਜਿਹੇ ਚੁਣ ਲਾ American Card ਫਿਰੂ ਖਰਚ ਨੂੰ ਚਕਦਾ
ਆਪਾਂ ਮਿਲਾਂਗੇ ਨੀ ਪੋਰਾ ਸੀ ਯਕੀਨ ਰੱਬ ਤੇ
ਸਾਡੇ ਜੀਹਾ Couple ਨਹੀਂਓ ਹੋਣਾ ਜੱਗ ਤੇ
ਸੁੱਖ ਦਿਆਂ ਸੁੱਖਾਂ ਨੀ ਤੂੰ ਰੋਜ਼ ਮੇਰੇ ਲਈ
ਆਏ ਕਿਵੇਂ ਕਿਸੇ ਦੀ ਨਜ਼ਰ ਲੱਗ ਜੇ
ਨੀ ਪਹਿਲੇ ਦਿਨੋਂ ਗਭਰੂ ਨੇ ਮਨ ਦੀ ਪਗਾਈ ਏ
ਨੀ ਆਂਟੀ ਵੀ ਆਖਦੇ ਕਿ ਜੱਟ ਦੀ ਚੜ੍ਹਾਈ ਏ
ਨੀ ਜ਼ਿੰਦਗੀ Stable ਤੇ ਕਾਰੋਬਾਰ Peak ਤੇ
ਨੀ ਸਾਰਿਆਂ ਤੋਂ ਪਹਿਲਾਂ ਮੇਰੀ ਜਾਨ ਨੂੰ ਵਧਾਈ ਏ
ਨੀ ਮੈਂ ਵੀ ਕੁੜੀ Geet ਦਾ ਬਰਾਬਰ ਦਾ ਤੱਕਰੂ
ਨੀ ਅੱਜ ਪੀਵਾਂ Whisky ਤੇ ਪਹਿਲਾਂ ਪੀਤੇ ਅੱਥਰੂ
ਨੀ ਸ਼ਾਹੀ ਠਾਠ ਬਾਠ ਨਾਲ ਰਹਿੰਦਾ ਪਰਿਵਾਰ ਵੀ ਤੇ Paid Off ਗੱਡੀਆਂ ਤੇ ਝੁਪ ਲਾਂਦਾ ਗਭਰੂ
ਯਾਰੀ ਚ ਹਿਸਾਬ ਤੇ ਕਿਤਾਬ ਰੱਖੇ ਨੀ
ਨਾਲ ਬੰਦੇ ਦਿਲਾਂ ਦੇ ਖ਼ਰਾਬ ਰੱਖੇ ਨੀ
ਕੱਲਾ-ਕੱਲਾ ਕਰਕੇ ਪੱਗਾਂ ਲਏ ਜੱਟ ਨੇ
ਜਿਹਦੇ-ਜਿਹਦੇ ਸ਼ੌਂਕ ਸੀ Punjab ਰੱਖੇ ਨੀ
ਨੀ Mortgage ਚੱਕਤੀ ਤੇ ਗਭਰੂ Hurry ਏ ਨੀ
ਨੀ ਸਬ੍ਹਾ ਹੁੰਦਾ ਕੇਲੀ ਕੁੜੇ ਸ਼ਾਮ ਨੂੰ ਸਾਰੀ ਏ ਨੀ
ਨੀ Focus Clear ਏ ਮੈਂ Fan ਜਾਂ Ns ਦਾਲਦਾ ਨੀ
ਸਾਡੇ ਹੁੰਦੇ ਦੱਸਦੇ ਨੀ ਕਾਸ ਦੀ ਵਾਰ ਏ
ਨੀ ਚੱਕਾ ਜਾਮ ਹੋ ਜੇ
ਵਿਲੋਂ ਜਿਥੇ ਜਾ ਕੇ ਬਹਿ ਜਾਈਏ ਨੀ
ਜਿਥੇ ਜਾਈਏ ਰੌਂਕਾਂ ਵੀ ਨਾਲ ਕੁੜੇ ਲੈ ਜਾਈਏ ਨੀ
ਨੀ ਪੱਕਾ ਆ Routine ਮੇਰਾ ਯਾਰ ਮੇਰੇ ਜਾਣਦੇ ਨੀ
10 ਵਜੇ ਉਠੀਏ ਤੇ 12 ਵਜੇ ਪੇਹ ਜਾਗੇ
ਨੀ ਚਾਹੇ ਲੇ-ਲੇ ਅੱਜ ਪੀਕੇ ਅਸੀਂ Jeep ਛੱਡੀ ਨੀ
ਮਿੱਤਰਾਂ ਨਾਲ ਖੇਡਦੇ ਹਾਂ Seep ਛੱਡੀ ਨੀ
ਨਾਲੇ Follow ਕਰਦੇ ਆਂ ਨਾਲੇ ਨਿੰਦ-ਦੇ Anti ਆ ਨੇ ਗੱਲ ਕੋਈ Cheap ਛੱਡੀ ਨੀ
ਨੀ ਕਾਹਤੋਂ ਲੋਕੇ ਮੱਚਦੇ ਨਾ ਸਾਡੇ ਕੋਲ Clue ਏ ਨੀ
ਜਿਹਦਾ ਚੰਗਾ ਸੋਚਦੇ ਉਹ ਬੰਦੇ ਤਾਂ Few ਏ ਨੀ
ਨੀ Hangout ਕਰਨਾ Sweet Book ਹੋ ਗਿਆ ਨੀ
ਨੀ Ain ਜ਼ਰਾ ਸਿਰਾ Balcony ਦਾ View ਏ
ਨੀ ਔਰਤਾਂ ਨਾ ਸੋਹਣੀਏ ਨੀ ਪੂਰੇ ਕੀਤੇ ਸੁਪਨੇ ਨੀ
ਨੀ ਜ਼ੋਰ ਲਾਲੋ ਮਿੱਤਰਾਂ ਦੇ ਸਿਰ ਨਹੀਂਓ ਝੁਕਣੇ ਨੀ
ਨੀ ਤੌਰ ਸਾਡੀ ਉਡਾਣ ਹੀ ਤਬਾਹੀ ਛੇੜ ਦਿੰਦੀ ਆ ਨੀ
ਨੀ Tyre ਫੂਕਣ ਕਰਦੇ ਤੇ ਵੈਰੀ ਲਾਤੇ ਦੁੱਖਣੇ
You May Also Like
» Swaad 2 [Mand] » Ahi Kamm [Mani Sanj] » Asi Tere An [Deep Chahal] » Tera Mera Viah [Neha Kakkar, Rohanpreet Singh] » Gulab [Akhil] » Musafir [Kaptaan] » Lala Lala [Sabba] » Dildar [Pardeep Sran]FAQs for Paid Off
Who is singer of Paid Off song ?
Singer of Amrit Maan.
Who is writer of Paid Off song ?
Amrit Maan wrote this Song.
Who is the music director of Paid Off song ?
Paid Off is Tuned by Desi Crew.
Which label release Paid Off song ?
Paid Off is released under the label of Amrit Maan.
Whats the playtime (duration) of Paid Off song ?
Playtime of song Paid Off is 02:31 minute.
How can I download Paid Off song ?
You can download Paid Off song via click above download links.