My World 2 Raman Lakhesar Mp3 Song Download
Get This Song
Play Online
Share This Song
My World 2 Song Lyrics
ਹੋ ਯੱਕੇ ਆਲੀ ਰੌਂਦ ਜਿਹੇ ਯਾਰ ਨੱਡੀਏ
ਸੱਪ ਰੰਗੀ ਥੱਲੇ ਹੁੰਦੀ ਥਾਰ ਨੱਡੀਏ
ਵੇਖੇ ਹੀ ਹੋਣੇ ਆ ਸਾਡੀਆਂ ਹੀ ਸਨਾਪਾ 'ਚ
ਨਾਲ ਸਾਡੇ ਓਹੀ ਤਿੰਨ ਚਾਰ ਨੱਡੀਏ
ਲੱਕ ਨਾਲ ਗਹਿਣਾ ਕੋਰੀਅਨ Made ਨੀ
ਖੱਦਰ ਦੇ ਵਾਂਗੂ ਵੈਰੀ ਦੇਈਏ ਢੇੜ ਨੀ
ਡੇਟਾ ਡੂਟਾ ਆਲਾ ਕੰਮ ਹੈਣੀ ਲੋਟ 'ਚ
ਸਿੱਧਾ ਦੱਸ ਜਾਣਾ ਜੇ ਕਸੌਲੀ ਸ਼ੌਟ 'ਚ
ਸੇਹਲੀ ਤੇ ਸ਼ਰਾਬ ਚੰਡੀਗੜ੍ਹ ਦੀ ਕੁੜੇ
ਨਿੱਤ ਆ ਫਲੈਟਾਂ ਵਿਚ ਵੜ ਦੀ ਕੁੜੇ
ਤੋਰ ਦਈਏ ਕੈਬ ਜੀ ਕਰਾ ਕੇ ਤੜਕੇ
ਚੜ੍ਹੀ ਜੋ ਗੱਡੀ ਚ ਨਖਰੇ ਜੇ ਕਰਕੇ
ਚੜ੍ਹੀ ਜੋ ਗੱਡੀ ਚ ਨਖਰੇ ਜੇ ਕਰਕੇ
3b2 ਸਪੌਟ ਸਾਡਾ ਪੱਕਾ ਨਖਰੋ
ਵੱਜਦਾ ਏ ਜਿੱਥੇ ਸ਼ਾਮੀਂ ਢੱਕਾ ਨਖਰੋ
ਚਾਹ ਚੁਰੀ ਆਲਿਆਂ ਦੇ ਬੈਠੇ ਮਾਰ ਤੇ
ਬਚਦੀ ਆ ਕਿੱਥੇ ਆ ਗਈ ਜੋ ਰਡਾਰ ਤੇ
ਢਿਗਦੀ ਨਾ ਗੱਲ ਕੰਮ ਚੱਕਿਆ ਪਿਆ
ਮਾਲ ਉੱਤੋਂ ਮਿੱਠਾ ਵੱਧ ਸ਼ੱਕਿਆ ਹੋਇਆ
ਅੱਜ ਕੰਮ ਹੁੰਦਾ ਮੈਨੂੰ ਹੋਰ ਲੱਗਦਾ
ਲਿਆ ਹੋਮਲੈਂਡ ਕੋਲੋਂ ਨੀ ਪਿਉਰ ਲੱਗਦਾ
ਘੱਟ ਫੋਨ ਯਾਰ ਗੱਲ ਪਈ ਜਾਂਦੇ ਆ
ਖਿੱਚਦੇ ਪਹਾੜਾਂ ਵੱਲ ਕਈ ਜਾਂਦੇ ਆ
ਵਾਰ ਵਾਰ ਕਾਹਤੋਂ ਕਰੀ ਜਾਵੇ ਕਾਲ ਨੀ
ਦੱਸਿਆ ਤਾਂ ਹੈਗਾ ਅੱਜ ਰਾਣੇ ਨਾਲ ਨੀ
ਓਹ ਦੱਸਿਆ ਤਾਂ ਹੈਗਾ ਅੱਜ ਰਾਣੇ ਨਾਲ ਨੀ
ਦੱਸਿਆ ਤਾਂ ਹੈਗਾ ਅੱਜ ਰਾਣੇ ਨਾਲ ਨੀ
ਦਿਨ ਸ਼ਨੀਵਾਰ ਤੇ ਕਲੱਬ 26 ਦਾ
ਪਿੰਡੋਂ ਇੱਕ ਅੱਧਾ ਲਾਜ਼ਮੀ ਹੀ ਸਦੀ ਦਾ
ਐਂਟਰੀ ਸਟੈਗ ਜੀ ਕਰਾਈ ਜਾਂਦੇ ਆ
ਪਤਾ ਨਹੀਂ ਸਕੀਮ ਜੀ ਕੀ ਲੈ ਜਾਂਦੇ ਆ
ਬੋਲੀ ਉੱਤੇ ਚੱਕੀ ਸਰਪੰਚੀ ਪਿੰਡ ਦੀ
ਗੱਲ ਸਰਪੰਚੀ ਦੀ ਨੀ ਗੱਲ ਹਿੰਡ ਦੀ
ਫੇਰ ਗੱਲ ਆਈ ਤੇ ਵਿਆਹ ਕੇ ਛੱਡ ਦੇ
ਲੱਗ ਜੇ ਕਰੋੜ ਭਾਵੇ ਲਾ ਕੇ ਛੱਡ ਦੇ
ਖੜ ਜਾਈਏ ਜਿੱਥੇ ਫਿਰ ਕਿੱਥੇ ਹੱਲ ਦੇ
ਕੀ ਸਾਡੇ ਨਾਲ ਮੁਕਾਬਲੇ ਜਵਾਕ ਕੱਲ ਦੇ
ਲਾਈਨਾਂ ਤਾਂ ਹਰ ਇੱਕ ਲੈਂਦਾ ਜੋੜ ਨਖਰੋ
ਪਰ ਹੈ ਨੀ ਕੋਈ ਲਖੇਸਰ ਦਾ ਤੋੜ ਨਖਰੋ
ਹੈ ਨੀ ਕੋਈ ਲਖੇਸਰ ਦਾ ਤੋੜ ਨਖਰੋ
ਹੈ ਨੀ ਕੋਈ ਲਖੇਸਰ ਦਾ ਤੋੜ ਨਖਰੋ
ਪਿੰਡ ਹੋਈ ਜਿੱਥੇ ਪਾਲਦੇ ਵਿਸ਼ੇਰੀਆਂ
ਕੱਢ ਕਦੇ ਟਾਈਮ ਨੀ ਪਵਾਈਏ ਫੇਰੀਆਂ
ਜਾਣਦਾ ਨਿਆਣਾ ਕਿ ਸਿਆਣਾ ਬਲਿਏ
ਬਾਦਲਾਂ ਦਾ ਗੜ ਲੰਬੀ ਥਾਣਾ ਬਲਿਏ
ਦੋ ਡੰਡ ਆ ਵਸ਼ੇਰਾ ਬੱਚਾ ਦਿਲਬਾਗ ਦਾ
ਮੱਥੇ ਪਤਾ ਲੱਗੇ ਛੋਟਾ ਭਾਈ ਨਾਗ ਦਾ
ਇੱਕ ਦੋ ਹੀ ਸ਼ੌਂਕ ਨਾ ਹੀ ਬਾਹਲੇ ਨਖਰੋ
ਜਾਣਵਰ ਪੁੱਤਾਂ ਵਾਂਗੂੰ ਪਾਲੇ ਨਖਰੋ
ਛੁਟਲੀਆਂ ਨਾ ਰਹੀ ਗੁੱਡ ਲਾਣੇਦਾਰ ਦੀ
ਲੋੜ ਜੇ ਪਈ ਤਾਂ ਇੱਕ ਫੋਨ ਮਾਰਦੀ
ਅੜੇ ਹੋਏ ਕੰਮ ਵੀ ਕਢਾਏ ਬਹੁਤ ਨੇ
ਕਿਤੇ ਨਹੀਓਂ ਕਬਜ਼ੇ ਛਡਾਏ ਬਹੁਤ ਨੇ
ਕਿਤੇ ਨਹੀਓਂ ਕਬਜ਼ੇ ਛਡਾਏ ਬਹੁਤ ਨੇ
ਮੈ ਕਿਹਾ ਕਿਤੇ ਨਹੀਓਂ ਕਬਜ਼ੇ ਛਡਾਏ ਬਹੁਤ ਨੇ
You May Also Like
» Still Tryin [Satbir Aujla] » Naal Ni Jaana [Kanwar Grewal] » GDD (Drill Version) [Kaka] » Be Mine [Shubh] » Sau Dukh Kaisa Pave [Jassie Gill, Jaya Kishori] » Saari Raat [Jyotica Tangri] » Graceful Life [Jagvir Gill, Gurlez Akhtar] » Its That Time [Manna Datte Aala]FAQs for My World 2
Who is singer of My World 2 song ?
Singer of Raman Lakhesar.
Who is writer of My World 2 song ?
Raman Lakhesar wrote this Song.
Who is the music director of My World 2 song ?
My World 2 is Tuned by Vipanjot Singh.
Which label release My World 2 song ?
My World 2 is released under the label of White Hill Music.
Whats the playtime (duration) of My World 2 song ?
Playtime of song My World 2 is 03:02 minute.
How can I download My World 2 song ?
You can download My World 2 song via click above download links.