Fumble Wazir Patar Mp3 Song Download
Get This Song
Play Online
Share This Song
Fumble Song Lyrics
Yeah
Yo Wazir
Aha
Tell Em Where You From Man
ਹਿੱਕਾ ਤਣੀਆਂ ਪਹਿਰਾਵੇ ਕਾਲੇ ਦਿੱਤਾ ਖੜੀਆਂ ਸੁਰੰਗਾਂ ਤੋਂ ਆ ਕੇ
ਜੋ ਖਾਏ ਮੇਰੇ ਨਾਲ ਤੇ ਗਏ ਪਏਓਏ ਓਏ ਓਏ ਓਏ
ਕੱਢ ਬੱਗੀਆਂ ਲੋਡ ਕੀਤੀ
ਕਹਿਣ ਬਾਗੀਆਂ ਓ ਕਿੰਨੀ ਮੌਤ ਕੀਤੀ
ਖੜੇ ਹੱਕਾਂ ਨਾਲ ਮੱਥਾ ਲਾ ਜਿੱਤ ਹੋਈ
ਹੋਈ ਹੋਈ ਹੋਈ
ਮੇਰੇ ਨਾ ਯਾਰਾਣੇ ਨਾ ਤੂੰ ਵੈਰ ਪਾਲਾ
ਮੈਂ ਕੱਢਣੀ ਨਹੀਂ ਹਾਂ ਨੀ ਤੂੰ ਜ਼ਹਿਰ ਖਾ ਲਾ
ਇੱਕੋ ਮੇਰੀ ਨਾਰ ਮੌਤ ਜਾਂ ਹੋਰ ਕੋਈ ਨਹੀਂ
ਕੋਈ ਨਹੀਂ ਕੋਈ ਨਹੀਂ ਕੋਈ ਨਹੀਂ
ਮੰਨ ਜਿੱਤੇ ਜਗ ਨੇ ਮੈਦਾਨ ਜਿੱਤੇ
ਤੰਗ ਅੱਗੇ ਲਾਲ ਨਾ ਬੰਦਾ ਨੇ ਚਿੱਟੇ
Biggie Moose Pac ਵਾਂਗੂ ਵੱਜਣ ਮੇਰੇ ਗੋਲੀ
ਗੋਲੀ ਗੋਲੀ ਗੋਲੀ
ਹੋਵਾਂ ਨਾ ਅਟੈਂਡ ਮੈਂ ਤਰੀਕਾਂ ਵਾਰੀ
Wazir ਨਾਮ ਗੂੰਜੇ America ਸਾਰੀ
ਵਿੱਖੇ ਨਹੀਂਓ ਮੁੰਡਾ ਕਦੇ Sold Out ਹੋਈ
ਹੋਈ ਹੋਈ ਹੋਈ
ਨਾ ਵੈਰ ਮੇਰੇ ਨਾਲ ਤੈਥੋਂ ਮੌਤ ਹੱਸੂ
ਮੇਰਾ ਰੁਤਬਾ ਆ ਤੈਨੂੰ ਲੋਕ ਦੱਸੂ
ਮਾਲਿਕ ਦਾ ਹੱਥ ਸਿਰ ਉੱਤੇ ਓ ਵੀ ਪਈ ਓਏ
ਪਈ ਓਏ ਪਈ ਓਏ ਪਈ ਓਏ
ਲੱਗੇ 10-12 ਸਾਲ ਹੁਣ ਚੱਲੂ ਲੰਬੇ
Brown ਮੁੰਡਾ ਸੁਣਦਾ ਐ Bombay
ਮੈਂ ਹੱਟਦਾ ਨਹੀਂ ਗਾਉਣੋ T-series ਲੈ ਆਉ 200ਈ
ਸੌਈ ਸੌਈ ਸੌਈ
ਨੀ ਮਾਡਿਆਂ ਨੂੰ ਰਾਸ ਨਹੀਂ ਬਾਤ ਕੰਮਾ
Wazir ਰਹਿੰਦਾ Hood ਸ਼ੇਰ ਨਾਲ ਹਕਮਾ
Record ਕਰੇ Rule ਜਿਵੇਂ Suge Death Rowਈ
Row ਈ Row ਈ Row ਈ
ਹਕਮ Wazir ਪਾਵੇਂ ਆਖ ਮੈਨੂੰ
Cash G-wagon Drake ਆਣ ਨੇ ਮੰਨੇ ਮੈਨੂੰ
ਮਿਲ ਜਾਂਦੇ Fan Photo Pain ਨਾਲ Yoyi
Yoyi Yoyi Yoyi
Ghetto Life So High ਸੱਚ ਕਹਾਂ
ਚੱਕਰਾਂ ਦੇ ਵਿੱਚ ਨਹੀਂ ਥਚ ਪਵਾਂ
Brother From Another ਮਾਵਾਂ ਤੋਂ ਮੇਰੇ Bro ਈ
Bro ਈ Bro ਈ Bro ਈ
ਹਿੱਕਾ ਤਣੀਆਂ ਪਹਿਰਾਵੇ ਕਾਲੇ ਦਿੱਤਾ ਖੜੀਆਂ ਸੁਰੰਗਾਂ ਤੋਂ ਆ ਕੇ
ਜੋ ਖਾਏ ਮੇਰੇ ਨਾਲ ਤੇ ਗਏ ਪਏਓਏ ਓਏ ਓਏ ਓਏ
Yo Wazir
Tell Em Where You From Man
You May Also Like
» Mehal Zafar Brar [Zafar Brar] » AZUL [Guru Randhawa] » Ocean Eyes [Amrinder Gill] » Fuffad [Sajan Jagpalpuria] » Duniadari [R Nait ] » Lesson [Jenny Johal] » Bounce Back [Raman Lakhesar] » Reel [Deep Jandu, Simar Kaur]FAQs for Fumble
Who is singer of Fumble song ?
Singer of Wazir Patar.
Who is writer of Fumble song ?
Hukam wrote this Song.
Who is the music director of Fumble song ?
Fumble is Tuned by Wazir Patar.
Which label release Fumble song ?
Fumble is released under the label of T-Series Apna Punjab.
Whats the playtime (duration) of Fumble song ?
Playtime of song Fumble is 02:31 minute.
How can I download Fumble song ?
You can download Fumble song via click above download links.