No Ball Tippu Sultan Mp3 Song Download
Get This Song
Play Online
Share This Song
No Ball Song Lyrics
ਕਿਸੇ ਅਣਖ ਵੰਗਾਰੀ ਖੂਨ ਤੈਸ਼ ਸਿਥਰਾਂ ਦੀ
ਗੱਲ ਆਮ ਤੂਰੀ ਹੁੰਦੀ ਸਾਡੇ ਸੱਥਾਂ ਚ ਕੁੜੇ
ਚਾਰੇ ਭੱਜ ਦੇ ਨੇ ਵਾਨੀ ਪੈਰੋਂ ਲਾ ਕੇ ਜਲਸੇ
ਟੰਗੀ ਮੋਢੇ ਉੱਤੇ ਆਉਂਦੀ ਜਦੋਂ ਹੱਥਾਂ ਚ ਕੁੜੇ
ਪਾ ਕੇ ਵੇਖਾਂ ਤਾ ਵਾਹ ਨੀ ਦੇਖੀ ਪੈਂਦਾ ਕੁੱਡੇ ਗਾਹ
ਨੀ ਹੱਥ ਫੇਰਿਆ ਏ ਸਾਥੋਂ ਕਿੱਥੋਂ ਭੁੱਲ ਲੈਣ ਗੇ
ਹੋ ਵੈਰ ਮਿੱਤਰਾਂ ਨਾ ਫਿਰਦੇ ਆਂ ਮੁੱਲ ਲੈਣ ਨੂੰ
ਨੀ ਦੱਲੇ ਦੱਸ ਦੀ ਦਲਰੀ ਕਿੱਥੋਂ ਮੁੱਲ ਲੈਣ ਗੇ
ਮਿੱਤਰਾਂ ਨਾ ਫਿਰਦੇ ਆਂ ਮੁੱਲ ਲੈਣ ਨੂ
ਨੀ ਦੱਲੇ ਦੱਸ ਦੀ ਦਲਰੀ ਕਿੱਥੋਂ ਮੁੱਲ ਲੈਣ ਗੇ
ਅਸੀ ਖੁਲ ਖੁਲ ਵੈਲੀ ਕੁੜੇ ਤੋਰ ਦੇ ਘਰਾਂ ਨੂ
ਪਰ ਕਡਦੇ ਨਾ ਪੈਮਾਣੇ ਕਦੇ ਤੋਰਾਂ ਦੇ ਕੁੱਡੇ
ਸਿਰ ਚੜ੍ਹਦਾ ਰਕਾਣੇ ਧੌਣੋ ਚੁੱਕ ਲਾਈਆਂ ਦਾਂ
ਟਾਈਮ ਚੱਕਣੇ ਨੂ ਖੜੇ ਨਹੀਓ ਮੋੜਾਂ ਤੇ ਕੁੱਡੇ
ਨੀ ਤੇਰਾ ਹੱਸਲਰ ਕੱਲਾ ਇਹ ਘੁੰਮਦੇ ਝੁੰਡਾਂ ਚ
ਪੈਂਦਾ ਤਾਂ ਵੀ ਜੇਰਾ ਕਿੱਥੇ ਸਾਨੂੰ ਡਕਣੇ ਦਾ ਨਹੀਂ
ਬੜੀ ਹੋ ਗਈ ਤਾਂ ਰਕਾਣੇ ਭੰਨ ਦੇਣਾ ਆੜ ਨੂ
ਕੰਮ ਹੈ ਨੀ ਐਵੇਂ ਸਾਡੇ ਧੂੜਾ ਫੁੱਕਣੇ ਦਾ ਨਹੀਂ
ਚਮ ਕਰ ਦਿੰਦਾ ਕੂਲੇ ਲੱਕ ਲੂਕਰ ਜੋ ਝੂਲੇ
ਮਾਰੇ ਹੁੰਦੇ ਕਿੱਥੋਂ ਏਹਦੇ ਨਾਲ ਤੁੱਲ ਲੈਣ ਗੇ
ਹੋ ਵੈਰ ਮਿੱਤਰਾਂ ਨਾਲ ਫਿਰਦੇ ਆਂ ਮੁੱਲ ਲੈਣ ਨੂ
ਨੀ ਦੱਲੇ ਦੱਸ ਦੀ ਦਲਰੀ ਕਿੱਥੋਂ ਮੁੱਲ ਲੈਣ ਗੇ
ਮਿੱਤਰਾਂ ਨਾਲ ਫਿਰਦੇ ਆਂ ਮੁੱਲ ਲੈਣ ਨੂ
ਨੀ ਦੱਲੇ ਦੱਸ ਦੀ ਦਲਰੀ ਕਿੱਥੋਂ ਮੁੱਲ ਲੈਣ ਗੇ
ਹੋ ਐਵੇ ਚੁੱਕਾ ਵਿਚ ਆ ਕੇ ਪੁੱਛਨ ਚੱਕੀ ਫਿਰਦੇ ਆ
ਲੰਡਾ ਬਾਂਦਰ ਕਰਾਉਣਾ ਏਹਨਾ ਰੀਝਾਂ ਨਾਲ ਨੀ
ਕਾਲੇ ਹੋਏ ਪਏ ਆ ਸਾਲੇ ਹਾਕਾਂ ਰਹਿਣ ਮਾਰਦੇ
ਕਾਲ ਚੜ੍ਹਿਆ ਦਾ ਰੁਕਨਾ ਤਾਵੀਜਾਂ ਨਾਲ ਨੀ
ਬੰਨੂ ਕਬਜ਼ਾ ਕੀ ਕੁੰਡਾ ਕੁੱਡੇ ਕਾਮਿਆਂ ਦਾ ਮੁੰਡਾ
ਬੰਨੂ ਰਹਿਨ ਕੇਰਾ ਇਹਨੂੰ ਥੋੜਾ ਖੁੱਲ ਲੈਣ
ਹੋ ਵੈਰ ਮਿੱਤਰਾਂ ਨਾਲ ਫਿਰਦੇ ਆਂ ਮੁੱਲ ਲੈਣ ਨੂ
ਨੀ ਦੱਲੇ ਦੱਸ ਦੀ ਦਲੇਰੀ ਕਿੱਥੋਂ ਮੁੱਲ ਲੈਣ ਗੇ
ਮਿੱਤਰਾਂ ਨਾਲ ਫਿਰਦੇ ਆਂ ਮੁੱਲ ਲੈਣ ਨੂ
ਨੀ ਦੱਲੇ ਦੱਸ ਦੀ ਦਲੇਰੀ ਕਿੱਥੋਂ ਮੁੱਲ ਲੈਣ ਗੇ
You May Also Like
» Jhanjar Jhumke 2 [Tippu Sultan] » Fitoor [Tippu Sultan] » Dil Nu [Tippu Sultan]FAQs for No Ball
Who is singer of No Ball song ?
Singer of Tippu Sultan.
Who is the music director of No Ball song ?
No Ball is Tuned by Siiike.
Which label release No Ball song ?
No Ball is released under the label of Raptors Music.
Whats the playtime (duration) of No Ball song ?
Playtime of song No Ball is 02:23 minute.
How can I download No Ball song ?
You can download No Ball song via click above download links.