Bouncers R Nait Mp3 Song Download
Get This Song
Play Online
Share This Song
Bouncers Song Lyrics
Guess Tracks
No ਚੱਲੋ ਚੰਗੀ ਗੱਲ
ਚੰਨਾ ਨੋਟਾਂ ਵਾਲਾ ਹੋ ਗਿਆ
ਨੋਟਾਂ ਵਾਲਾ ਚੰਨਾ
ਵੱਡੇ ਲੋਕਾਂ ਵਾਲਾ ਹੋ ਗਿਆ
ਨੋਟਾਂ ਵਾਲਾ ਚੰਨਾ ਵੱਡੇ ਲੋਕਾਂ ਵਾਲਾ ਹੋ ਗਿਆ
ਚੱਲੋ ਚੰਗੀ ਗੱਲ
ਚੰਨਾ ਨੋਟਾਂ ਵਾਲਾ ਹੋ ਗਿਆ
ਨੋਟਾਂ ਵਾਲਾ ਚੰਨਾ
ਵੱਡੇ ਲੋਕਾਂ ਵਾਲਾ ਹੋ ਗਿਆ
ਦੁਨੀਆ ਦੀ ਭੀੜ ਵਿੱਚੋਂ
ਲਭੇ ਮੁਟਿਆਰ ਵੇ
ਪਰ Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
ਹੋ ਹੋ ਗਿਆ ਵੇ ਹੋ ਗਿਆ
ਤੂੰ ਵੱਡਿਆਂ ਦੇ ਹਾਣ ਦਾ
ਮਾੜੀਆ ਲੋਕਾਂ ਨੂੰ ਹੁਣ
ਕਿੱਥੇ ਤੂੰ ਪਛਾਣਦਾ
ਮਾੜੀਆ ਲੋਕਾਂ ਨੂੰ ਹੁਣ ਕਿੱਥੇ ਤੂੰ ਪਛਾਣਦਾ
ਹੋ ਹੋ ਗਿਆ ਵੇ ਹੋ ਗਿਆ
ਤੂੰ ਵੱਡਿਆਂ ਦੇ ਹਾਣ ਦਾ
ਮਾੜੀਆ ਲੋਕਾਂ ਨੂੰ ਹੁਣ
ਕਿੱਥੇ ਤੂੰ ਪਛਾਣਦਾ
ਦਿਨੋਂ ਦਿਨੀ ਹੋਈ ਜਾਣੇ
Range ਵਿੱਚੋਂ ਬਾਹਰ ਵੇ
ਪਰ Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
ਹੋ ਚੰਗੀ ਤਰ੍ਹਾਂ ਜਾਣਾ ਚੰਨਾ
ਆਹੀ ਤੇਰੀ ਰੀਤ ਵੇ
ਮੇਰੇ ਉੱਤੇ ਲਿਖ ਲਿਖ
ਵੇਚੀ ਜਾਣੇ ਗੀਤ ਵੇ
ਮੇਰੇ ਉੱਤੇ ਲਿਖ ਲਿਖ ਵੇਚੀ ਜਾਣੇ ਗੀਤ ਵੇ
No ਚੰਗੀ ਤਰ੍ਹਾਂ ਜਾਣਾ ਚੰਨਾ
ਆਹੀ ਤੇਰੀ ਰੀਤ ਵੇ
ਮੇਰੇ ਉੱਤੇ ਲਿਖ ਲਿਖ
ਵੇਚੀ ਜੰਨੇ ਗੀਤ ਵੇ
ਅੱਖਾਂ ਟੱਡ ਵੇਖਣਦੇ ਜੇੜੇ
ਕਹਿੰਦੇ ਸੀ ਨਾਂ 4 ਵੇ
ਪਰ Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ ਆਉਣ Bouncer ਨੀ ਨੇੜੇ ਆਉਣ
No ਮਹਿੰਗਾ ਤੇਰਾ ਨਖਰਾ
ਤੇ ਮਹਿੰਗੀ ਆ Stage ਵੇ
ਮੇਰੇ ਲਈ ਤਾਂ ਸਦਾ
ਓਹੀ ਯਾਰ ਰਹਿਣਾ R Nait ਵੇ
ਮੇਰੇ ਲਈ ਤਾਂ ਸਦਾ ਓਹੀ ਯਾਰ ਰਹਿਣਾ R Nait ਵੇ
ਮਹਿੰਗਾ ਤੇਰਾ ਨਖਰਾ
ਤੇ ਮਹਿੰਗੀ ਆ Stage ਵੇ
ਮੇਰੇ ਲਈ ਤਾਂ ਸਦਾ
ਓਹੀ ਯਾਰ ਰਹਿਣਾ R Nait ਵੇ
ਹਰ ਵੇਲੇ ਖੁਸ਼ ਤੈਨੂੰ
ਰੱਖੇ ਕਰਤਾਰ ਵੇ
ਪਰ Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
Bouncer ਨੀ ਨੇੜੇ
ਆਉਣ ਦਿੰਦੇ ਤੇਰੀ Car ਦੇ
You May Also Like
» ZINDAGI 3:00 AM SESSIONS [Parmish Verma] » G Life [Asim Riaz] » Mere Kol [Afsana Khan] » Humble Speech [Romey Maan ] » Happy Birthday [Harjot] » Day Night [Roop Bhullar] » Satnam [Manjit Sahota] » Peg Pugg Laake [Ammy Virk]FAQs for Bouncers
Who is singer of Bouncers song ?
Singer of R Nait.
Who is writer of Bouncers song ?
R Nait wrote this Song.
Which label release Bouncers song ?
Bouncers is released under the label of R Nait Music.
Whats the playtime (duration) of Bouncers song ?
Playtime of song Bouncers is 03:07 minute.
How can I download Bouncers song ?
You can download Bouncers song via click above download links.