Moh Prabh Gill Mp3 Song Download
Get This Song
Play Online
Share This Song
Moh Song Lyrics
ਗੱਲਾਂ ਜਿਵੇਂ ਸਾਜਰੇ ਜਿਹੇ ਚਿੜੀਆਂ ਦੀ ਚਹਿਕ ਵੇ
ਸਾਂਹ ਕਾ ਦੇ ਤੇਰੇ ਨਿਰੀ ਲਾਚੀਆਂ ਦੀ ਮਹਿਕ ਵੇ
ਕੱਚੇ ਦੁੱਧ ਵਰਗੇ ਆ ਕਰਦਾ ਏ ਵਾਅਦੇ ਪੱਕੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਅੱਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਸਾਰਾ ਕੁਝ ਦੱਸਣਾ ਏ
ਸਾਰਾ ਕੁਝ ਪੁੱਛਣਾ ਏ
ਤੇਰੇ ਨਾਲ ਰੁੱਸਣਾ ਏ
ਤੇਰੇ ਨਾਲ ਬੋਲਣਾ ਏ
ਅਪਣਾ ਬਣਾ ਲਿਆ ਮੈਂ
ਨੈਣਾਂ ਬਸਾ ਲਿਆ ਮੈਂ
ਬਾਹਰੋਂ ਕੁੰਡਾ ਲਾ ਲਿਆ ਮੈਂ
ਹੁਣ ਨਹੀਂ ਖੋਲਣਾ
ਮਿਲ ਜਾਣਾ ਤੇਰਾ ਤੁਰੇ ਜਾਂਦਿਆਂ ਨੂੰ ਰੱਬ ਲੱਭੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਜੇ ਵੇਖਣਾ ਦਾ ਚੱਜ ਹੋਵੇ
ਫਿਰ ਕਿੱਥੇ ਰੱਜ ਹੋਵੇ
ਤੇਰੇ ਨਾਲ ਅੱਜ ਹੋਵੇ
ਤੇਰੇ ਨਾਲ ਕੱਲ੍ਹ ਵੇ
ਪਿਆਰ ਦੀ ਕਮਾਈ ਯਾਰਾ
ਭੁਲ ਖੁਦਾਈ ਯਾਰਾ
ਹੋ ਗਏ ਸ਼ੁੱਧਾਈ ਯਾਰਾ
ਕਰ ਕੋਈ ਹੱਲ ਵੇ
ਤੇਰੇ ਨਾਲ ਪੂਰੇ ਆ
ਤੇ ਤੇਰੇ ਬਿਨਾਂ ਅੱਧੇ ਅੱਧੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਇਕ ਨਹੀਂ ਮੈਂ ਲੱਖ ਦੇਵਾ
ਤੈਨੂੰ ਸਾਰੇ ਹੱਕ ਦੇਵਾ
ਤੇਰੇ ਸਿਰੋਂ ਰੱਖ ਦੇਵਾ ਜ਼ਿੰਦਗੀ ਮੈਂ ਵਾਰ ਕੇ
ਦੁਨੀਆ ਤੋਂ ਖੋ ਕੇ ਮੈਨੂੰ
ਰੂਹ ਤੱਕ ਛੋ ਕੇ ਮੈਨੂੰ
ਰੱਖ ਲੈ ਲੁਕੋ ਕੇ ਮੈਨੂੰ
ਨਜ਼ਰਾਂ ਉਤਾਰ ਕੇ
ਆਮਦ ਜੇ ਨਾਲ ਰਹਾਂ
ਖੁਸ਼ੀਆਂ ਵੀ ਸੱਜੇ ਖੱਬੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
ਮੋਹ ਵੱਡਾ ਆਉਂਦਾ ਤੇਰਾ
ਸੱਚੀ ਆਖਾਂ ਸੌਂਹ ਲੱਗੇ
You May Also Like
» Sarpanch Title Track [Gulab Sidhu, Jaggi Sanghera] » 10 - 4 [Veer Sandhu] » GALLAN [AP Dhillon] » WE [Kabal Saroopwali] » Menu Tu Milli [Kulshan Sandhu] » Naanke [Balkar Ankhila, Manjinder Gulshan] » Rabb Rakha [Jaz Sandhu, Sukhpreet Kaur] » Babal Da Ghar [Anhad Kaur]FAQs for Moh
Who is singer of Moh song ?
Singer of Prabh Gill.
Who is writer of Moh song ?
Sukh Aamad wrote this Song.
Who is the music director of Moh song ?
Moh is Tuned by Black Virus.
Which label release Moh song ?
Moh is released under the label of Prabh Gill Music.
Whats the playtime (duration) of Moh song ?
Playtime of song Moh is 02:24 minute.
How can I download Moh song ?
You can download Moh song via click above download links.