Non Stop Khan Bhaini Mp3 Song Download
Get This Song
Play Online
Share This Song
Non Stop Song Lyrics
ਹੋ ਕਦੇ ਰਾਜਾ ਕਦੇ ਕੁੱਲੀ ਚ ਨਾ ਕੱਖ ਹੁੰਦੇ ਸੰਭਕੇ
ਹੋ ਕਦੇ ਰਾਜਾ ਕਦੇ ਕੁੱਲੀ ਚ ਨਾ ਕੱਖ ਹੁੰਦੇ ਸੰਭਕੇ
ਨਾ ਰੱਖ Daily ਡਿੱਗਦੇ ਆ ਲੱਖ ਚੜ੍ਹ ਏਹ ਤਾਂ ਗੱਲ ਵੱਖ ਨੀ
ਰੁਪਈਆਂ ਦਾ ਕੀ Role ਬੋਲ ਕੀ ਆ ਤੇਰੇ ਗੋਲ ਜੱਟ ਬੈਠਾ ਤੇਰੇ ਕੋਲ
ਤੂੰ ਨਾ Sainorita ਡੋਲਟ ਡਿੱਗੀ ਖੋਲ ਤਾਂ ਸਹੀ ਕੀਤਾ ਧੇਹਰਾ ਡੰਗ ਤੇ ਆ ਮੇਰਾ
ਸਾਥ ਚਾਹੀਦਾ ਏ ਤੇਰਾ ਜਿਹੜਾ ਜੱਟ ਦਾ ਬੈਠੇਰਾ
ਕੰਮ ਕੇਹੜਾ ਬੱਸੋ ਬਾਹਰ ਜਾਂਦੇ ਲੇਖਾ ਤੋ ਜੋ ਹਾਰ
ਓਂਦੇ ਉਹਨਾ ਚੋ ਨੀ ਯਾਰ ਕੋਲੇ ਅੱਡੀਏ ਹਜ਼ਾਰ
ਆਰ ਪਾਰ ਦੀਆਂ Game ਮੇਰਾ ਇਕੋ Rule Same
ਕਰਾ ਲੱਕ ਨਾ Blame ਨਿੱਤ ਕਿਸੇ ਦਾ ਨੀ Fame
Name ਮਿੱਤਰਾਂ ਦਾ ਬਹੁਤ ਕਿਹੜੀ ਗੱਲ ਦਾ ਏ Doubt
ਮੇਰੇ ਸੁਪਨੇ Alout ਸਾਲੀ ਜਿੰਦਗੀ ਆ Short
ਤੇ ਮੈਂ Note Dot ਜਾਣਾ ਜੱਗ ਤੋ
ਭੇੱਟੀ ਮੁੰਡਾ ਦੁਨੀਆ ਦੀ ਰਗ ਰਗ ਤੋ
ਜਿਹਨੇ ਇਕੋ ਹੋਵੇ ਤੇੱਜੀ ਜਿਹਾ ਯਾਰ ਖੱਟਿਆ
ਓਹਨੇ ਲੈਣਾ ਕੀ ਰੱਖਣੇ ਦੱਸ ਬਾਲੇ ਵੱਗ ਤੋ
ਅੱਖ ਲਾਈ ਅੱਖਾਂ ਜਾਣੇਆ ਮਚਾਈ ਮੈਂ ਗੜਾਰੀ
ਜਿਥੇ Die ਡਾਕੇ ਗੋਦਣੀ ਲਵਾਈ ਖੌਫ ਬੰਦੇ ਦਾ ਨੀ
ਰਾਈ ਰੱਬ ਦੇ ਆ ਦੇਇਦਾਰ ਜਿੰਦਗਾਨੀ
ਦਿਨ 4 ਹਾਰ ਜੀਤੋ ਓਹਦੇ ਹੱਥ ਰਹੇ ਆ ਹੱਥ
ਪੱਲਾ ਮਾਰ ਮਾਰ ਕਰਦੇ ਆ Deep ਫਿਹਰਾ
Weapon ਨੀ ਗੀਤ ਵਿਲਾ ਕਰਦਾ ਨੀ Cheap
ਤਾਹੀ ਬਰਤੀ ਨੀ Deep Seep ਸਾਡੇ ਤੇ ਜੋ ਲਾਉਣ
ਪੈਰ ਬਿਨਾ ਗੱਲੋਂ ਪਾਉਣ ਕਿਹੜਾ ਸਿੱਧੇ ਮੱਥੇ ਆਉਣ
ਪਤਾ ਲੱਗਜੂ ਮੈਂ ਕੌਣ ਘੁਲੇ ਪਾਣੀ ਚ ਆ ਨਾਰੇ
ਦੇਖ ਚੜ੍ਹਕੇ ਚੁਬਾਰੇ ਬਾਹਰ ਉੱਡਦੇ ਸੀ ਜਿਹੜੇ
ਪਾਏ ਨੇ ਕੱਭ ਜੇ ਖਲਾਰੇ
ਦੁਬਾਰੇ ਮੁੜ ਆਉਣਾ ਇਕੋ Life ਸਿਰਾ ਲਾਉਣਾ
ਆਪਾ ਡੰਗ ਨੀ ਟਪੋਣਾ ਪਾਈਏ ਜੇਹਪ ਚ ਜੇ ਜਿਓਣਾ
ਐਸੇ ਜੇਯੋਂ ਨਾਲ ਚੰਗੇ ਆ ਮਰੇ
ਓਹੋ ਲੰਡੂ ਹੋਉ Player ਜਿਹੜਾ ਹਾਰ ਤੋ ਡਰੇ
ਪਰੇ ਤੋ ਪਰੇ ਆ ਕਿਹੰਦੇ ਬੈਠੀ ਦੁਨੀਆ
ਐਥੋ ਖਾਲੀ ਹੱਥ ਤੁਰਗੇ ਕੀ ਖਰੇ ਤੋ ਖਰੇ
ਘਰੇ ਬੈਠੀ ਜਿਹੜੇ ਦਿੰਦੇ ਆ ਸਲਾਹ ਨੇ
ਫਲੋਂਦੇ ਅਫਵਾਹ ਇਕੋ ਉਹਨਾ ਦਾ ਏ ਹੱਲ
ਜੁੱਤੀ ਲਾਕੇ ਪਹਿਲਾ ਵਾਹਾ ਫਿਰ ਪੁੱਛਾ ਕੀ ਕਸੂਰ
ਕਦੇ ਕੀਤਾ ਨੀ ਗਰੂਰ ਬੜੇ ਭੰਨੇ ਆ ਜ਼ਰੂਰ
ਕਿਉਂਕੇ ਪਿੱਛਾ Sangrur ਬਡੀ ਦੂਰ ਤੋ ਪਛਾਣੇ
ਬੰਦੇ Neet’an ਦੇ ਕੀ ਕਾਣੇ ਨੀ ਪੁਰਾਣੇ ਅਸੀਂ ਪਾਪੀ
ਈਵੇ ਜਾਣੀ ਨਾ ਨਿਯਾਣੇ ਕੱਲੇ ਉੱਡਣੇ ਆ ਸੱਪ
ਛੇਤੀ ਹੁੰਦੇ ਕਿੱਥੇ ਨੱਪ ਲੱਤਾਂ ਖਿੱਚਣ ਬੈਠੇਰੇ
ਜਵਾ ਉੱਤੋ ਦੀ ਮੈਂ ਟੱਪ Up Down ਦੇਖੇ ਬਡੇ
ਕਦੇ ਧੁੱਪ ਕਦੇ ਕੱਢੇ ਸਿੱਖੇ ਭੱਜਣਾ ਨੀ ਲਾਡੇ
ਖੜੇ ਤਾਹੀ ਆ ਜੇ ਅੱਡੇ ਕੋਕੇ ਜਾਏ ਹਿੱਟ ਜੋਰ
ਤੌਰ ਸਾਡੀ ਚ ਜੋ ਲੋਰ Copy ਕਰਦੇ ਆ ਸ਼ੋਰ
ਤੇ ਮੈਂ ਕਰਦਾ ਨੀ ਗੌਰ ਨਾਲ ਸੁਣੀ ਟੱਪਾ ਆਖਰੀ ਕੁੜੇ
ਬਾਲੀ Show-ਸੋਸੇਬਾਜੀ ਮਿੱਤਰਾਂ ਨੂੰ ਰਾਜ਼ ਨੀ ਕੁੜੇ
ਕਰਾ ਅੱਜ ਵੀ Travel Economy Class
ਪਰ ਮਿੱਤਰਾਂ ਦੀ Common Class ਨੀ ਨੀ
ਜੱਦ ਲਿਖਣ ਲੱਗਾ ਮੈਂ ਮੁੰਹ ਬੰਦ ਕਰਦਾ ਬਡਿਆਂ ਦੇ
ਹਾਏ ਫੇਰ ਜੱਟ Time ਟੁਮ ਨਾ Note ਕਰੇ ਮੁਟਿਆਰੇ
ਹਾਏ Photo ਖਿੱਚ ਅੱਖੀਆਂ ਨਾਲ ਸੰਭਕੇ ਦਿਲ ਚ ਰੱਖਲੇ ਨੀ
ਗਬਰੂ ਕਿਸਮਤ ਦੇ ਨਾਲ ਮਿਲਦਾ ਫੇਰ ਦੁਬਾਰੇ
ਨੀ ਗਬਰੂ ਕਿਸਮਤ ਦੇ ਨਾਲ ਮਿਲਦਾ ਫੇਰ ਦੁਬਾਰੇ
You May Also Like
» BROSKI [Veer Sandhu] » NO FILTER [Garry Sandhu] » HAWA VICH [G Khan, Jasmeen Akhtar] » Yaad Kari [G Khan] » Chakde Chakde [Gill Raunta] » Aina K Pyaar [Manjit Sahota] » Babe Da Pind [Jyoti Nooran] » Whos Next [Guri Lahoria]FAQs for Non Stop
Who is singer of Non Stop song ?
Singer of Khan Bhaini.
Who is writer of Non Stop song ?
Khan Bhaini wrote this Song.
Who is the music director of Non Stop song ?
Non Stop is Tuned by Guri Nimana.
Which label release Non Stop song ?
Non Stop is released under the label of Khan Bhaini.
Whats the playtime (duration) of Non Stop song ?
Playtime of song Non Stop is 03:15 minute.
How can I download Non Stop song ?
You can download Non Stop song via click above download links.