Munda Shudh Vaishno Balkar Ankhila, Manjinder Gulshan Mp3 Song Download
Get This Song
Play Online
Share This Song
Munda Shudh Vaishno Song Lyrics
ਵਧੇ ਗੁਰੂਆਂ ਤੋਹ ਚੇਲੇ ਤੇਰੇ ਨਿਤ ਦੇ ਝਮੇਲੇ
ਮੈਂ ਤਾਂ ਮਹਿਫ਼ਿਲਾਂ ਸਜਾਉਂਦਾ ਆਪੇ ਲੱਗ ਜਾਂਦੇ ਮੇਲੇ
ਵਧੇ ਗੁਰੂਆਂ ਤੋਹ ਚੇਲੇ ਤੇਰੇ ਨਿਤ ਦੇ ਝਮੇਲੇ
ਹੋ ਜੱਟ ਮਹਿਫ਼ਿਲਾਂ ਸਜਾਉਂਦਾ ਆਪੇ ਲੱਗ ਜਾਂਦੇ ਮੇਲੇ
ਤੀਜੇ ਦਿਨ ਕਿਊ ਲੜਾਈ ਨੈਗੇ ਜਰਦੇ ਚੜਾਈ
ਤੀਜੇ ਦਿਨ ਕਿਊ ਲੜਾਈ ਉਹ ਜਰੀ ਜਾਂਦੀ ਨੀ ਚੜਾਈ
ਖੋਫ ਇਲਾਕੇ ਚ ਪਿਆ ਐ ਤੇਰੇ ਰੋਅਬ ਦਾ
ਚੰਦ ਕੋਈ ਚੜਾ ਕੇ ਹਟੁਗਾ
ਹੋ ਜਿਹੜਾ ਮਿੱਤਰਾਂ ਨਾ ਖੇਹ ਗਿਆ ਚੰਨ ਮੱਖਣੇ
ਲੀੜੇ ਪੜਵਾ ਕੇ ਹਟੁਗਾ
ਜਿਹੜਾ ਮਿੱਤਰਾਂ ਨਾ ਖੇਹ ਗਿਆ ਬਿੱਲੋ ਰਾਣੀਏ
ਜ਼ਿਆਦਾ ਗਾਡਵਾਹ ਕੇ ਹਾਤੁਗਾ
ਅੱਖਾਂ ਕਰੀ ਫਿਰੇ ਲਾਲ ਕਿਹੜੀ ਗੱਲ ਦਾ ਕਵਾਲ
ਬਿੱਲੋ ਸਥਾਨ ਪੁਰਾਣੇ ਆ ਅਫਘਾਣ ਦੀ ਆ ਰਾਣੀ
ਅੱਖਾਂ ਕਰੀ ਫਿਰੇ ਲਾਲ ਕਿਹੜੀ ਗੱਲ ਦਾ ਕਵਾਲ
ਹੋ ਬਿੱਲੋ ਸਥਾਨ ਪੁਰਾਣੇ ਆ ਅਫਘਾਣ ਦੀ ਆ ਰਾਣੀ
ਸਾਰੇ ਆਹੀ ਪੰਗੇ ਪਾਉਂਦੀ
ਨਾ ਨਾ ਪਿਆਰ ਜਿਯਾ ਜਤਾਉਂਦੀ
ਸਾਰੇ ਏਹੀ ਪੰਗੇ ਪਾਉਂਦੀ
ਹੋ ਐ ਤਾਂ ਪਿਆਰ ਜਿਯਾ ਜਤਾਉਂਦੀ
ਰਗਾ ਬੈਠੀਆਂ ਚ ਮਾੜਾ ਚੰਗਾ ਬੋਲਕੇ
ਕਿਸੇ ਨਾ ਭਾੜਾ ਕੇ ਹਟੁਗਾ
ਹੋ ਜਿਹੜਾ ਮਿੱਤਰਾਂ ਨਾ ਖੇਹ ਗਿਆ ਚੰਨ ਮੱਖਣੇ
ਲੀੜੇ ਪੜਵਾ ਕੇ ਹਟੂਗਾ
ਜਿਹੜਾ ਮਿੱਤਰਾਂ ਨਾ ਖੇਹ ਗਿਆ ਬਿੱਲੋ ਰਾਣੀਏ
ਜਾੜਾ ਤੁੜਵਾਹ ਕੇ ਹਟੂਗਾ
ਵੇ ਤੂੰ ਰੌਲਿਆ ਦਾ ਸ਼ੌਂਕੀ ਉੱਤੋਂ ਨੈੜੇ ਲਗੇ ਚਊਨਕੀ
ਹੋ ਮੈਥੋਂ ਜਰੇ ਨਾਇਓ ਜਾਂਦੇ ਸਹੁਰੇ ਆਵੇ ਜਾਂਦੇ ਭੋਂਕੀ
ਵੇ ਤੂੰ ਰੌਲਿਆ ਦਾ ਸ਼ੌਂਕੀ ਉੱਤੋਂ ਨੈੜੇ ਲਗੇ ਚਊਨਕੀ
ਹੋ ਮੈਥੋਂ ਜਰੇ ਨਾਇਓ ਜਾਂਦੇ ਸਾਲੇ ਆਵੇ ਜਾਂਦੇ ਭੋਂਕੀ
ਗਾਲ਼ਾਂ ਕੰਡੇ ਬਿੰਦੇ ਬਿੰਦੇ
ਉਹ ਫੇਰੇ ਜਾਨ ਜਾਨ ਦਿੰਦੇ
ਗਾਲ਼ਾਂ ਕੰਡੇ ਬਿੰਦੇ ਬਿੰਦੇ
ਉਹ ਫੇਰੇ ਜਾਨ ਜਾਨ ਦਿੰਦੇ
ਤੇਰਾ ਅੜਬ ਪੂਰਾ ਐ ਸਾਰਾ ਵੈਲੀਆਂ ਕਿਸੇ ਨਾਲ ਲਾੜਾ ਕੇ ਹਟੂਗਾ
ਹੋ ਜਿਹੜਾ ਮਿੱਤਰਾਂ ਨਾ ਖੇਹ ਗਿਆ ਚੰਨ ਮੱਖਣੇ
ਲੀੜੇ ਪੜਵਾ ਕੇ ਹਟੂਗਾ
ਜਿਹੜਾ ਮਿੱਤਰਾਂ ਨਾ ਖੇਹ ਗਿਆ ਬਿੱਲੋ ਰਾਣੀਏ
ਜਬਾੜੇ ਤੁੜਵਾਹ ਕੇ ਹਟੂਗਾ
ਵੇ ਤੂੰ ਆਉਂਦਾ ਕਿਊ ਨੀ ਲੋਟ ਤੈਨੂੰ ਕੀਦੀ ਆ ਸਪੋਟ
ਜਿਹੜਾ ਜਦੀ ਸਰਦਾਰ ਗਿੱਲ ਰੌਂਟਾ ਮੇਰਾ ਯਾਰ
ਵੇ ਤੂੰ ਆਉਂਦਾ ਕਿਊ ਨੀ ਲੋਟ ਤੈਨੂੰ ਕੀਦੀ ਆ ਸਪੋਟ
ਜਿਹੜਾ ਜਦੀ ਸਰਦਾਰ ਗਿੱਲ ਰੌਂਟਾ ਮੇਰਾ ਯਾਰ
ਤਾਇਓ ਦੱਬਦਾ ਨੀ ਭੋਰਾ ਸਾਡੀ ਮਾਲਕ ਤੇ ਡੋਰ
ਤਾਇਓ ਦੱਬਦਾ ਨੀ ਭੋਰਾ ਉਹ ਸਾਡੀ ਰਬ ਉੱਤੇ ਡੋਰ
ਵਹਿਮ ਵੇਲਿਆਂ ਦੇ ਤੋਰਾ ਫੇਰਾ ਤੇਰਾ
ਵੇ ਸਚੀ ਕੱਢਵਾਹ ਕੇ ਹਟੂਗਾ
ਹੋ ਜਿਹੜਾ ਮਿੱਤਰਾਂ ਨਾ ਖੇਹ ਗਿਆ ਚੰਨ ਮੱਖਣੇ
ਲੀੜੇ ਪੜਵਾ ਕੇ ਹਟੂਗਾ
ਜਿਹੜਾ ਮਿੱਤਰਾਂ ਨਾ ਖੇਹ ਗਿਆ ਬਿੱਲੋ ਰਾਣੀਏ
ਜਾੜਾ ਤੁੜਵਾਹ ਕੇ ਹਟੂਗਾ
ਜਿਹੜਾ ਮਿੱਤਰਾਂ ਨਾ ਖੇਹ ਗਿਆ ਬਿੱਲੋ ਰਾਣੀਏ
ਜਾੜਾ ਤੁੜਵਾਹ ਕੇ ਹਟੂਗਾ
You May Also Like
» Ranjha Jhalla [Fateh Shergill] » Canada Touch [Jimmy Kaler] » Shonk [Sajjan Adeeb] » Graceful Life [Jagvir Gill, Gurlez Akhtar] » Sip Sip [Sultaan, Mr Dhatt] » Koka [Harvy Sandhu] » Forever [Sunny Malton ] » Wait [Robyn Sandhu]FAQs for Munda Shudh Vaishno
Who is singer of Munda Shudh Vaishno song ?
Singer of Balkar Ankhila, Manjinder Gulshan.
Who is the music director of Munda Shudh Vaishno song ?
Munda Shudh Vaishno is Tuned by Nikk Muzik.
Which label release Munda Shudh Vaishno song ?
Munda Shudh Vaishno is released under the label of Mango Records.
Whats the playtime (duration) of Munda Shudh Vaishno song ?
Playtime of song Munda Shudh Vaishno is 03:48 minute.
How can I download Munda Shudh Vaishno song ?
You can download Munda Shudh Vaishno song via click above download links.