Gal Sachi Miss Pooja Mp3 Song Download
Get This Song
Play Online
Share This Song
Gal Sachi Song Lyrics
ਸੱਚੀ ਮੁੱਚੀ ਹਾਂ ਸੱਚੀ ਮੁੱਚੀ (ਹੋ ਓ )
ਸੱਚੀ ਮੁੱਚੀ ਹਾਂ ਸੱਚੀ ਮੁੱਚੀ (ਹੋ ਓ )
ਸੱਚੀ ਮੁੱਚੀ ਹਾਂ ਸੱਚੀ ਮੁੱਚੀ (ਹੋ ਓ )
ਸੱਚੀ ਮੁੱਚੀ ਹਾਂ ਸੱਚੀ ਮੁੱਚੀ (ਹੋ ਓ )
ਸੱਚੀ ਮੁੱਚੀ ਤੇਰੇ ਨਾਲ ਪ੍ਯਾਰ ਹੋ ਗਯਾ ਵੇ ਚੰਨਾ ਸੱਚੀ ਮੁੱਚੀ
ਸੱਚੀ ਮੁੱਚੀ ਤੇਰੇ ਨਾਲ ਪ੍ਯਾਰ ਹੋ ਗਯਾ ਵੇ ਚੰਨਾ ਸੱਚੀ ਮੁੱਚੀ
ਦਿਲ ਤੋ ਮੈਂ ਪੂਛੇਆ ਪ੍ਯਾਰ ਕਿਹਨੂੰ ਕਰਦਾ
ਦੱਸ ਮੇਨੂ ਦੱਸ ਵਿਹ ਤੂ ਕੀਹਦੇ ਉੱਤੇ ਮਰਦਾ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਦਿਲ ਤੋ ਮੈਂ ਪੂਛੇਆ ਪ੍ਯਾਰ ਕਿਹਨੂੰ ਕਰਦਾ
ਦੱਸ ਮੇਨੂ ਦੱਸ ਵਿਹ ਤੂ ਕੀਹਦੇ ਉੱਤੇ ਮਰਦਾ
ਦਿਲ ਕੇਂਦਾ ਜਿਹਿਨੂ ਦੇਖ ਚੰਨ ਵੀ ਏ ਸਰ੍ਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ
ਦਿਲ ਓਹਦੇ ਉੱਤੇ ਮਰਦਾ...
ਸਜ਼ਰੀ ਸਵੇਰ ਵਾਂਗੂ ਮੁਖ ਓਹਦਾ ਲਗਦਾ
ਕਾਲੀ ਬੋਲੀ ਰਾਤ ਵਿਚ ਦੀਵਾ ਜਿਵੇ ਜਗਦਾ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਹਾ ਸਜ਼ਰੀ ਸਵੇਰ ਵਾਂਗੂ (ਮੁਖ ਓਹਦਾ ਲਗਦਾ)
ਕਾਲੀ ਬੋਲੀ ਰਾਤ ਵਿਚ (ਦੀਵਾ ਜਿਵੇ ਜਗਦਾ)
ਹੋਂਦ ਉਹਦੀ ਵੇਖ ਸਚੀ ਸੂਰਜ ਵੀ ਖਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ...
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ...
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ
ਦਿਲ ਓਹਦੇ ਉੱਤੇ ਮਰਦਾ...
ਪ੍ਯਾਰ ਇਕਰਾਰ ਵਾਲੀ ਗਲ ਸਾਥੋਂ ਹੋ ਗਈ
ਜਿੰਦ ਮੇਰੀ ਓਹਦੇ ਹੀ ਖਯਲਾ ਵਿਚ ਖੋ ਗਈ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਪ੍ਯਾਰ ਇਕਰਾਰ ਵਾਲੀ (ਗਲ ਸਾਥੋਂ ਹੋ ਗਈ)
ਹੈ ਜਿੰਦ ਮੇਰੀ ਓਹਦੇ ਹੀ (ਖਯਲਾ ਵਿਚ ਖੋ ਗਈ)
ਸਾਰਾ ਹੀ ਜਹਾਂ ਜਿਹਿਨੂ ਪੌਣ ਲਹੀ ਲੜਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ
ਦਿਲ ਓਹਦੇ ਉੱਤੇ ਮਰਦਾ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਸੱਚੀ ਮੁੱਚੀ ਤੇਰੇ ਨਾਲ ਪ੍ਯਾਰ ਹੋ ਗਯਾ ਵੇ ਚੰਨਾ ਸੱਚੀ ਮੁੱਚੀ
ਸੱਚੀ ਮੁੱਚੀ ਤੇਰੇ ਨਾਲ ਪ੍ਯਾਰ ਹੋ ਗਯਾ ਵੇ ਚੰਨਾ ਸੱਚੀ ਮੁੱਚੀ
ਕਿਹੰਦਿਆ ਮੈਂ ਇਸ਼੍ਕ਼ ਦੀ ਠੰਡੀ ਠੰਡੀ ਥਾਂ ਏ
ਜਦ ਵੀ ਕੋਈ ਪੂਛੇ ਮੈਥੋਂ ਕੀ ਓਹਦਾ ਨਾ ਏ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਕਿਹੰਦਿਆ ਮੈਂ ਇਸ਼੍ਕ਼ ਦੀ (ਠੰਡੀ ਠੰਡੀ ਥਾਂ ਏ)
ਸਚੀ ਜਦ ਵੀ ਕੋਈ ਪੂਛੇ ਮੈਥੋਂ (ਕੀ ਓਹਦਾ ਨਾ ਏ)
ਰੱਬ ਤੋ ਵੀ ਜ਼ਾਦਾ ਜੋ ਪ੍ਯਾਰ ਮੇਨੂ ਕਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਹਾ ਦਿਲ ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ ਮਰਦਾ
ਓਹਦੇ ਉੱਤੇ ਓਹਦੇ ਉੱਤੇ ਓਹਦੇ ਉੱਤੇ
ਦਿਲ ਓਹਦੇ ਉੱਤੇ ਮਰਦਾ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
ਸੱਚੀ ਮੁੱਚੀ ਹਾਂ ਸੱਚੀ ਮੁੱਚੀ
You May Also Like
» Phul Gulab [Miss Pooja] » Shaak [Miss Pooja] » Pasand [Miss Pooja] » Nachdi [Miss Pooja] » Haan Kar De [Miss Pooja] » Nachdi De Pairan [Miss Pooja] » Tralle [Miss Pooja] » Ek Phul [Miss Pooja]FAQs for Gal Sachi
Who is singer of Gal Sachi song ?
Singer of Miss Pooja.
Who is the music director of Gal Sachi song ?
Gal Sachi is Tuned by Lal, Kamal.
Which label release Gal Sachi song ?
Gal Sachi is released under the label of Speed Records India.
Whats the playtime (duration) of Gal Sachi song ?
Playtime of song Gal Sachi is 04:02 minute.
How can I download Gal Sachi song ?
You can download Gal Sachi song via click above download links.