Nepal Mankirt Aulakh, Gurlez Akhtar Mp3 Song Download
Get This Song
Play Online
Share This Song
Nepal Song Lyrics
ਲੱਭਦੇ ਫਿਰਦੇ ਮਾਮੇ ਤੇਰੇ ਪੱਕੇ ਟਿਕਾਣੇ ਵੇ
ਲੱਗੂ 26 ਜਾ 307 ਏਹੇ ਰੱਬ ਹੀ ਜਾਣੇ ਵੇ
ਹੋ ਲੈ ਕੇ ਜਮਾਨਤ ਹਫਤੇ ਵਿੱਚ ਆਉ ਬਾਹਰ ਰਕਾਨੇ ਨੀ
ਹੋ ਉੱਠ ਦੇ ਬਹਿੰਦੇ ਲੀਡਰਾਂ ਨਾਲ
ਮੇਰੇ ਯਾਰ ਰਕਾਨੇ ਨੀ
ਵੇ ਲਾ ਲਾ ਨਾਕੇ ਸਣੇ ਗੱਡੀ
ਤੈਨੂੰ ਚੱਕਣ ਨੂੰ ਫਿਰਦੇ
ਹੋ ਡਰ ਨਾ ਜੱਟੀਏ ਸਾਡੇ ਲਈ
ਕੋਈ ਵੱਡਾ ਮਸਲਾ ਨਹੀਂ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਜਦ ਵੀ ਤੁਰਦੇ ਕਫਲਾ ਨਾਲ ਤੂੰ ਲੈ ਕੇ ਤੁਰਦੇ ਵੇ
ਸ਼ਹ ਕੀ ਜੱਟ ਪੈਂਦੀ ਨਾ ਦੱਸਣ ਦੀ ਕਦੇ ਲੋੜ ਬਿੱਲੋ
ਦਿਲ ਦੁਲ ਤਾਂ ਵੇ ਲੱਗਦਾ ਤੇਰਾ ਟੁੱਟਦਾ ਹੋਣਾ ਨੀ
ਕਦੇ ਕਦੇ ਵੱਜਦੀਆਂ ਪਿੰਡੇ ਨੂੰ ਬਸ ਤੋਂੜ ਬਿੱਲੋ
ਟੋਰ ਟੱਪੇ ਤੋਂ ਬਿਨਾ ਹੋਰ ਦੱਸ ਕੀ ਕੀ ਘਟ ਦਾ ਏ
ਕਦੇ ਕਦੇ ਕੁੰਡੇ ਕਦੇ ਕਦੇ ਤਸਲਾ-ਆਂ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਦੋ ਨੰਬਰ ਦਾ ਅਸਲਾ ਨੀ
ਡਰਦਾ ਵਕੀਲ ਵੇ ਆਲਖਾ ਤੇਰਾ ਕੇਸ ਕੋਈ ਫੜਦਾ ਨਹੀਂ
ਸਾਡੀ ਆਖ ਕੱਢਦੀਆਂ ਕੱਲੀ ਜਾਣੇ ਕਾਮ ਕੋਈ ਖੱਡਦਾ ਨਹੀਂ
ਓ ਜਦ ਤੱਕ ਘਰ ਨਹੀਂ ਮੁੜਦਾ ਵੇ ਦਿਲ ਜਿਹਾ ਡਰਦਾ ਰਹਿੰਦਾ ਏ
ਤੇਰੇ ਤੇ ਹੀ ਮਰਦਾ ਆਉਖਾ ਸੌਖਾ ਮਰਦਾ ਨਹੀਂ
Triple 0 1 Lc ਵਿੱਚ ਕੌਣ ਯਾ ਹੁੰਦਾ ਵੇ
ਜੇ ਵਰਕ ਜਿਹੇ ਪੱਕੇ ਯਾਰ ਤੇ ਨਾਲੇ ਪੱਕੀਆਂ ਰਫਲਾ ਨੀ
ਵੇ ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਹਾਂ ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਹਾਂ ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੈਨੂੰ ਫਿਰਦੇ ਝੁਕੋਨ ਨੂੰ ਬਾਹਲੇ ਪਰ ਤੂੰ ਥੱਲੇ ਨੀ ਲੱਗਦਾ
ਤਾਹੀ ਤਾ ਤੇਰੇ ਆਲੇ ਜੱਟ ਦੇ ਉੱਤੇ ਲੱਗਦੇ ਨੀ
ਵੇ ਦਿਨੋ ਦਿਨੀ ਤੇਰਾ ਤਾਮ ਜਾਮ ਜੇਹਾ ਵਧਦਾ ਜਾਂਦਾ ਏ
ਮੇਹਰ ਬਾਬੇ ਦੀ ਸਿਰ ਤੇ ਬੱਲੀਏ ਤਾਹਿਓ ਦਬਦੇ ਨਹੀਂ
ਵੈਰੀ ਸਾਡੇ ਨੇ ਨਾਲੇ ਤੇਰੇ ਤੇ ਆਖ ਜੀ ਰੱਖਦੇ ਨੇ
ਹੁੰਦੀਆਂ ਨੀ ਤਵੀ ਕਰਦੇ ਨੇ ਤੇਰੇ ਜੱਟ ਦੀਆਂ ਨੱਕਲਾ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
You May Also Like
» Kya Baat [Mankirt Aulakh] » Talashi [Mankirt Aulakh] » Doctory [Mankirt Aulakh] » Khauf [Mankirt Aulakh]FAQs for Nepal
Who is singer of Nepal song ?
Singer of Mankirt Aulakh, Gurlez Akhtar.
Who is writer of Nepal song ?
Raees wrote this Song.
Who is the music director of Nepal song ?
Nepal is Tuned by Shevv.
Which label release Nepal song ?
Nepal is released under the label of Mankirt Aulakh.
Whats the playtime (duration) of Nepal song ?
Playtime of song Nepal is 03:26 minute.
How can I download Nepal song ?
You can download Nepal song via click above download links.