Nazare Gurinder Gill Mp3 Song Download
Get This Song
Play Online
Share This Song
Nazare Song Lyrics
ਓ ਯਾਰ ਜੁੰਡੀ ਦੇ ਮੇਲੇ ਤੇ ਗੱਲਾਂ ਹੁੰਦੀਆਂ
ਮਾਹੌਲ ਨੂੰ ਬਣਾਉਂਦੇ ਪਾਹਲ ਜੁੰਡੀਆਂ
ਕਈ ਖਾਣਾ ਛਾਣਾ ਆਪਣਾ ਬਣਾਈ ਜਾਂਦੇ ਆ
ਬਹੁਤੇ ਆਥਣੇ ਹੀ ਭੱਠੀਆਂ ਚਲਾਈ ਜਾਂਦੇ ਆ
ਕਈ ਵੈਰੀਆਂ ਨੂੰ ਰਾਤਾਂ ਨੂੰ ਬਣਾ ਕੇ ਬਕਰੇ
ਓ ਡੱਟ ਖੋਲ ਖੋਲ ਬਕਰੇ ਬਲਾਈ ਜਾਂਦੇ ਆ
ਇੱਕ ਰਾਤ ਬਿੱਲੋ ਕਾਲੀ, ਉਤੋਂ ਚੱਕਵੀ ਤੂੰ ਬਾਹਲੀ
ਆਵੀਂ ਤੜਕੇ ਤੂੰ ਹਜੇ ਬੜਾ ਕੁਝ ਕਹਿਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
ਕੱਲਾ ਘੁੰਮਦਾ ਇੱਕ ਖੌਫ ਨੀ ਕੋਈ ਡਾਰਾਂ ਦਾ
ਪੂਰਾ ਚਰਚਾ ਯਾਰਾਂ ਦੀਆਂ ਮਾਰਾਂ ਦਾ
ਦਿੰਦੀਆਂ ਨੇ ਪਹਿਰਾ ਨੀਲੀ ਲਾਲ ਬੱਤੀਆਂ
ਰਾਤਾ ਜੰਗਲਾਂ ਦਾ ਜੇਲਾਂ 'ਚ ਹੀ ਯਾਰਾਂ ਕੱਟੀਆ
ਐਜੇ ਵਿਲਨ ਦਾ ਰੋਲ ਸਰਕਾਰ ਕਰਦੀ
ਵੀਮ ਬੀਕਾਂ ਨੇ ਰਿਹਾਲੀ ਬੜੀ ਮਾਰ ਕਰਦੀ
ਵਾਘ ਨਾਗਣੀ ਦੇ ਚੜੂ ਤੈਨੂੰ ਲੋਰ ਨੀ
ਨੀ ਚਿੱਤ ਕਰੂ ਕੋਲ ਬਹਿਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
ਸੈਰ ਕਰਨ ਲਈ Garden ਬਣਾਤਾ ਯਾਰ ਨੂੰ
ਵੱਟੋ ਵੱਟੀ ਹੋ ਜਾ ਕੁੜੇ Hollywood ਪਹਾੜ ਨੂੰ
ਕਦੇ Bc ਦੇ ਸਮੁੰਦਰਾਂ ਚ ਲਾਵਾ ਤਾਰਿਆਂ
ਰੰਨਾ Bombay ਦੀਆਂ ਫੋਣੇ ਉੱਤੇ ਦੇਣ ਪਾਰੀਆਂ
ਇੱਕ Phone ਕੇਰਲਾ ਵੱਲ ਪਾ ਲਿਆ
ਭਾਉਂ ਭਾਉਂ ਹਿੰਦੀ ਪਿੱਛੇ ਘੁੰਮਣ ਫਰਾਰੀਆਂ
ਜੱਗੇ ਜੱਟ ਨਾਲ ਪਾਉਣਾ ਹਿੱਸਾ ਵਾਹੀ ਵਿੱਚ
ਕੁੜੇ Time ਨੀ ਉਹ ਲਾਉਣਾ ਹੁਣ ਪਿੰਡ ਲੈਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ
ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ
You May Also Like
» Casino [Gurinder Gill] » Rich Heart [Gurinder Gill]FAQs for Nazare
Who is singer of Nazare song ?
Singer of Gurinder Gill.
Who is the music director of Nazare song ?
Nazare is Tuned by Manu.
Which label release Nazare song ?
Nazare is released under the label of Gurinder gill.
Whats the playtime (duration) of Nazare song ?
Playtime of song Nazare is 02:06 minute.
How can I download Nazare song ?
You can download Nazare song via click above download links.