Need You Sucha Yaar Mp3 Song Download
Get This Song
Play Online
Share This Song
Need You Song Lyrics
ਨਗਰ ਨਗਰ ਕੇ ਲੋਗਵਾ ਸੁਨੈੱਟ ਹੈ ਨਗਰ ਨਗਰ ਕੇ ਲੋਗਵਾ ਸੁਨੈੱਟ ਹੈ
ਨਿਕੀ ਨਿੱਕੀ ਗੱਲੋ ਤੂੰ ਤਾ ਕਰਦਾ ਬਵਾਲ
ਹੋ ਗਏ ਕਿੰਨੇ ਸਾਲ ਵੇ ਕੁੜੀ ਤੇਰੇ ਨਾਲ
ਆਉਣ ਏਹੋ ਜਿਹੇ ਖ਼ਿਆਲ ਬਸ ਹੋਣ ਮੇਰੇ ਵੱਲ
ਜੇੜੇ ਪਾਉਣ ਤੈਨੂੰ ਜਾਲ ਵੇ, ਤੂੰ ਸੁਰਰ ਤੇ ਮੈਂ ਤਾਲ
ਤੇਰਾ ਬਿਨਾ ਬੁਰਾ ਹਾਲ ਹੋਈਆਂ ਪਈਆਂ ਕਲਾਲਾ
ਡਰੈੱਸ ਫਿਰਾ ਪਾਈ ਲੰਡਨੋਂ ਮੰਗਾਈ
ਸਾਥ ਤੇਰੇ ਲਈ ਹੀ ਆਈ, ਚੈਨ Mk ਦੀ Coach ‘ਤੇ ਕੱਢਾਈ
ਤੇ ਜੇ ਤੈਨੂੰ ਨਾ ਦਿਖਾਈ, ਸਾਡੀ ਹੋਣੀ ਨੀ ਰਹਾਈ
ਵੇ ਸਾਰੀ ਉਮਰ ਜੇ ਬੈਠਾ ਰਹਵੇ ਸਾਹਮਣੇ
ਅੱਖਾਂ ਨੇ ਤਵੀ ਨਹੀਂ ਰੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ
ਚਾਹੀਦਾ ਬਸ ਤੂੰ ਸੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ
ਚਾਹੀਦਾ ਬਸ ਤੂੰ ਸੱਜਣਾ
ਨਗਰ ਨਗਰ ਕੇ ਲੋਗਵਾ ਸੁਨੈੱਟ ਹੈ ਨਗਰ ਨਗਰ ਕੇ ਲੋਗਵਾ ਸੁਨੈੱਟ ਹੈ
ਵੇ ਮੇਰੀ ਕਿੱਥੇ ਮਰ ਜਾਣਾ ਦਿਲ ਮੇਰਾ ਸੁੰਨਦਾ
ਵੇ ਖ਼ਵਾਬ ਤੇਰੇ ਬੁੰਨਦਾ, ਸ੍ਰਰਾਊਂਡ ਮੇਰੇ ਘੁੰਮਦਾ
ਤੇ ਗੱਲਾਂ ਫ਼ਾਇਰ ਚੁੰਮਦਾ ਤੂੰ
ਇੱਕ ਹਿਡਲਾਂ ‘ਤੇ ਕੱਸੇ, ਇੱਕ ਵਾਲੀਆਂ ‘ਤੇ ਹੱਥ
ਵੇਖ ਤਿੰਨ ਵਜੇ ਤੱਕ ਭਰੀ ਤਾਰਿਆਂ ਨਾਲ ਛੱਤ
ਵਾਲੀਉਮ ਹੋ ਗਏ ਆਪਾਂ ਹੋਲੀ ਹੋਲੀ ਗੱਪ ਸ਼ੱਪ
ਵਾਈਬ Up ਤੋਂ ਵੀ Up
ਵੇ ਮੰਮੀ ਨਾਲ ਲੜ ਕੇ ਆ ਟੈਟੂ ਤੇਰੇ ਕਰਕੇ
ਵੇ ਕਹਿੰਦੀ ਤੂੰ ਸੋਹਣਿਆ ਕਿਉਂ ਵੇਖਾਂ ਸ਼ੀਸ਼ਾ ਖੜਕੇ
ਓਹ ਜ਼ਿੰਦਗੀ ਦਾ ਦਿਨ ਨਹੀਂ ਗਿਣਦੀ, ਵੇਖਾਂ ਨਾ ਤੇਰਾ ਮੂੰਹ ਸੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ
ਚਾਹੀਦਾ ਬਸ ਤੂੰ ਸੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ
ਚਾਹੀਦਾ ਬਸ ਤੂੰ ਸੱਜਣਾ
ਵੇ ਇੱਕੋ ਦਿਲ ਸੱਚੇ ਯਾਰਾਂ, ਕਿੰਨੀਆਂ ਵਾਰੀ ਲੁੱਟਣਾ
ਮੇਰੇ ਤੋਂ ਨੀ ਲੁੱਕਣਾ, ਵੇ ਇਸ਼ਕ ਨੀ ਮੁੱਕਣਾ
ਤੇ ਕਿੱਥੇ ਜਾ ਕੇ ਰੁੱਕਣਾ ਤੂੰ
ਹਾਂ ਤੇਰੀ ਹੋਈ ਆ ਦੀਵਾਨੀ, ਦੇ ਦੇ ਨੈਕ ਨੂੰ ਨਿਸ਼ਾਨੀ
ਵੇ ਮੈਂ ਬਣਣਾ ਏ ਰਾਣੀ, ਕਿ ਜਾ ਰਹੀ ਮਸਤਾਨੀ
ਇੱਕ ਵਾਰੀ ਦੇਖ ਬੋਲ ਕੇ, ਤੂੰ ਪੀਉ ਵੀ ਨਾ ਪਾਣੀ
ਵੇ ਮੇਰੇ ਕਿੰਨੇ ਕੁ ਆ ਚਾਹ, ਤੂੰ ਸੱਪੋਰਾ ਲੈ ਜਾ ਖਾ
ਵੇ ਐਸੀ ਤੈਸੀ ਦੁੱਖਾਂ ਦੀ, ਤੂੰ ਮੇਰੇ ਕੋਲ ਬੈਠ ਜਾ ਖਾ
ਵੇ ਮਿੱਟ ਖ਼ੈਰ ਮੰਗਾ ਜਦੋਂ ਇਹ ਮੰਗਦੀ
ਮਿਲਾਂਗੇ ਕੱਲ੍ਹ ਨੂੰ ਸੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ
ਚਾਹੀਦਾ ਬਸ ਤੂੰ ਸੱਜਣਾ
ਹੋ ਅੱਗ ਲੱਗਦੀ ਤੇ ਲੱਗ ਜੇ ਜ਼ਮਾਨੇ ਨੂੰ ਚਾਹੀਦਾ ਬਸ ਤੂੰ ਸੱਜਣਾ
ਨਗਰ ਨਗਰ ਕੇ ਲੋਗਵਾ ਸੁਨੈੱਟ ਹੈ ਨਗਰ ਨਗਰ ਕੇ ਲੋਗਵਾ ਸੁਨੈੱਟ ਹੈ
You May Also Like
» Blessings Of Bebe 2 [Gagan Kokri] » 25 Freestyle [Gagan Kooner] » Kari Phone [Inder Chahal, Shree Brar] » Lakk [Barbie Maan, Inder Chahal] » 11 11 [Guri Lahoria] » Russe Nu Manava [Nav Paul] » Double Black [Amrit Maan, MC Square] » Butterfly [Azam]FAQs for Need You
Who is singer of Need You song ?
Singer of Sucha Yaar.
Who is writer of Need You song ?
Sucha Yaar wrote this Song.
Who is the music director of Need You song ?
Need You is Tuned by Akash Jandu.
Which label release Need You song ?
Need You is released under the label of AIM Punjabi.
Whats the playtime (duration) of Need You song ?
Playtime of song Need You is 03:03 minute.
How can I download Need You song ?
You can download Need You song via click above download links.