Nachdi De Pairan Miss Pooja Mp3 Song Download
Get This Song
Play Online
Share This Song
Nachdi De Pairan Song Lyrics
ਜਾਗੋ ਵਿਚ ਨੱਚੀ ਨੀ ਮੈਂ ਓਦੇ ਕਰਕੇ
ਵੇਖ ਦਾ ਰਿਹਾ ਓ ਮੁੰਡਿਆਂ ਚ ਖੜ ਕੇ
ਜਾਗੋ ਵਿਚ ਨੱਚੀ ਨੀ ਮੈਂ ਓਦੇ ਕਰਕੇ
ਵੇਖ ਦਾ ਰਿਹਾ ਓ ਮੁੰਡਿਆਂ ਚ ਖੜ ਕੇ
ਲੋੜੇ ਦਾ ਸ਼ਿੰਗਾਰ ਲਾਇਆ ਓਹਦੇ ਵਾਸਤੇ ਨੀ ਮੈਂ ਬਣ ਤੇ ਠਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਹਾਏ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਨਚਦੀ ਮੈਂ ਪੀਝ ਗਈ ਪਸੀਨੇ ਨਾਲ ਸਾਰੀ ਨੀ
ਗਿੱਦੇ ਵਿਚ ਇਨ੍ਹਾਂ ਜ਼ੋਰ ਲਾਇਆ ਪਹਿਲੀ ਵਾਰੀ ਨੀ
ਨਚਦੀ ਮੈਂ ਪੀਝ ਗਈ ਪਸੀਨੇ ਨਾਲ ਸਾਰੀ ਨੀ
ਗਿੱਦੇ ਵਿਚ ਇਨ੍ਹਾਂ ਜ਼ੋਰ ਲਾਇਆ ਪਹਿਲੀ ਵਾਰੀ ਨੀ
ਓ ਨਈ ਖੁਸ਼ ਹੋਇਆ ਪਰ ਬਾਕੀ ਚੋਬਰਾਂ ਦੇ ਸੀ ਗੀ ਜਾਂ ਤੇ ਬਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਹਾਏ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਸਾਰੀ ਰਾਤ ਗਿਆ ਨਾ ਬਨੇਰੇ ਤੋ ਉਠ ਕੇ
ਪੌਂਡਾ ਲਿਸ਼ਕਰਾ ਮੇਰਾ ਕੋਕਾ ਓਹਦੇ ਮੁਖ ਤੇ
ਸਾਰੀ ਰਾਤ ਗਿਆ ਨਾ ਬਨੇਰੇ ਤੋ ਉਠ ਕੇ
ਪੌਂਡਾ ਲਿਸ਼ਕਰਾ ਮੇਰਾ ਕੋਕਾ ਓਹਦੇ ਮੁਖ ਤੇ
ਵੇਖੇ ਜਦ ਮੇਰੇ ਵੱਲ ਸਾਹ ਲੇਂਦਾ ਸੂਟ ਮੁੰਡਾ ਨਾਗ ਦੀ ਮਣੀ
ਹਾਂ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਹਾਂ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਇਕ ਦਿਨ ਰੁਸੀ ਹੋਯੀ ਨੂ ਆਪ ਓ ਮਨਾਉ ਗਾ
ਗੋਰੀਆ ਬਾਹਾਂ ਲਯੀ ਨਾਲੇ ਗਜਰੇ ਲੈ ਆਊਗਾ
ਇਕ ਦਿਨ ਰੁਸੀ ਹੋਯੀ ਨੂ ਆਪ ਓ ਮਨਾਉ ਗਾ
ਗੋਰੀਆ ਬਾਹਾਂ ਲਯੀ ਨਾਲੇ ਗਜਰੇ ਲੈ ਆਊਗਾ
ਮੇਰੇ ਮੰਨ ਡੀਪ ਕੂੜੇ ਐਨਾ ਵੀ ਨਈ ਮਾੜਾ ਬੁਰਾ ਦਿਲ ਤਾ ਨਈ
ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਹਾਂ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
ਹਾਏ ਮੇਰੇ ਨਚਦੀ ਦੇ ਪੈਰਾਂ ਵਿਚ ਨੀਲ ਪੈ ਗਿਆ ਓ ਕਿਹੰਦਾ ਗਲ ਨੀ ਬਣੀ
You May Also Like
» Dole Te Naa [Miss Pooja] » Tappe [Miss Pooja] » Filman [Miss Pooja] » Shaak [Miss Pooja] » Tralle [Miss Pooja] » Gidhe Vich [Miss Pooja] » Band Botle [Miss Pooja] » Haal Chaal [Miss Pooja]FAQs for Nachdi De Pairan
Who is singer of Nachdi De Pairan song ?
Singer of Miss Pooja.
Who is the music director of Nachdi De Pairan song ?
Nachdi De Pairan is Tuned by Lal, Kamal.
Which label release Nachdi De Pairan song ?
Nachdi De Pairan is released under the label of Speed Records India.
Whats the playtime (duration) of Nachdi De Pairan song ?
Playtime of song Nachdi De Pairan is 04:23 minute.
How can I download Nachdi De Pairan song ?
You can download Nachdi De Pairan song via click above download links.