Saiyaan Ji Janta Toor, Manisha Sharma Mp3 Song Download
Get This Song
Play Online
Share This Song
Saiyaan Ji Song Lyrics
Hundal On The Beat, Yo
ਸੈਆਂ ਜੀ ਥਮ ਕਰਦੇ ਕਿਆ ਹੋ?
ਸ਼ਹਿਰ ਤੇਰੇ 'ਤੇ ਰਾਜ, ਕੁੜੇ
ਦਸ ਰਿੰਗ ਵਿੱਚ ਫੋਨ ਉਠਾਵੇ
ਕਰਦਾ ਸੀ Pistol ਸਾਫ, ਕੁੜੇ
ਵਾਰਦਾਤਾਂ ਵਿੱਚ ਨਾਮ ਸੈ ਤੇਰਾ
ਪਾਛੇ Police ਦਾ ਹੂਟਰ ਸੈ
ਕੌਣ ਸਾ ਬਦਲਾ ਲੈ ਰਹੇ ਹੋ ਜੀ?
Shoot ਕਰ ਦਿੱਤੇ Shooter ਸੈ
ਕਾਮ ਤੇਰੇ ਮੰਨੇ ਠੀਕ ਨਾ ਲਾਗੇਂ
ਪਿੱਛੇ Police ਤੇ ਦੁਸ਼ਮਨ ਅੱਗੇ
ਨੁਕਸਾਨ ਹੋ ਜਾਵੇਗਾ ਭਾਰੀ (yo)
ਯਾਰ ਤੇਰੇ ਨਾਲ ਬੈਠੇ ਜਿਹੜੇ
ਸਾਹਾਂ ਦੇ ਵਪਾਰੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ (yo)
ਖੌਫ ਪਾਇਆ ਗੱਡੀ ਕਾਲੀ ਨੇ
ਖੌਫ ਪਾਇਆ ਗੱਡੀ ਕਾਲੀ ਨੇ
ਓ, ਪੀਤਾ ਹੋਇਆ ਪਾਣੀ ਅਸੀ ਘੱਟ-ਘੱਟ ਦਾ
ਛੱਡਣ ਨਾ ਸਬੂਤ ਕੀਤੀ ਵਾਰਦਾਤ ਦਾ
ਗੁੰਡਾ ਨਾ ਵੇ, ਗੁੰਡਿਆਂ ਦੇ ਨਾਲ ਬੈਠਦਾ
ਸਾਨੂੰ ਵੇਖ ਵੈਰੀ ਚਿੱਟਾ ਧੂੰਆਂ ਮਾਰਦਾ
ਓ, ਸੁਣਿਆ ਕੀ ਤੂੰ ਸਾਡੇ ਬਾਰੇ?
ਯਮਰਾਜ ਬੋਲੇ ਤੈਨੂੰ ਲੋਕ ਇਹ ਸਾਰੇ
ਪੰਜਾਬ 'ਚ ਪੂਰਾ ਨਾਮ ਏ ਚਲਦਾ
ਕਾਰਤੂਸ ਬੋਲੇ ਬੰਬੇ ਆਲੇ
ਖੂਨ ਵਿੱਚ ਲਤ-ਪਤ ਸੜਕ ਹੋ ਗਈ
ਕਿਆ ਹੋਲੀ ਖੇਲ ਕੇ ਆਏ ਹੋ?
ਗੁੰਡਾ-ਗੁੰਡਾ, ਬੋਲੇ ਤੁਹਾਨੂੰ
ਕਿਆ ਮਿਰਜ਼ਾਪੁਰ ਤੋਂ ਆਏ ਹੋ?
ਚਾਰੋ ਪਾਸੇ ਹੱਲਾ ਹੋਵੇ
ਦੁਸ਼ਮਨ 100, ਤੂੰ ਕੱਲਾ ਹੋਵੇ
ਤੇਰੀ ਕਿਸ ਗੱਲ ਦੀ ਸੈ ਤਿਆਰੀ?
ਯਾਰ ਤੇਰੇ ਨਾਲ ਬੈਠੇ ਜਿਹੜੇ (yo)
ਸਾਹਾਂ ਦੇ ਵਪਾਰੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ
ਸੈਆਂ ਜੀ ਥਮ ਕਰਦੇ ਕਿਆ ਹੋ?
ਯਾਰ ਤੇਰੇ ਤੈਨੂੰ ਮਰਵਾਉਣਗੇ
ਨਹੀਂ ਮਰਦਾ, ਜੱਟ ਕਾਇਮ, ਕੁੜੇ
ਚਾਰ ਕਾਂਧੀਏ ਨਾਲ ਰੱਖੇ ਤੂੰ
ਇਹ ਤਾਂ ਤੇਰਾ ਵਹਮ, ਕੁੜੇ
ਓ, ਵੈਰੀ ਮੇਰੇ ਸਵਰਗਵਾਸ ਨੇ
ਮੈਂ ਨਰਕਾਂ ਨੂੰ ਜਾਵਾਂਗਾ
ਧਰਮਰਾਜ ਦੀ Guinness Book ਵਿੱਚ
ਟੋਪ 'ਤੇ ਨੰਬਰ ਆਉਗਾ
ਗੰਗਾ ਵਿੱਚ ਵੀ ਧੁਲ ਨਾ ਪਾਏਂ
ਪਾਪ ਸੈ ਤੇਰੇ ਲਾਖੋਂ ਮੈਂ
ਭੋਲੈਨਾਥ ਦਾ ਭਗਤ ਤੂੰ ਲਾਗੇ
ਹੱਥ ਤੇਰੇ ਅਪਰਾਧੋ ਮੈਂ ਵਿੱਚ
ਕਾਲੀ ਗਾਡੀ, ਕਾਲਾ Pistol
ਕਾਮ ਵੀ ਤੇਰੇ ਕਾਲੇ ਸੈ
ਤੈਨੂੰ ਗੁੰਡੇ ਵੀ ਦੇਣ ਰੰਗਦਾਰੀ
ਯਾਰ ਤੇਰੇ ਨਾਲ ਬੈਠੇ ਜਿਹੜੇ (yo)
ਸਾਹਾਂ ਦੇ ਵਪਾਰੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ
ਸ਼ੀਸ਼ੇ ਵਿਚੋਂ Pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ
ਸੈਆਂ ਜੀ ਥਮ ਕਰਦੇ ਕਿਆ ਹੋ?
ਸੈਆਂ ਜੀ ਥਮ ਕਰਦੇ ਕਿਆ ਹੋ?
You May Also Like
» Hawavaan [Arjun Joul] » Batwara [Pamma Dumewal] » FOREVER YOURS [Jenny Johal] » Dheeyan [Pamma Dumewal] » Jija Sali [Sarthi K, Gurlez Akhtar] » Ki Lagde [George Sidhu] » Oh Re Piya [Maninder Buttar] » Fakir [Miel]FAQs for Saiyaan Ji
Who is singer of Saiyaan Ji song ?
Singer of Janta Toor, Manisha Sharma.
Who is writer of Saiyaan Ji song ?
Kaartoos wrote this Song.
Who is the music director of Saiyaan Ji song ?
Saiyaan Ji is Tuned by Preet Hundal.
Which label release Saiyaan Ji song ?
Saiyaan Ji is released under the label of HiHope Music.
Whats the playtime (duration) of Saiyaan Ji song ?
Playtime of song Saiyaan Ji is 03:16 minute.
How can I download Saiyaan Ji song ?
You can download Saiyaan Ji song via click above download links.