Jhanjar Jhumke 2 Tippu Sultan Mp3 Song Download
Get This Song
Play Online
Share This Song
Jhanjar Jhumke 2 Song Lyrics
ਮੰਨ ਕੇ ਖੜਾਵੇਂ ਦਿਲ ਤੋੜ ਪਾ ਗਈ ਰੋਣੇ
ਸਾਡੇ ਲੇਖ ਹੀ ਮਿਟਾ ਤੇ ਤਕਦੀਰ ਜਹੀ ਨੇ
ਅੱਖ ਦੀ ਸ਼ਰਾਰਤਾਂ ਹਾਏ ਸਾਨੂੰ ਪਾ ਬੁਝਾਰਤਾਂ
ਹਾਏ ਮਿੰਟਾਂ ਵਿੱਚ ਮਾਰਤਾ ਹਾਏ ਹੀਰ ਜਹੀ ਨੇ
ਸਾਡੇ ਪਿਆਰ ਦਾ ਵੀ ਮੁੱਲ ਤੇਥੋਂ ਸਹੀ ਨਾ ਪਿਆ
ਪੁੱਤ ਜੱਟਾਂ ਦੇ ਪਹਿਲਾਂ ਹੀ ਟੁੱਟੇ ਖੇਤੀਆਂ ਕੋਲੋਂ
ਤੇਰੀ ਝਾਂਜਰ ਤੋਂ ਧੋਖੇ ਦਾ ਸਬੂਤ ਮੰਗਦੇ
ਪਿਆਰ ਮੰਗਦੇ ਡਿੱਗੀ ਚ ਰੱਖੀ ਪੇਟੀਆਂ ਕੋਲੋਂ
ਤੇਰੀ ਝਾਂਜਰ ਤੋਂ ਧੋਖੇ ਦਾ ਸਬੂਤ ਮੰਗਦੇ
ਪਿਆਰ ਮੰਗਦੇ ਡਿੱਗੀ ਚ ਰੱਖੀ ਪੇਟੀਆਂ ਕੋਲੋਂ
ਬੜਾ ਔਖਾ ਭੰਨ ਲਾ ਗਈ ਸੀ ਤੂੰ ਦਿਲ ਤੇ ਕੁੜੇ
ਜੋ ਤਾਹਾਂ ਮਾਰ ਮਾਰ ਸਾਰਾ ਖੁੱਲ ਬੈਹ ਗਿਆ
ਤੇਰੇ ਛੱਡੇ ਗਏ ਗੋਤਰਾ ਨਾਲ ਜੁੜਦਾ ਗਿਆ ਨੀ
ਤੇਰੀ ਚਾਦਰਾਂ ਚੜ੍ਹਾਈਆਂ ਦਾ ਵੀ ਮੁੱਲ ਪੈ ਗਿਆ
ਪਰ ਭੈੜਾ ਇੱਕ ਸ਼ੌਂਖ ਬੜਾ ਆਥਣੇ ਜਿਹੇ ਪੈਗ ਲਾ ਲਾ
ਟੋਟਾ ਤੇਰੀ ਵੰਗ ਵਾਲਾ ਦੇਖ ਕੇ ਰੋਂਦਾ ਏ
ਚੇਤੇ ਆਉਂਦਾ ਏ ਚਿਹਰਾ ਨਾਲੇ ਛੱਡ ਜਾਣਾ ਏ ਤੇਰਾ
ਨੀ ਮੈਨੂੰ ਹੀ ਓਦੋਂ ਮੇਰੇ ਉੱਤੇ ਤਰਸ ਆਉਂਦਾ ਏ
ਹਾਲ ਸਾਡਾ ਵੀ ਨੀ ਓਹੋ ਜਿਹਾ
ਜਿੱਥੇ ਰਹਿ ਗਿਆ ਨੀ ਦਿਲ
ਛੱਡ ਆਏ ਪਹਿਲੋਂ ਵਾਲਾ ਜਿੱਥੇ ਰਹਿ ਗਿਆ
ਬਹੁਤ ਠੋਕਰਾਂ ਨਾਲ ਅਕੜਾਂ ਨਾਲ ਦਿਨ ਬਦਲੇ ਨੇ
ਬਹੁਤ ਮਿਲਿਆ ਤੇ ਬੜਾ ਕੁਝ ਪਿੱਛੇ ਰਹਿ ਗਿਆ
ਭੇਦ ਇਸ਼ਕੇ ਦਾ ਤੇਰੇ ਕੋਲੋਂ ਐਸਾ ਖੁਲਿਆ
ਡਰ ਲੱਗਦਾ ਏ ਜੁਲਫਾਂ ਲਪੇਟੀਆਂ ਕੋਲੋਂ
ਤੇਰੀ ਝਾਂਜਰ ਤੋਂ ਧੋਖੇ ਦਾ ਸਬੂਤ ਮੰਗਦੇ
ਪਿਆਰ ਮੰਗਦੇ ਡਿੱਗੀ ਚ ਰੱਖੀ ਪੇਟੀਆਂ ਕੋਲੋਂ
ਤੇਰੀ ਝਾਂਜਰ ਤੋਂ ਧੋਖੇ ਦਾ ਸਬੂਤ ਮੰਗਦੇ
ਪਿਆਰ ਮੰਗਦੇ ਡਿੱਗੀ ਚ ਰੱਖੀ ਪੇਟੀਆਂ ਕੋਲੋਂ
ਰੰਗ ਇਸ਼ਕ ਆਲਾ ਚੜ੍ਹ ਕੋਈ ਟਾਹਣੇ ਥੱਲੇ ਕਰ ਜੇ
ਕੋਈ ਛੱਡੇ ਫਿਰੇ ਤਖ਼ਤ ਹਜ਼ਾਰੇ ਜਾਂਦੇ ਆ
ਰੁੱਸ ਜਾਣ ਹੀਰ ਜਦੋਂ ਟੁੱਟ ਜਾਣ ਤੀਰ ਜਦੋਂ
ਸੋ ਜਾਣ ਮਿਰਜ਼ੇ ਤਾਂ ਮਾਰੇ ਜਾਂਦੇ ਆ
ਓ ਵੀਰੇ ਬੜਿਆਂ ਦੇ ਸਿਰੋਂ ਇਥੇ ਤਾਜ ਲੁੱਟ ਗਏ
ਤੇ ਬਹੁਤ ਹੀਰੇ ਲੈ ਵਲਾਇਤ ਵਾਲੇ ਜਹਾਜ਼ ਉੱਡ ਗਏ
ਓ ਬੜੇ ਨੱਤੀਆਂ ਪਵਾ ਕੇ ਰਾਂਝੇ ਗਾਉਣ ਲੱਗ ਪਏ
ਤੇ ਬਡੇ ਨਸ਼ਿਆਂ 'ਚ ਖੁੱਪੀ ਆਲੇ ਸਾਜ਼ ਮੁੱਕ ਗਏ
ਦੇਸ਼ ਬਾਹਰਲੇ ਆਸ਼ਿਕਾਂ ਨੂੰ ਖੇਡੇ ਲੱਗਦੇ
ਦੂਰ ਸੱਜਣ ਦੇ ਸਿਵੇਂ ਆ ਗਏ ਨੇੜੇ ਲੱਗਦੇ
ਗੱਡੀ ਤੇਰੀ ਵਿੱਚ ਬੈਠਾ ਪਰ ਡੋਲੀ ਹੋਰ ਦੀ
ਓ ਆਖਿਰਾਂ ਨੂੰ ਜਾਂਦੇ ਆ ਨਬੇੜੇ ਸਭ ਦੇ
ਏਹ ਪੈਸਿਆਂ ਤੇ ਇਜ਼ਤਾਂ ਦੀ ਛਿੱਲ ਲਾਉਂਦੀਆਂ
ਰਹਿਣਾ ਬਚਕੇ ਤੂੰ ਹੁਸਨ ਆਲੀ ਰੇਤੀਆਂ ਕੋਲੋਂ
ਹੌਲੇ ਝੁਮਕੇ ਦਿਲਾਂ ਤੇ ਬਡੇ ਭਾਰੀ ਪੈ ਜਾਂਦੇ
ਪਿਆਰ ਮੰਗ ਲੈ ਤੂੰ ਦਾਰੂ ਵਾਲੀ ਪੇਟੀਆਂ ਕੋਲੋਂ
ਹੁਣ ਝੁਮਕੇ ਦਿਲਾਂ ਤੇ ਬਡੇ ਭਾਰੀ ਪੈ ਜਾਂਦੇ
ਪਿਆਰ ਮੰਗ ਲੈ ਤੂੰ ਦਾਰੂ ਵਾਲੀ ਪੇਟੀਆਂ ਕੋਲੋਂ
You May Also Like
» No Ball [Tippu Sultan] » Dil Nu [Tippu Sultan] » Fitoor [Tippu Sultan]FAQs for Jhanjar Jhumke 2
Who is singer of Jhanjar Jhumke 2 song ?
Singer of Tippu Sultan.
Who is writer of Jhanjar Jhumke 2 song ?
Waaris wrote this Song.
Who is the music director of Jhanjar Jhumke 2 song ?
Jhanjar Jhumke 2 is Tuned by Siiike.
Which label release Jhanjar Jhumke 2 song ?
Jhanjar Jhumke 2 is released under the label of Raptors Music.
Whats the playtime (duration) of Jhanjar Jhumke 2 song ?
Playtime of song Jhanjar Jhumke 2 is 02:55 minute.
How can I download Jhanjar Jhumke 2 song ?
You can download Jhanjar Jhumke 2 song via click above download links.