Najarey Jazzy B Mp3 Song Download
Get This Song
Play Online
Share This Song
Najarey Song Lyrics
ਤੇਰੇਯਾ ਦੁੱਖਾਂ ਨੇ ਵੈਲੀ ਕਿੱਤਾ ਵੈਲੀ ਆ ਦੇ ਨਾਲ ਆਡੀ
ਤੇਰੇ ਪਿੱਛੇ ਖੜਕਣ ਡਾਂਗਾ ਬਨੇ ਮੁਕਦਮੇ ਭਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਚੜਦੀ ਉਮਰੇ ਪਿਆਰ ਪੇਹ ਗਿਆ ਲੱਗੇ ਜਾਨ ਤੂੰ ਪਿਆਰੀ
ਜਾਕੇ ਦੇ ਮੈ ਝੂਠੀ ਮਿੱਤ੍ਰਾਂ ਝੂਠੀ ਸੀ ਦਿਲਦਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਦੀਧ ਤੇਰੀ ਲਈ ਰਿਹਾ ਤਰਸਦਾ ਹਾਕ ਸੁਣੀ ਨਾ ਮਾਰੀ
ਦੇਖੀ ਯਾਰ ਨੂੰ ਮੁੜ ਗਈ ਮੋੜ ਤੂੰ ਬਚ ਗਈ ਹੋਸ਼ਿਆਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਹੁਣ ਮਿੱਤ੍ਰਾਂ ਦੇ ਨਾ ਤੇ ਖੁਲਦਾ ਹਰ ਬੂਹਾ ਹਾਰ ਬਾਰੀ
ਸਾਰੇ ਪਿੰਡ ਨਾਲ ਵੈਰ ਪਾਲਿਆਂ ਬਣਗੀਆਂ ਜੱਟ ਸ਼ਿਕਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਤੇਰੇ ਮੇਰੇ ਰਿਸਤੇ ਦੇ ਵਿਚ ਜਿਨੇ ਪਾਂਜੀ ਮਾਰੀ
ਕਡੂਵਾਲਾ ਜੀਤ ਸਿੱਖਾਦਹੁ ਓਹਨੂੰ ਦੁਨੀਆਂ ਦਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
ਜੇ ਤੇਰੇ ਤੂੰ ਨਹੀਂ ਨਭਦੀ ਛੱਡ ਦੇ ਵੈਰਣੇ ਯਾਰੀ
You May Also Like
» Putt Jattan De [Jazzy B] » Tohar [Jazzy B] » Cobra [Jazzy B] » Katal Koka [Jazzy B]FAQs for Najarey
Who is singer of Najarey song ?
Singer of Jazzy B.
Who is writer of Najarey song ?
Gurjit Gill wrote this Song.
Who is the music director of Najarey song ?
Najarey is Tuned by Black Virus.
Which label release Najarey song ?
Najarey is released under the label of Jazzy B Records.
Whats the playtime (duration) of Najarey song ?
Playtime of song Najarey is 02:16 minute.
How can I download Najarey song ?
You can download Najarey song via click above download links.