Casino Gurinder Gill Mp3 Song Download
Get This Song
Play Online
Share This Song
Casino Song Lyrics
ਦੋ ਨਜ਼ਰਾਂ ਮਿਲੀਆਂ ਯਾਰ
ਸਾਡੀ ਪਹਿਲੀ ਮੁਲਾਕਾਤ
ਦੋ ਨਜ਼ਰਾਂ ਮਿਲੀਆਂ ਯਾਰ
ਸਾਡੀ ਪਹਿਲੀ ਮੁਲਾਕਾਤ
ਯਾਦ ਰਹਿ ਗਈ ਓਹਦੀ ਆਵਾਜ਼
ਅਸੀਂ ਉਸੇ ਵਿੱਚ ਖੋਏ ਫਿਰਦੇ ਆਂ
ਅਸੀਂ ਓਹਨਾ ਵਿੱਚ ਖੋਏ ਫਿਰਦੇ ਆਂ
ਓਹਨਾ ਨੈਣਾ ਵਿੱਚ ਖੋਏ ਫਿਰਦੇ ਆਂ
ਉਸੇ ਵਿੱਚ ਖੋਏ ਫਿਰਦੇ ਆਂ
ਦੋ ਦਿਲ ਮਿਲਦੇ ਵੇਖੂੰ ਜਮਾਨਾ
ਰੂਹਾਂ ਦਾ ਮੇਲ ਲੱਗੇ ਰੁਹਾਨਾ
ਦੋ ਦਿਲ ਮਿਲਦੇ ਵੇਖੂੰ ਜਮਾਨਾ
ਰੂਹਾਂ ਦਾ ਮੇਲ ਲੱਗੇ ਰੁਹਾਨਾ
ਨਾਲ ਤੇਰੇ ਹੁਣ ਮੈਂ ਹਾਂ ਜਚਦਾ
ਹੋਇਆ ਫਿਰਾਂ ਤੇਰਾ ਦੀਵਾਨਾ
ਦੀਦ ਤੇਰੀ ਦਾ ਜਾਦੂ ਹੋਇਆ
ਨਵਾ ਐ ਸੁਇਸ ਪਾਣੀ ਵਿੱਚ ਸੋਇਆ
ਬੇਕਾਬੂ ਜੇ ਅਸੀਂ ਹਾਂ ਮਾਰੇ
ਦੂਰ ਰਹਿਣ ਤੋ ਸੰਗਦੇ ਆਂ
ਅਸੀਂ ਉਸੇ ਵਿੱਚ ਖੋਏ ਫਿਰਦੇ ਆਂ
ਅਸੀਂ ਓਹਨਾ ਵਿੱਚ ਖੋਏ ਫਿਰਦੇ ਆਂ
ਓਹਨਾ ਨੈਣਾ ਵਿੱਚ ਖੋਏ ਫਿਰਦੇ ਆਂ
ਤੇਰੇ ਹਾਸਿਆਂ ਦੀ ਲੋਰ ਮੈਨੂੰ ਚੜ੍ਹੀ ਰਹਿੰਦੀ ਏ
ਤੇਰੇ ਝਾਕਿਆ ਦੀ ਲੋੜ ਮੈਨੂੰ ਬਣੀ ਰਹਿੰਦੀ ਏ
ਆਪ ਲੰਘ ਜਾਵਾਂ ਭਾਵੇਂ ਗੱਡੀ ਵਿੱਚ ਮੈਂ
ਮੇਰੀ ਅੱਖ ਬਸ ਤੇਰੇ ਉੱਤੇ ਖੜੀ ਰਹਿੰਦੀ ਏ
ਅੱਖਾਂ ਦੇ ਵਿੱਚ ਸੁਰਮਾ ਪਾਇਆ
ਕਾਹਦਾ ਨੀ ਤੂੰ ਗਲ ਨਾਲ ਲਾਇਆ
ਸਾਰਾ ਦਿਨ ਕੋਈ ਚੈਨ ਨ ਆਇਆ
ਚੰਨ ਨੇ ਤੇਰਾ ਭੁਲੇਖਾ ਪਾਇਆ
ਨੀ ਅਸੀਂ ਦੀਵਾਨੇ ਹੋਏ ਫਿਰਦੇ ਆਂ
ਅਸੀਂ ਉਸੇ ਵਿੱਚ ਖੋਏ ਫਿਰਦੇ ਆਂ
ਓਹਨਾ ਨੈਣਾ ਵਿੱਚ ਖੋਏ ਫਿਰਦੇ ਆਂ
ਉਸੇ ਵਿੱਚ ਖੋਏ ਫਿਰਦੇ ਆਂ
You May Also Like
» Rich Heart [Gurinder Gill] » Nazare [Gurinder Gill]FAQs for Casino
Who is singer of Casino song ?
Singer of Gurinder Gill.
Who is the music director of Casino song ?
Casino is Tuned by Manu.
Which label release Casino song ?
Casino is released under the label of Gurinder gill.
Whats the playtime (duration) of Casino song ?
Playtime of song Casino is 02:17 minute.
How can I download Casino song ?
You can download Casino song via click above download links.