Cobra Jazzy B Mp3 Song Download
Get This Song
Play Online
Share This Song
Cobra Song Lyrics
ਜਿੱਥੇ ਰੱਖਦੀ ਏ ਜੁੱਤੀ
Fail Gucci ਕਰਦੇ
ਜਦੋਂ ਤੁਰਦੀ ਤੂੰ
ਮੋਰਾਂ ਦੀ ਨੀ ਛੁੱਟੀ ਕਰਦੇ
ਤੇਰਾ ਰੂਪ ਜਿਵੇਂ Tc ਵਾਲਾ ਬੇਰ ਪੱਕਿਆ
ਨੀ ਤੂੰ ਸਾਰਾ ਜ਼ੋਰ Figure ਤੇ ਲਾ ਰੱਖਿਆ
ਦੇਖੀ ਨੀ ਦਿਲ ਵਾਰਤਾ ਮੁੰਡੇ ਨੇ
ਕੱਚੇ ਦੁੱਧ ਨਾਲੋਂ ਚਿੱਟੇ ਰੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਜੁੱਤੀ ਕੱਢਵੀਂ ਰਕਾਣੇ ਸੂਟ ਚਕਮਾ ਸਿਮਾਇਆ
ਨਵੇਂ ਸ਼ਹਿਰ ਤੋਂ ਰਕਾਣੇ ਕੋਕਾ ਨਵਾਂ ਗੜ੍ਹਵਾਇਆ
ਨੀ ਤੂੰ ਮਿੱਠੀਏ Punjab ਆਲੇ ਗੰਨੇ ਦੀ ਏ ਪੋਰੀ
ਤੇਰੇ Order ਤੇ Kohinoor ਕਰ ਲੈਂਗੇ ਚੋਰੀ
ਓ ਚੜ੍ਹੀ G Wagon ਤੇ ਫਿਰਦੀ
ਉਤਰੀ ਲੱਗੇ ਤੂੰ ਕੁੜੀ ਚੰਦ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਓ ਗੋਰਾ ਗੁੱਟ ਗੋਲ ਵੰਗ ਗੁੱਤ ਲੰਮੀ ਗੋਰੀਏ
ਨੀ ਫਿਰੇ ਸਿਰ ਪਵੋਂਦੀ ਸਾਰੀ ਜੰਮੀ ਗੋਰੀਏ
ਜੇ ਬਾਲ ਖੁੱਲੇ ਛੱਡਲ਼ੇ ਤਾਂ ਰੋਲਾ ਵੱਟ ਤੇ ਪਿਆ
ਨੀ Tattoo ਸਮਝ ਤੋਂ ਬਾਹਰ ਜੇਡਾ ਲੱਕ ਤੇ ਪਿਆ
ਨੀ ਮੋਟਾ ਪੈਸਾ ਵਾਰ ਦਿਆਂਗੇ ਜੱਟੀਏ
Shape ਤੇਰੀ ਪਤਲੀ ਪਤੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਹਾਂ ਪਾਈ ਅੱਡੀਆਂ ਚ ਅੱਧਾ ਕਿਲੋ ਚਾਂਦੀ ਗੋਰੀਏ
ਨੱਚ ਨੱਚ ਢਿੱਲੀ ਕਰਲੀ ਪਰਾਂਦੀ ਗੋਰੀਏ
ਅੱਖਾਂ ਤੇਰੀਆਂ ਨੀ ਅੱਖਰਾਂ ਦੀ ਖਾਨ ਪਟਲੋ
ਨੀ ਤਾਹੀਂ ਹਿੱਟ ਚੱਲੀ ਜਾਂਦਾ ਕਪਤਾਨ ਪਟਲੋ
ਮਹਿਕ ਮਾਰੇ Gold Rose ਦੀ
Gold ਤੇਰੇ ਅੰਗ ਅੰਗ ਚੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਹਾਏ ਨੀ ਤੇਰਾ ਸੂਰਮਾ ਰਕਾਣੇ
ਬਣਿਆ ਏ Cobre ਦੇ ਡੰਗ ਤੋਂ
ਬਣਿਆ ਏ Cobre ਦੇ ਡੰਗ ਤੋਂ
ਬਣਿਆ ਏ Cobre ਦੇ ਡੰਗ ਤੋਂ
You May Also Like
» Najarey [Jazzy B] » Putt Jattan De [Jazzy B] » Katal Koka [Jazzy B] » Tohar [Jazzy B]FAQs for Cobra
Who is singer of Cobra song ?
Singer of Jazzy B.
Who is writer of Cobra song ?
Kaptaan wrote this Song.
Who is the music director of Cobra song ?
Cobra is Tuned by Black Virus.
Which label release Cobra song ?
Cobra is released under the label of Jazzy B Records.
Whats the playtime (duration) of Cobra song ?
Playtime of song Cobra is 03:23 minute.
How can I download Cobra song ?
You can download Cobra song via click above download links.