100 Sapp Tiger Mp3 Song Download
Get This Song
Play Online
Share This Song
100 Sapp Song Lyrics
Oh My God It's Beatcop Music
100 ਸੱਪਾ ਦੀ ਕੰਜ ਦਾ
ਤੈਨੂ ਸੂਟ ਸਾਵਾ ਦਈਏ
ਚੰਨ ਚਹਿਰੇ ਤੇ ਬੱਦਲਾ
ਦੀ ਕੋਈ ਚੁੰਨੀ ਪਾ ਦਈਏ
ਬੋਲੀ ਲੇ ਦਿਆ ਬੁਲਬੁਲ ਤੇ ਤੋਰ ਵਛੇਰੀ ਤੋ
ਬੋਲ ਕਿਨੇ ਤੈਨੂ ਸਾਲ ਦੇ ਦੀਆਂ ਜ਼ਿੰਦਗੀ ਮੇਰੀ ਚੋ
ਬੋਲ ਕਿਨੇ ਤੈਨੂ ਸਾਲ ਦੇ ਦੀਆਂ ਜ਼ਿੰਦਗੀ ਮੇਰੀ ਚੋ
ਹੋ ਚੰਦਨ ਤਾਂ ਤੇ ਢੋਲ ਦੀਆਂ ਨੀ ਤੇਰੀ ਮਹਿਕ ਮਸਮੀਆਂ ਦੀ
ਕੱਦ ਤੇਰੇ ਨੂੰ ਚੌਧਰ ਦੇ ਦੀਆਂ ਕੁੜੀਆਂ ਲੰਮੀਆਂ ਦੀ
ਮੈ ਕਾਨੁਗੋ ਪਟਵਾਰੀ ਤੋ ਲੇ ਦਿਉ ਰਕਬਾ ਬਾਲਾ ਨੂ
ਵਿਛੁਆਂ ਦੇ ਸੁਰਮੇ ਨਾਲ ਡੱਕ ਦੁ ਪਲਕਾਂ ਦੀਆ ਖਾਲਾ ਨੂੰ
ਹੋ ਜੇ ਮੰਗੇ ਗੀ ਫੁਰਤੀ ਲੇ ਦਿਉ ਚੁਸਤੀ ਚੀਤੇ ਜਹੀ
ਤੇਰੀ ਮੇਰੀ ਜੋੜੀ ਮਾਣਕ, ਦੇਵ ਥਰੀਕੇ ਜਹੀ
ਤੇਰੀ ਮੇਰੀ ਜੋੜੀ ਮਾਣਕ, ਦੇਵ ਥਰੀਕੇ ਜਹੀ
ਲੱਕ ਤੇਰੇ ਲੈ ਲਚਕ ਲਵਾਂ ਪਾਣੀ ਦੀਆ ਛੱਲਾ ਦੀ
ਤੱਲੀਆਂ ਥੱਲੇ ਮੱਲ ਦੀਆਂ ਚਟਨੀ ਕਚੀਆਂ ਫੱਲਾ ਦੀ
ਸੰਗ ਤੇਰੀ ਵਿਚ ਗੁੰਨੀਆ ਜੱਟੀਏ ਪੋਹ ਦਾ ਕੱਕਰ ਏ
ਜੰਗ ਢਿੱਲੋਂ ਦੀ ਕਲਮ ਤੇ ਤੇਰੇ ਹੁਸਨ ਦੀ ਟੱਕਰ ਏ
ਹੋ ਕਿਉ ਸੰਘ ਦੀਏ ਪਿੰਡ ਪਰੈਣ ਚ ਸਹੁਰੇ ਦਸਦੀ ਤੋ
ਮੀਹਂ ਅਖਰਾਂ ਦਾ ਪਾ ਦੀਆਂ ਗੇ ਤੈਥੋਂ ਖਿੜ-ਖਿੜ ਹੱਸਦੀ ਤੋ
ਮੀਹਂ ਅਖਰਾਂ ਦਾ ਪਾ ਦੀਆਂ ਗੇ ਤੈਥੋਂ ਖਿੜ-ਖਿੜ ਹੱਸਦੀ ਤੋ
ਗਲਮੋਰ ਗਲੇ ਵਿਚ ਪਾ ਦੀਆ ਖੋ-ਖੋ ਮੋਤੀ ਹੰਸਾ ਤੋ
ਹੁਸਨ ਅਲੌਕਿਕ ਲੇ ਦਿਆ ਨੀ ਕੋਕ-ਕਾਫ਼ ਦੇ ਸੰਤਾ ਤੋ
ਇਸ਼ਨਾਨ ਕਰਾ ਦਿਆਂ ਚੁਪ ਤੇਰੀ ਨੂ ਢਲ ਦਿਆ ਸ਼ਾਮਾ ਦੇ
ਸਿਰ ਤੇਰੇ ਤੋੰ ਵਾਰ ਦਿਆ ਗੇ ਬਾਗ ਬਦਾਮਾ ਦੇ
ਅਕਲ ਸਿਆਣਪ ਚੋਰੀ ਕਰ ਦਿਆ ਬੁਢਿਆ ਬੋਹੜਾ ਦੀ
ਨਜ਼ਰ ਤੇਰੀ ਤੇ ਨਿਘਾ ਮੁਰਾਦਿਆਂ ਰਾਣੀ ਮੋਹਰਾਂ ਦੀ
ਨਜ਼ਰ ਤੇਰੀ ਤੇ ਨਿਘਾ ਮੁਰਾਦਿਆਂ ਰਾਣੀ ਮੋਹਰਾਂ ਦੀ
You May Also Like
» Can You [Savvy Sandhu] » Kurta Pajama [Hunar Sidhu] » Tu Mere Layi [Sajjan Adeeb] » Numb [Khan Bhaini ] » Dil Teh Dimag [Avvy Khaira] » Jattan De Jawak [Joban Sandhu] » Sacrifices [Gurinder Gill] » Pagal Ay [Shahat Gill, Panther]FAQs for 100 Sapp
Who is singer of 100 Sapp song ?
Singer of Tiger.
Who is writer of 100 Sapp song ?
Jang Dhillon wrote this Song.
Who is the music director of 100 Sapp song ?
100 Sapp is Tuned by Beatcop.
Which label release 100 Sapp song ?
100 Sapp is released under the label of Leaf Records.
Whats the playtime (duration) of 100 Sapp song ?
Playtime of song 100 Sapp is 02:50 minute.
How can I download 100 Sapp song ?
You can download 100 Sapp song via click above download links.