Doctory Mankirt Aulakh Mp3 Song Download
Get This Song
Play Online
Share This Song
Doctory Song Lyrics
ਤੇਰੀ Life ਚ ਖੱਜਲ ਖਵਾਰੀ
ਤੇ ਹੈ ਨੀ ਗਾ ਪਿਆਰ ਕਾਸਤੋ
ਮੈਨੂੰ Soft ਜਿਹੀ Melody ਪਸੰਦ ਆ
ਤੂੰ ਕਰੇ ਤਾਡ ਤਾਡ ਕਾਸਤੋ
ਵੇ ਤੂੰ ਬਿਨਾ ਪੜ੍ਹੇ ਬਣ ਗਿਆ ਗੁੰਡਾ Top ਦਾ
ਬਿਨਾ ਪੜ੍ਹੇ ਬਣ ਗਿਆ ਗੁੰਡਾ Top ਦਾ
ਤੇ ਮੈਂ ਅੱਧੀ ਅੱਧੀ ਰਾਤ ਤੱਕ ਪੜ੍ਹਦੀ
ਵੇ ਤੂੰ ਤੋੜਨ ਲਈ ਹੱਡ ਵੇਲ ਪੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਤੋੜਨ ਲਈ ਹੱਡ ਵੇਲ ਪੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਮੇਰੇ ਨਾਂ ਮੁਹਰੇ Doctor ਲੱਗੇ
ਤੇਰੇ ਨਾਂ ਪਿੱਛੇ ਵੈਲੀ ਲੱਗਦਾ
ਤੇਰਾ ਅੱਜਕੱਲ ਗਹਿਡਾ ਸਾਡੇ ਪਿੰਡ ਵਿਚ
ਸੋਹਣਿਆ ਵੇ Daily ਲਗਦਾ
Head ਗੁੰਡਿਆਂ ਦਾ Headline ਪੇਪਰਾਂ ਲਈ ਤੂੰ
Care ਕਰਦਾ ਨੀ, Careless Haters ਲਈ ਤੂੰ
ਵੇ ਤੇਰੇ ਨਾਲ ਪੱਕ ਧੱਕ ਵੇਖ ਕੇ
ਮੇਰੀ ਫਿਰਦੀ ਆ ਪੱਕੀ ਸਹੇਲੀ ਸੜਦੀ
ਵੇ ਤੂੰ ਤੋੜਨ ਲਈ ਹੱਡ ਵੇਲ ਪੁਣੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਤੋੜਨ ਲਈ ਹੱਡ ਵੇਲ ਪੁਣੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਮੇਰੇ ਨਾਂ ਮੁਹਰੇ Doctor ਲੱਗੇ
ਤੇਰੇ ਨਾਂ ਪਿੱਛੇ ਵੈਲੀ ਲੱਗਦਾ
ਮਾਪੇ ਦੇ ਭਾਲਦੇ ਆ ਮੁੰਡਾ Ips ਕੋਈ
ਤੂੰ ਤਾਂ 12ਵੀ ਵੀ ਕੀਤੀ ਤਿੰਨ ਸਾਲਾਂ ਚ
ਜੇ ਤੂੰ ਥਾਣੇ ਤੇ ਕਚਿਹਰੀਆਂ ਨੂੰ ਛੱਡ ਵੇ
ਤੈਨੂੰ ਤਾਂ ਹੀ ਕੈਦ ਕਰਾ ਮੈਂ ਖਿਆਲਾਂ ਚ
ਸਾਡਾ ਰਿਸ਼ਤਾ ਬਿਗਾੜੂ ਤੇਰੀ ਵੇਲੀਆਂ ਦੀ ਲੁੱਟ
ਵੱਡਾ ਮਾਮਾ ਗਿਆ ਮੋਗੇ ਤੇਰੀ ਲੈਣ ਲਈ ਰਿਪੋਰਟ
ਅੱਜ ਫਿਕਰਾਂ 'ਚ ਮਰਦੀ ਨਾ ਨਾਰ ਵੇ
ਜੇ ਮੈਂ ਤੇਰੇ ਤੇ ਪ੍ਰੀਤਿਆ ਨਾ ਮਰਦੀ
ਵੇ ਤੂੰ ਤੋੜਨ ਲਈ ਹੱਡ ਵੇਲ ਪੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਤੋੜਨ ਲਈ ਹੱਡ ਵੇਲ ਪੰਨੇ ਕਰਦਾ
ਤੇ ਮੈਂ ਜੋੜਨ ਲਈ ਡਾਕ੍ਟਰੀ ਕਰਦੀ
ਮੇਰੇ ਨਾਂ ਮੁਹਰੇ Doctor ਲੱਗੇ
ਤੇਰੇ ਨਾਂ ਪਿੱਛੇ ਵੈਲੀ ਲੱਗਦਾ
You May Also Like
» Nepal [Mankirt Aulakh, Gurlez Akhtar] » Khauf [Mankirt Aulakh] » Kya Baat [Mankirt Aulakh] » Talashi [Mankirt Aulakh]FAQs for Doctory
Who is singer of Doctory song ?
Singer of Mankirt Aulakh.
Who is writer of Doctory song ?
Preeta wrote this Song.
Who is the music director of Doctory song ?
Doctory is Tuned by Avvy Sra.
Which label release Doctory song ?
Doctory is released under the label of Mankirt Aulakh.
Whats the playtime (duration) of Doctory song ?
Playtime of song Doctory is 02:14 minute.
How can I download Doctory song ?
You can download Doctory song via click above download links.